ABP Sanjha Top 10, 28 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 28 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 28 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 28 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 28 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਅੰਮ੍ਰਿਤਪਾਲ ਸਿੰਘ ਦੀ ਭਾਲ 'ਚ ਕਾਰਵਾਈ! ਬੀਬੀਸੀ ਪੰਜਾਬੀ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬਲੌਕ
BBC's Punjabi Twitter Handle Blocked: ਬੀਬੀਸੀ ਨਿਊਜ਼ ਦਾ ਪੰਜਾਬੀ ਭਾਸ਼ਾ ਦਾ ਟਵਿੱਟਰ ਅਕਾਊਂਟ ਮੰਗਲਵਾਰ (28 ਮਾਰਚ) ਨੂੰ ਬਲੌਕ ਕਰ ਦਿੱਤਾ ਗਿਆ। Read More
ਅਫ਼ਗ਼ਾਨ ਵਿੱਚ ਵਿਦੇਸ਼ ਮੰਤਰਾਲੇ ਦੇ ਬਾਹਰ ਬੰਬ ਧਮਾਕਾ, 6 ਲੋਕਾਂ ਦੀ ਮੌਤ, 9 ਜ਼ਖ਼ਮੀ
Afghanistan Foreign Ministry Blast: ਕਾਬੁਲ 'ਚ ਅੱਤਵਾਦੀਆਂ ਨੇ ਹਾਈ ਸਕਿਓਰਿਟੀ ਜ਼ੋਨ 'ਚ ਹੀ ਬੰਬ ਧਮਾਕਾ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਇੱਕ ਹਮਲਾਵਰ ਨੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਆਪ ਨੂੰ ਉਡਾ ਲਿਆ। Read More
DIljit Dosanjh: ਦਿਲਜੀਤ ਦੋਸਾਂਝ ਨੇ ਗਾਇਆ ਬਾਲੀਵੁੱਡ ਕੁਮਾਰ ਸਾਨੂ ਦਾ ਸੁਪਰਹਿੱਟ ਗਾਣਾ, ਆਵਾਜ਼ ਸੁਣ ਉੱਡ ਗਏ ਕੁਮਾਰ ਸਾਨੂੰ ਦੇ ਹੋਸ਼, ਵੀਡੀਓ ਦੇਖੋ
ਵੀਡੀਓ ਵਿੱਚ ਦਿਲਜੀਤ ਦੋਸਾਂਝ ਕਿਸੇ ਸਿੰਗਿੰਗ ਰੀਐਲਟੀ ਸ਼ੋਅ 'ਚ ਜੱਜ ਬਣੇ ਨਜ਼ਰ ਆ ਰਹੇ ਹਨ। ਇਸ ਵਿੱਚ ਜੱਜ ਦੀ ਕੁਰਸੀ 'ਤੇ ਬਾਲੀਵੁੱਡ ਦੇ ਉੱਘੇ ਗਾਇਕ ਕੁਮਾਰ ਸਾਨੂ ਤੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਮਹਾਦੇਵਨ ਵੀ ਬੈਠੇ ਹਨ। Read More
Avatar 2 OTT: ਹੁਣ ਤੁਸੀਂ ਇਸ OTT 'ਤੇ ‘Avatar: The Way of Water’ ਦਾ ਲੈ ਸਕਦੇ ਹੋ ਆਨੰਦ
Avatar 2 OTT: ਭਾਰਤ ਵਿੱਚ ਅਵਤਾਰ 2 (Avatar-2) ਸਟ੍ਰੀਮਿੰਗ ਦੇ ਵੇਰਵੇ ਇੱਥੇ ਹਨ - ਫਿਲਮ ਭਾਰਤ ਵਿੱਚ YouTube ਮੂਵੀਜ਼ ਅਤੇ Apple iTunes 'ਤੇ ਸਟ੍ਰੀਮ ਕਰਨ ਲਈ ਉਪਲਬਧ ਹੈ। Read More
Sifat Kaur Samra: ਪੰਜਾਬੀ ਦੀ ਇਸ ਧੀ ਨੇ ਵਧਾਇਆ ਮਾਣ, ਕਾਂਸੀ ਦਾ ਤਗਮਾ ਜਿੱਤਣ 'ਤੇ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
Sifat Kaur Samra Wins bronze medal: ਮੀਤ ਹੇਅਰ ਨੇ ਭੋਪਾਲ ਵਿਖੇ ਕਰਵਾਏ ਜਾ ਰਹੇ ਆਈ.ਐਸ.ਐਸ.ਐਫ. ਵਿਸ਼ਵ ਕੱਪ 2023 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ। Read More
Nikhat Zareen: ਮੈਰੀਕਾਮ ਨੂੰ ਚੁਣੌਤੀ ਦੇਣ ਤੋਂ ਲੈ ਕੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਬਣਨ ਤੱਕ, ਅਜਿਹਾ ਰਿਹੈ ਨਿਖਤ ਜ਼ਰੀਨ ਦਾ ਸਫ਼ਰ
Nikhat Zareen's Journey: ਨਿਖਤ ਜ਼ਰੀਨ ਇੱਕ ਤੋਂ ਵੱਧ ਵਾਰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਵਾਲੀ ਦੂਜੀ ਭਾਰਤੀ ਅਥਲੀਟ ਬਣ ਗਈ ਹੈ। ਇੱਥੇ ਤੱਕ ਪਹੁੰਚਣ ਲਈ ਉਹਨਾਂ ਨੂੰ ਮੈਰੀਕਾਮ ਨੂੰ ਵੀ ਚੁਣੌਤੀ ਦੇਣੀ ਪਈ। Read More
ਸਾਬਣ ਦੇ ਹੁੰਦੇ ਵੱਖ-ਵੱਖ ਰੰਗ, ਫਿਰ ਵੀ ਝੱਗ ਹਮੇਸ਼ਾਂ ਚਿੱਟੀ ਹੀ ਕਿਉਂ ਹੁੰਦੀ? ਜਾਣੋ ਇਸ ਪਿੱਛੇ ਦਾ ਵਿਗਿਆਨ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਗਿਆਨ ਅਨੁਸਾਰ ਕਿਸੇ ਵੀ ਚੀਜ਼ ਦਾ ਆਪਣਾ ਰੰਗ ਨਹੀਂ ਹੁੰਦਾ। ਕਿਸੇ ਵੀ ਚੀਜ਼ ਦੇ ਰੰਗ ਦਾ ਕਾਰਨ ਪ੍ਰਕਾਸ਼ ਦੀਆਂ ਕਿਰਨਾਂ ਹਨ। ਅਸਲ 'ਚ ਪ੍ਰਕਾਸ਼ ਦੀਆਂ ਕਿਰਨਾਂ 'ਚ ਸੱਤ ਰੰਗ ਹੁੰਦੇ ਹਨ Read More
EPFO: ਕਰਮਚਾਰੀ ਭਵਿੱਖ ਨਿਧੀ ਖਾਤਾ ਧਾਰਕਾਂ ਲਈ ਖੁਸ਼ਖਬਰੀ, EPFO ਨੇ ਵਧਾਇਆ ਵਿਆਜ, ਜਾਣੋ ਕਿੰਨਾ ਹੋਇਆ
EPFO: ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਕਰੋੜਾਂ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਕਰਮਚਾਰੀ ਭਵਿੱਖ ਨਿਧੀ 'ਤੇ ਵਿਆਜ ਵਧਾ ਦਿੱਤਾ ਹੈ। ਹੁਣ ਤੁਹਾਨੂੰ ਪਹਿਲਾਂ ਨਾਲੋਂ ਕਿੰਨੀ ਜ਼ਿਆਦਾ ਵਿਆਜ ਮਿਲੇਗਾ - ਤੁਸੀਂ ਇੱਥੇ ਜਾਣ ਸਕਦੇ ਹੋ। Read More