ABP Sanjha Top 10, 30 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 30 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 30 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 30 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Indian Railways: ਆਪਣੀ ਡਿਊਟੀ ਖ਼ਤਮ ਕਹਿ ਕੇ ਡਰਾਈਵਰ ਨੇ ਛੱਡੀ ਦਿੱਤੀ ਟਰੇਨ, ਫਸੇ 2500 ਯਾਤਰੀ, ਜਾਣੋ ਮਾਮਲਾ
ਬੁਰਹਵਾਲ ਜੰਕਸ਼ਨ 'ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਬ੍ਰੇਕ ਡਾਊਨ ਕਾਰਨ ਦੋ ਐਕਸਪ੍ਰੈਸ ਟਰੇਨਾਂ ਦੇ 2500 ਤੋਂ ਵੱਧ ਯਾਤਰੀ ਫਸ ਗਏ। ਇਹ ਕੋਈ ਤਕਨੀਕੀ ਨੁਕਸ ਨਹੀਂ ਸੀ, ਫਿਰ ਵੀ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। Read More
Gurpatwant Pannu: ਕੌਣ ਹੈ ਨਿਖਿਲ ਗੁਪਤਾ, ਜਿਸ ਖ਼ਿਲਾਫ਼ ਅਮਰੀਕਾ 'ਚ ਗੁਰਪਤਵੰਤ ਪੰਨੂ ਦੇ ਕਤਲ ਦਾ ਚੱਲ ਰਿਹਾ ਹੈ ਕੇਸ ?
ਸੀਸੀ-1 ਨੇ ਪੰਨੂ ਨੂੰ ਮਾਰਨ ਦਾ ਕੰਮ ਨਿਖਿਲ ਗੁਪਤਾ ਨੂੰ ਸੌਂਪਿਆ ਸੀ ਜਿਸ ਤੋਂ ਬਾਅਦ ਨਿਖਿਲ ਨੇ ਇੱਕ ਹਿੱਟਮੈਨ ਦੀ ਭਾਲ ਕੀਤੀ, ਜੋ ਅਸਲ ਵਿੱਚ ਅਮਰੀਕੀ ਪੁਲਿਸ ਦਾ ਮੁਖਬਰ ਸੀ। ਕਤਲ ਲਈ ਇੱਕ ਲੱਖ ਅਮਰੀਕੀ ਡਾਲਰ (83 ਲੱਖ ਰੁਪਏ) ਦੀ ਰਕਮ ਤੈਅ ਕੀਤੀ ਗਈ ਸੀ। Read More
MP Exit Poll Result: ਮੱਧ ਪ੍ਰਦੇਸ਼ 'ਚ ਬੀਜੇਪੀ ਨੂੰ ਝਟਕਾ, ਰਾਜਸਥਾਨ 'ਚ ਬਦਲ ਜਾਵੇਗਾ ਸ਼ਾਸਨ, ਛੱਤੀਸਗੜ੍ਹ 'ਚ ਜ਼ਬਰਦਸਤ ਟੱਕਰ, ਮਿਜ਼ੋਰਮ 'ਚ ਟੰਗੀ ਸਰਕਾਰ
MP Exit Poll Result: ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਦੇ ਵੋਟਰ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। Read More
Satinder Sartaaj: ਸਤਿੰਦਰ ਸਰਤਾਜ ਨੇ ਤਸਵੀਰਾਂ ਸ਼ੇਅਰ ਕਰ ਦਿਖਾਏ ਦੁਬਈ ਦੇ ਖੂਬਸੂਰਤ ਨਜ਼ਾਰੇ, ਕੈਪਸ਼ਨ 'ਚ ਕਹੀ ਇਹ ਗੱਲ
Satinder Sartaaj pics: ਸਰਤਾਜ ਨੇ 29 ਨਵੰਬਰ ਨੂੰ ਦੁਬਈ ਦੇ ਟੈਨਿਸ ਸਟੇਡੀਅਮ 'ਚ ਲਾਈਵ ਪਰਫਾਰਮ ਕੀਤਾ ਹੈ। ਇਸ ਦੇ ਨਾਲ ਨਾਲ ਇੰਨੀਂ ਦਿਨੀਂ ਸਰਤਾਜ ਦੁਬਈ ਦੀ ਸੈਰ ਕਰਦੇ ਵੀ ਨਜ਼ਰ ਆ ਰਹੇ ਹਨ। Read More
IPL 2024: ਹਾਰਦਿਕ ਪਾਂਡਿਆ ਦੀ ਵਾਪਸੀ ਨਾਲ ਨਹੀਂ ਘਟਣਗੀਆਂ ਮੁੰਬਈ ਇੰਡੀਅਨਜ਼ ਦੀਆਂ ਮੁਸ਼ਕਲਾਂ? ਇਸ ਵਾਰ ਵੀ ਨਹੀਂ ਮਿਲੇਗਾ ਖਿਤਾਬ!
Mumbai Indians IPL 2024: ਹਾਰਦਿਕ ਪੰਡਯਾ ਆਈਪੀਐਲ ਦੇ ਅਗਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਣਗੇ। ਪਰ ਉਸ ਦੇ ਆਉਣ ਤੋਂ ਬਾਅਦ ਵੀ ਮੁੰਬਈ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਣਗੀਆਂ। Read More
IND vs SA: 10 ਦਸੰਬਰ ਤੋਂ ਸ਼ੁਰੂ ਹੋਵੇਗਾ ਭਾਰਤ ਦਾ ਦੱਖਣੀ ਅਫਰੀਕਾ ਦਾ ਦੌਰਾ, ਇੱਥੇ ਜਾਣੋ ਸਾਰੇ 8 ਮੈਚਾਂ ਦਾ ਪੂਰਾ ਸ਼ਡਿਊਲ
India vs South Africa: ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਵਿੱਚ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚ ਖੇਡੇਗੀ। ਇਹ ਦੌਰਾ 10 ਦਸੰਬਰ ਤੋਂ ਸ਼ੁਰੂ ਹੋਵੇਗਾ। Read More
Turmeric stains on clothes: ਮਹਿੰਗੇ ਕੱਪੜਿਆਂ 'ਤੇ ਲੱਗ ਗਏ ਹਲਦੀ ਦੇ ਦਾਗ! ਘਬਰਾਓ ਨਾ ਮਿੰਟਾਂ 'ਚ ਇੰਝ ਹਟਾਓ, ਜਾਣੋ 5 ਨੁਸਖੇ
How to clean turmeric stains on clothes: ਪਰਟੀਆਂ ਵਿੱਚ ਖਾਣਾ ਖਾਂਦੇ ਵਾਲੇ ਮਹਿੰਗੇ ਕੱਪੜਿਆਂ 'ਤੇ ਹਲਦੀ ਦੇ ਦਾਗ ਲੱਗ ਜਾਂਦੇ ਹਨ। ਕਈ ਵਾਰ ਬੱਚੇ ਘਰ ਅੰਦਰ ਵੀ ਕੱਪੜਿਆਂ ਉੱਪਰ ਹਲਦੀ ਦੇ ਨਿਸ਼ਾਨ ਲਾ ਬਹਿੰਦੇ ਹਨ। Read More
Vegetable price: ਖੇਤ ਤੋਂ ਰਸੋਈ ਤੱਕ ਪਹੁੰਚਦੇ ਸਬਜ਼ੀਆਂ ਦੇ ਰੇਟ ਕਿਉਂ ਹੋ ਜਾਂਦੇ 10 ਤੋਂ ਵਧ ਕੇ 100 ਰੁਪਏ?
Vegetable price: ਅਕਸਰ ਵੇਖਿਆ ਜਾਂਦਾ ਹੈ ਕਿ ਸਬਜ਼ੀਆਂ ਦੇ ਭਾਅ ਖੇਤ ਤੋਂ ਰਸੋਈ ਤੱਕ ਪਹੁੰਚਣ 'ਤੇ ਕਈ ਗੁਣਾ ਵੱਧ ਜਾਂਦੇ ਹਨ। ਇਸ ਨਾਲ ਕਿਸਾਨ ਦੇ ਪੱਲੇ ਵੀ ਕੁਝ ਨਹੀਂ ਪੈਂਦਾ ਤੇ ਆਮ ਲੋਕ ਵੀ ਮਹਿੰਗਾਈ ਦੀ ਚੱਕੀ ਵਿੱਚ ਪਿਸਦੇ ਹਨ। Read More
ABP Sanjha Top 10, 30 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
30 Nov 2023 09:00 PM (IST)
Check Top 10 ABP Sanjha Evening Headlines, 30 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 30 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
30 Nov 2023 09:00 PM (IST)
- - - - - - - - - Advertisement - - - - - - - - -