1. ABP Sanjha Top 10, 28 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 28 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. Paddy Sowing : ਝੋਨੇ ਦੀ ਸਿੱਧੀ ਬਿਜਾਈ ਲਈ ਇਸ ਤਰੀਕੇ ਨਾਲ ਮਿਲੇਗਾ ਬੋਨਸ, ਕਿਸਾਨ 10 ਜੁਲਾਈ ਤੱਕ ਕਰ ਸਕਦੇ ਅਪਲਾਈ

    Direct Sowing of Paddy/Basmati : ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500/ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ.. Read More

  3. ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ 'ਤੇ ਜਾਨਲੇਵਾ ਹਮਲਾ, ਬਦਮਾਸ਼ਾਂ ਨੇ ਉਨ੍ਹਾਂ ਨੂੰ ਮਾਰੀ ਗੋਲੀ

    Chandrashekhar Azad Attacked: ਯੂਪੀ ਦੇ ਦੇਵਬੰਦ 'ਚ ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ 'ਤੇ ਜਾਨਲੇਵਾ ਹਮਲਾ ਹੋਇਆ ਹੈ। ਉਨ੍ਹਾਂ ਨੇ ਬਦਮਾਸ਼ਾਂ ਨੂੰ ਗੋਲੀ ਮਾਰ ਦਿੱਤੀ ਹੈ। Read More

  4. Four Marriage in Islam: UCC ‘ਤੇ ਭਾਰਤ ‘ਚ ਛਿੜੀ ਬਹਿਸ, ਕੀ ਇਸਲਾਮ ਵਿੱਚ 4 ਵਿਆਹਾਂ ਦੀ ਇਜਾਜ਼ਤ?, ਜਾਣੋ ਕਿਹੜੇ-ਕਿਹੜੇ ਦੇਸ਼ਾਂ ਚ ਕਾਇਮ ਹੈ ਬਹੁ-ਵਿਆਹ ਦੀ ਪ੍ਰਥਾ

    Four Wives In Muslim: UCC 'ਤੇ PM ਮੋਦੀ ਦੇ ਬਿਆਨ ਦੇ ਨਾਲ ਹੀ ਭਾਰਤ 'ਚ ਤੀਹਰੇ ਤਲਾਕ ਅਤੇ ਬਹੁ-ਵਿਆਹ 'ਤੇ ਬਹਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਆਓ ਜਾਣਦੇ ਹਾਂ ਉਨ੍ਹਾਂ ਮੁਸਲਿਮ ਦੇਸ਼ਾਂ ਨੂੰ, ਜਿਨ੍ਹਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਥਾਵਾਂ ਨੂੰ ਗੈਰਜ਼ਰੂਰੀ ਦੱਸਿਆ ਹੈ। Read More

  5. Sargun Mehta: ਬਿਨਾਂ ਮੇਕਅੱਪ ਦੇ ਪੱਤਰਕਾਰਾਂ ਨੂੰ ਦੇਖ ਘਬਰਾਈ ਸਰਗੁਣ ਮਹਿਤਾ, ਬੋਲੀ- 'ਪਹਿਲਾਂ ਦੱਸਦੇ ਤਾਂ ਤਿਆਰ ਹੋ ਕੇ ਆਉਂਦੀ...'

    Sargun Mehta Without makeup: ਸਰਗੁਣ ਮਹਿਤਾ ਦੀ ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਬਿਊਟੀ ਪਾਰਲਰ ਦੇ ਬਾਹਰ ਨਜ਼ਰ ਆ ਰਹੀ ਹੈ। Read More

  6. ਆਸਟਰੇਲੀਆ ਦੇ ਲੋਕਾਂ ਨੇ ਦੇਖੀ 'ਕੈਰੀ ਆਨ ਜੱਟਾ 3', ਗਿੱਪੀ ਗਰੇਵਾਲ ਨੇ ਦੱਸਿਆ ਆਸਟਰੇਲੀਆ ਵਾਲਿਆਂ ਨੂੰ ਕਿਵੇਂ ਲੱਗੀ ਫਿਲਮ

    Carry On Jatta 3: ਆਸਟਰੇਲੀਆ 'ਚ 'ਕੈਰੀ ਆਨ ਜੱਟਾ 3' ਦੀ ਸਪੈਸ਼ਲ ਸਕ੍ਰੀਨਿੰਗ ਹੋਈ। ਇਸ ਬਾਰੇ ਗਿੱਪੀ ਗਰੇਵਾਲ ਨੇ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਗਿੱਪੀ ਨੇ ਦੱਸਿਆ ਕਿ 'ਆਸਟਰੇਲੀਆ ਵਾਲਿਆਂ ਨੇ ਕੈਰੀ ਆਨ ਜੱਟਾ 3 ਦੇਖ ਲਈ ਹੈ Read More

  7. Ashes 2023: ਲਾਰਡਸ ਟੈਸਟ 'ਚ ਨੇਥਨ ਲਿਓਨ ਨੇ ਰਚਿਆ ਇਤਿਹਾਸ, ਇਹ ਖਾਸ 'ਸੈਂਕੜਾ' ਲਾਉਣ ਵਾਲੇ ਬਣੇ ਦੁਨੀਆ ਦੇ ਖਿਡਾਰੀ

    Nathan Lyon: ਏਸ਼ੇਜ਼ 2023 ਦਾ ਦੂਜਾ ਟੈਸਟ ਮੈਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲੰਡਨ ਦੇ ਲਾਰਡਸ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆਈ ਸਪਿਨਰ ਨਾਥਨ ਲਿਓਨ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। Read More

  8. ਵਰਲਡ ਕੱਪ ਦਾ ਇੱਕ ਵੀ ਮੈਚ ਪੰਜਾਬ 'ਚ ਨਾ ਹੋਣ 'ਤੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਚੁੱਕੇ ਸਵਾਲ, ਹੁਣ ਬੀਸੀਸੀਆਈ ਨੇ ਦਿੱਤਾ ਇਹ ਜਵਾਬ

    Punjab's Mohali Stadium: ਵਿਸ਼ਵ ਕੱਪ 2023 ਦੀ ਯੋਜਨਾ 'ਚ ਪੰਜਾਬ ਦੇ ਮੋਹਾਲੀ ਸਟੇਡੀਅਮ ਨੂੰ ਸ਼ਾਮਲ ਨਾ ਕਰਨ 'ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਨੂੰ ਸਿਆਸੀ ਦਖਲਅੰਦਾਜ਼ੀ ਦਾ ਮਾਮਲਾ ਦੱਸਿਆ ਹੈ। Read More

  9. Social Media and Mental Health: ਸਾਵਧਾਨ! ਸੋਸ਼ਲ ਮੀਡੀਆ ਕਰ ਰਿਹਾ ਬੰਦੇ ਨੂੰ ਬਰਬਾਦ, ਖੋਜ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ

    Social Media Addiction: ਸਿਹਤ ਮਾਹਿਰਾਂ ਅਨੁਸਾਰ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਡਿਪਰੈਸ਼ਨ, ਟੈਨਸ਼ਨ, ਇਕੱਲਤਾ, ਸੈਲਫ ਹਾਰਮ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਕਾਰਾਤਮਕ ਵਿਚਾਰਾਂ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। Read More

  10. ਟਮਾਟਰ ਦੀਆਂ ਕੀਮਤਾਂ ਛੂਹ ਰਹੀਆਂ ਅਸਮਾਨ, 140 ਰੁਪਏ ਦੇ ਪਾਰ ਪਹੁੰਚੇ ਰੇਟ

    Tomato Price Hike: ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਜਨਤਾ ਲਈ ਬੁਰੀਆਂ ਖ਼ਬਰਾਂ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਦੀਆਂ ਕੀਮਤਾਂ 140 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਣ ਦੀਆਂ ਖ਼ਬਰਾਂ ਹਨ। Read More