ABP Sanjha Top 10, 4 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 4 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ਰਾਜਾ ਵੜਿੰਗ ਨੇ CM ਮਾਨ ਨੂੰ ਕੀਤੀ ਅਪੀਲ, ਨਵਜੋਤ ਸਿੱਧੂ ਦੀ ਰਿਹਾਈ ਲਈ ਕੀਤਾ ਜਾਵੇ ਵਿਚਾਰ
Punjab news: PPCC ਦੇ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਵਜੋਤ ਸਿੱਧੂ ਦੀ ਰਿਹਾਈ ਲਈ ਅਪੀਲ ਕੀਤੀ ਹੈ। Read More
ABP Sanjha Top 10, 4 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 4 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Doda Sinking: ਜੰਮੂ-ਕਸ਼ਮੀਰ ਦੇ ਡੋਡਾ 'ਚ ਹੁਣ ਜੋਸ਼ੀਮਠ ਵਰਗਾ ਸੰਕਟ, ਲੈਂਡ ਸਲਾਈਡਿੰਗ, ਇਮਾਰਤਾਂ 'ਚ ਤਰੇੜਾਂ, 19 ਘਰ ਕਰਵਾਏ ਖਾਲੀ
Doda Sinking: ਪਿੰਡ ਵਿੱਚ ਦੋ ਮਹੀਨੇ ਪਹਿਲਾਂ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਪਰ ਵੀਰਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਸਥਿਤੀ ਤੇਜ਼ੀ ਨਾਲ ਵਿਗੜ ਗਈ। ਇਸ ਟਾਊਨਸ਼ਿਪ ਦੀ ਸਥਾਪਨਾ ਦੋ ਦਹਾਕੇ ਪਹਿਲਾਂ ਹੋਈ ਸੀ। Read More
ਚੀਨ ਕਰ ਰਿਹਾ ਸ਼ਹਿਰਾਂ ਵਿੱਚ ਜਾਸੂਸੀ, ਦੁਨੀਆ ਲਈ ਬਣ ਸਕਦਾ ਖ਼ਤਰਾ, ਰਿਪੋਰਟ
ਪੋਰਟਲ ਪਲੱਸ ਦੇ ਅਨੁਸਾਰ, ਨਾਜ਼ੁਕ ਰਾਸ਼ਟਰੀ ਬੁਨਿਆਦੀ ਢਾਂਚੇ ਅਤੇ ਮੁੱਖ ਉਦਯੋਗਾਂ ਵਿੱਚ ਚੀਨੀ ਇੰਟਰਨੈਟ ਆਫ਼ ਥਿੰਗਜ਼ (IoT) ਮਾਡਿਊਲ ਜਾਸੂਸੀ ਨੂੰ ਸਮਰੱਥ ਬਣਾ ਸਕਦੇ ਹਨ, "ਸਮਾਰਟ ਸ਼ਹਿਰਾਂ ਵਿੱਚ ਵਿਸਤ੍ਰਿਤ ਨਿਗਰਾਨੀ" ਅਤੇ ਮਾੜੇ ਕਲਾਕਾਰਾਂ ਨੂੰ ਸਿਸਟਮ ਨੂੰ ਤੋੜਨ ਦੀ ਇਜਾਜ਼ਤ ਦਿੰਦੇ ਹਨ, ਇਸ ਤਰ੍ਹਾਂ ਇਹ ਦੁਨੀਆ ਲਈ ਇੱਕ ਵੱਡਾ ਖ਼ਤਰਾ ਬਣ ਜਾਂਦਾ ਹੈ। Read More
Gaurav Khanna: ਸੀਆਈਡੀ ਦੇ ਦਯਾ ਤੇ ਏਸੀਪੀ ਪ੍ਰਦੂਮਨ ਨਾਲ ਅਨੁਪਮਾ ਦੇ ਅਨੁਜ ਦਾ ਕੀ ਹੈ ਕਨੈਕਸ਼ਨ, ਤਸਵੀਰ ਹੋ ਰਹੀ ਵਾਇਰਲ
Gaurav Khanna CID: ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਨੁਪਮਾ ਦੇ ਅਨੁਜ ਅਤੇ ਵਨਰਾਜ ਦੋਵੇਂ ਹੀ ਕ੍ਰਾਈਮ ਥ੍ਰਿਲਰ ਸੀਰੀਅਲ ਸੀਆਈਡੀ ਦਾ ਹਿੱਸਾ ਰਹਿ ਚੁੱਕੇ ਹਨ। Read More
Bigg Boss 16: 'ਬਿੱਗ ਬੌਸ' ਦੇ ਜੇਤੂ ਦਾ ਹੋਇਆ ਐਲਾਨ, ਇਸ ਹਸੀਨਾ ਦੇ ਸਿਰ 'ਤੇ ਸੱਜ ਸਕਦਾ ਹੈ 'ਬਿੱਗ ਬੌਸ 16' ਦਾ ਤਾਜ
Bigg Boss 16 Winner: ਰਿਐਲਿਟੀ ਸ਼ੋਅ 'ਬਿੱਗ ਬੌਸ 16' ਦਾ ਫਿਨਾਲੇ ਹੁਣ ਨੇੜੇ ਆ ਰਿਹਾ ਹੈ ਅਤੇ ਨੇੜੇ ਆਉਣ ਤੋਂ ਬਾਅਦ ਹੁਣ ਵਿਜੇਤਾ ਦੇ ਨਾਂ ਦੀ ਚਰਚਾ ਜ਼ੋਰਾਂ 'ਤੇ ਹੋ ਰਹੀ ਹੈ। Read More
Lionel Messi: ਲਿਓਨੇਲ ਮੇਸੀ ਨੇ ਦਿੱਤਾ ਸੰਨਿਆਸ ਦਾ ਸੰਕੇਤ, ਕਿਹਾ- 'ਮੈਂ ਆਪਣੇ ਕਰੀਅਰ 'ਚ ਸਭ ਕੁਝ ਹਾਸਲ ਕੀਤਾ, ਹੁਣ...'
Lionel Messi Riterment Hint: ਲਿਓਨੇਲ ਮੇਸੀ ਨੇ ਦਸੰਬਰ 2022 ਵਿੱਚ ਹੀ ਫੀਫਾ ਵਿਸ਼ਵ ਕੱਪ ਦੀ ਟਰਾਫੀ ਆਪਣੀ ਟੀਮ ਨੂੰ ਦਿੱਤੀ ਸੀ। ਉਸ ਨੇ ਕਿਹਾ, ਹੁਣ ਉਸ ਦੇ ਕਰੀਅਰ 'ਚ ਹਾਸਲ ਕਰਨ ਲਈ ਕੁਝ ਨਹੀਂ ਬਚਿਆ ਹੈ। Read More
Punjab News: ਪੱਲੇਦਾਰੀ ਕਰਦੇ ਕੌਮੀ ਹਾਕੀ ਖਿਡਾਰੀ ਨੂੰ ਮਿਲੇ ਸੀਐਮ ਭਗਵੰਤ ਮਾਨ, ਹਾਕੀ ਕੋਚ ਵਜੋਂ ਨੌਕਰੀ ਦੇਣ ਦਾ ਐਲਾਨ
ਪਰਮਜੀਤ ਸਿੰਘ ਵੱਲੋਂ ਪੱਲੇਦਾਰੀ ਕਰਨ ਬਾਰੇ ਖਬਰ ਮੀਡੀਆ ਵਿੱਚ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਨਾਲ ਮੁਲਾਕਾਤ ਕੀਤੀ ਹੈ। ਸੀਐਮ ਭਗਵੰਤ ਮਾਨ ਨੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। Read More
ਆਖਰ ਸ਼ਰਾਬ ਕਿੰਨਾ ਸਮਾਂ ਤੁਹਾਡੇ ਅੰਦਰ ਪਾਈ ਰੱਖਦੀ ਭੜਥੂ?
ਨਸ਼ਾ ਘੱਟ ਕਰਨ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਜਾਂ ਇਸ ਦਾ ਰਸ ਪੀਣ ਨਾਲ, ਨਿੰਬੂ ਦਾ ਅਚਾਰ ਖਾਣ ਨਾਲ ਸ਼ਰਾਬ ਦਾ ਨਸ਼ਾ ਜਾਂ ਤਾਂ ਦੂਰ ਹੋ ਜਾਂਦਾ ਹੈ ਜਾਂ ਥੋੜ੍ਹਾ ਘੱਟ ਜਾਂਦਾ ਹੈ। Read More
ਅਡਾਨੀ ਗਰੁੱਪ 'ਚ SBI ਅਤੇ LIC ਦੇ ਨਿਵੇਸ਼ ਨੂੰ ਲੈ ਕੇ ਵਿੱਤ ਮੰਤਰੀ ਨੇ ਦਿੱਤੀ ਪ੍ਰਤੀਕਿਰਿਆ
Nirmala Sitharaman : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਡਾਨੀ ਗਰੁੱਪ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਾਣੋ ਕੀ ਹੈ ਖਾਸ... Read More