1. Paddy Sowing : ਝੋਨੇ ਦੀ ਸਿੱਧੀ ਬਿਜਾਈ ਲਈ ਇਸ ਤਰੀਕੇ ਨਾਲ ਮਿਲੇਗਾ ਬੋਨਸ, ਕਿਸਾਨ 10 ਜੁਲਾਈ ਤੱਕ ਕਰ ਸਕਦੇ ਅਪਲਾਈ

    Direct Sowing of Paddy/Basmati : ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500/ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ.. Read More

  2. ABP Sanjha Top 10, 28 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 28 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Shimla Road Accident : ਸ਼ਿਮਲਾ ਦੇ ਰਾਮਪੁਰ 'ਚ 500 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ , ਚਾਰ ਦੀ ਮੌਤ, ਇਕ ਗੰਭੀਰ ਜ਼ਖਮੀ

    Shimla Road Accident : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਗੰਭੀਰ ਜ਼ਖ਼ਮੀ ਹੈ। ਜਾਣਕਾਰੀ ਅਨੁਸਾਰ ਆਲਟੋ ਕਾਰ ਰਾਮਪੁਰ ਵਿੱਚ ਸ਼ਾਲੂਨ ਕੈਂਚੀ ਨੇੜੇ ਸੜਕ ਤੋਂ 500 Read More

  4. ਸੈਂਕੜੇ ਭਾਰਤੀਆਂ ਨੂੰ ਅਮਰੀਕਾ ’ਚ ਦਾਖ਼ਲ ਕਰਾਉਣ ਵਾਲੇ ਪੰਜਾਬੀ ਨੂੰ ਕੈਦ ਦੀ ਸਜ਼ਾ

    ਸਿਆਟਲ: ਕੈਨੇਡਾ ਤੋਂ ਨਾਜਾਇਜ਼ ਢੰਗ ਨਾਲ 800 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ’ਚ ਦਾਖ਼ਲ ਕਰਾਉਣ ਵਾਲੇ ਪੰਜਾਬੀ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੇ ਅਦਾਲਤ ਵਿੱਚ ਸਵੀਕਾਰ ਕੀਤਾ ਸੀ ਕਿ ਉਸ ਨੇ ਚਾਰ ਸਾਲਾਂ ਵਿੱਚ 800 ਤੋਂ ਵੱਧ Read More

  5. Tania: ਅਦਾਕਾਰਾ ਤਾਨੀਆ ਨੇ ਮਰਦ ਪ੍ਰਧਾਨ ਸਮਾਜ 'ਤੇ ਕੱਸਿਆ ਤੰਜ, ਬੋਲੀ- 'ਕੁੜੀਆਂ ਦੀ ਤਰੱਕੀ ਇੱਥੇ ਬਰਦਾਸ਼ਤ ਨਹੀਂ ਕਰਦੇ'

    Actress Tania: ਤਾਨੀਆ ਮਰਦ ਪ੍ਰਧਾਨ ਸਮਾਜ 'ਤੇ ਤਿੱਖੇ ਤੰਜ ਕੱਸਦੀ ਨਜ਼ਰ ਆ ਰਹੀ ਹੈ। ਤਾਨੀਆ ਨੇ ਕਿਹਾ ਕਿ ''ਜਿੰਨੀਂ ਮਰਜ਼ੀ ਮੇਹਨਤ ਕਰ ਲਓ। ਇੱਕ ਪ੍ਰੋਜੈਕਟ ਤੁਸੀਂ ਵੱਧ ਕਰ ਲਓ ਤਾਂ ਲੋਕ ਪੁੱਛਦੇ ਨੇ ਕਿ ਇਹ ਕਿਵੇਂ ਹੋ ਗਿਆ। Read More

  6. ਕੀ ਗਜਨੀ ਅਦਾਕਾਰਾ ਆਸਿਨ ਦਾ ਸੱਚਮੁੱਚ ਪਤੀ ਰਾਹੁਲ ਸ਼ਰਮਾ ਨਾਲ ਹੋਇਆ ਤਲਾਕ? ਦੇਖੋ ਅਦਾਕਾਰਾ ਨੇ ਕੀ ਦਿੱਤਾ ਜਵਾਬ

    Asin On Divorce Rumors: ਗਜਨੀ ਅਦਾਕਾਰਾ ਅਸਿਨ ਪਿਛਲੇ ਦਿਨ ਤੋਂ ਸੁਰਖੀਆਂ ਚ ਹੈ। ਅਭਿਨੇਤਰੀ ਦੇ ਆਪਣੇ ਪਤੀ ਰਾਹੁਲ ਤੋਂ ਤਲਾਕ ਲੈਣ ਦੀਆਂ ਅਫਵਾਹਾਂ ਹਨ। ਦੂਜੇ ਪਾਸੇ ਅਸਿਨ ਨੇ ਹੁਣ ਇੰਸਟਾ 'ਤੇ ਪੋਸਟ ਕਰਕੇ ਅਫਵਾਹਾਂ 'ਤੇ ਚੁੱਪੀ ਤੋੜੀ ਹੈ Read More

  7. World Cup 2023: ਵਰਲਡ ਕੱਪ 'ਚ ਨਰੇਂਦਰ ਮੋਦੀ ਸਟੇਡੀਅਮ 'ਚ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਜਾਣੋ ਮੈਚ ਨਾਲ ਜੁੜੀਆਂ ਜ਼ਰੂਰੀ ਗੱਲਾਂ

    IND vs PAK ICC World Cup 2023: ਭਾਰਤੀ ਟੀਮ ਆਪਣੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਜਦਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈਵੋਲਟੇਜ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। Read More

  8. ICC World Cup 2023: 5 ਅਕਤੂਬਰ ਤੋਂ ਹੋਵੇਗਾ ਕ੍ਰਿਕੇਟ ਵਰਲਡ ਕੱਪ ਦਾ ਆਗ਼ਾਜ਼, ਜਾਣੋ ਹਰ ਮੈਚ ਦੀ ਅਪਡੇਟ ਬੱਸ ਇੱਕ ਕਲਿੱਕ ਨਾਲ

    Cricket World Cup 2023: ਆਗਾਮੀ ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗਾ। ਇਸ ਮੈਗਾ ਈਵੈਂਟ ਦੌਰਾਨ 3 ਨਾਕਆਊਟ ਮੈਚਾਂ ਸਮੇਤ ਕੁੱਲ 48 ਮੈਚ ਕਰਵਾਏ ਜਾਣਗੇ। Read More

  9. Social Media and Mental Health: ਸਾਵਧਾਨ! ਸੋਸ਼ਲ ਮੀਡੀਆ ਕਰ ਰਿਹਾ ਬੰਦੇ ਨੂੰ ਬਰਬਾਦ, ਖੋਜ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ

    Social Media Addiction: ਸਿਹਤ ਮਾਹਿਰਾਂ ਅਨੁਸਾਰ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਡਿਪਰੈਸ਼ਨ, ਟੈਨਸ਼ਨ, ਇਕੱਲਤਾ, ਸੈਲਫ ਹਾਰਮ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਕਾਰਾਤਮਕ ਵਿਚਾਰਾਂ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। Read More

  10. ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਜਨਮ ਤੇ ਮੌਤ ਰਜਿਸਟ੍ਰੇਸ਼ਨ ਲਈ Aadhaar Authentication ਨੂੰ ਦਿੱਤੀ ਮਨਜ਼ੂਰੀ

    Aadhaar Authentication: ਕੇਂਦਰ ਸਰਕਾਰ ਨੇ ਹੁਣ ਜਨਮ ਤੇ ਮੌਤ ਦੇ ਲਈ ਆਧਾਰ ਦੇ ਰਾਹੀਂ Authentication ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਲੋਕਾਂ ਨੂੰ ਕਾਫੀ ਆਸਾਨੀ ਹੋਵੇਗੀ। Read More