1. ABP Sanjha Top 10, 14 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 14 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 13 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 13 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Parliament Security Breach: ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਅੱਠ ਮੁਲਾਜ਼ਮਾਂ ‘ਤੇ ਡਿੱਗੀ ਗਾਜ, ਲੋਕ ਸਭਾ ਸਕੱਤਰੇਤ ਨੇ ਕੀਤੇ ਮੁਅੱਤਲ

    Parliament Security Breach:: ਜਿਸ ਤਰ੍ਹਾਂ ਦੋ ਲੋਕਾਂ ਨੇ ਸੰਸਦ ਵਿੱਚ ਘੁਸਪੈਠ ਕੀਤੀ ਹੈ, ਉਸ ਨੇ ਦੇਸ਼ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਇਮਾਰਤ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। Read More

  4. Israel Hamas War: ਹਮਾਸ ਦੇ ਨੇਤਾਵਾਂ ਵਿੱਚ ਮੋਸਾਦ ਦਾ ਡਰ, ਕਤਰ ਤੋਂ ਭੱਜ ਰਹੇ ਨੇ ਨੇਤਾ, ਫੋਨ ਵੀ ਕੀਤੇ ਬੰਦ

    Mossad Overseas Operations:: ਹਮਾਸ ਦੇ ਨੇਤਾ ਤੁਰਕੀ, ਕਤਰ ਅਤੇ ਲੇਬਨਾਨ ਦੇ ਪਾਸਪੋਰਟਾਂ 'ਤੇ ਵਿਦੇਸ਼ ਯਾਤਰਾ ਕਰਦੇ ਹਨ। ਕਤਰ ਛੱਡਣ ਤੋਂ ਬਾਅਦ ਇਹ ਨੇਤਾ ਤੁਰਕੀ ਵਿੱਚ ਸ਼ਰਨ ਲੈ ਸਕਦੇ ਹਨ। Read More

  5. Diljit Dosanjh: ਦਿਲਜੀਤ ਦੋਸਾਂਝ ਬਣੇ ਸ਼ੈਤਾਨ ਦੇ ਪੁਜਾਰੀ? ਇਲੂਮਿਨਾਟੀ ਨੂੰ ਰੱਜ ਕੇ ਕਰ ਰਹੇ ਪ੍ਰਮੋਟ, ਯਕੀਨ ਨਹੀਂ ਤਾਂ ਇਹ ਹੈ ਸਬੂਤ

    Diljit Dosanjh Illuminati: ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹ ਸ਼ੈਤਾਨ ਦੀ ਪੂਜਾ ਕਰਦੇ ਹਨ ਅਤੇ ਸ਼ੈਤਾਨ ਨੇ ਹੀ ਉਨ੍ਹਾਂ ਨੂੰ ਇੰਨੀਂ ਜ਼ਿਆਦਾ ਦੌਲਤ ਤੇ ਸ਼ੋੋਹਰਤ ਅਤੇ ਪ੍ਰਸਿੱਧੀ ਦਿੱਤੀ ਹੈ। Read More

  6. Animal: 'ਐਨੀਮਲ' 'ਚ ਸੀ ਰਣਬੀਰ ਕਪੂਰ ਤੇ ਬੌਬੀ ਦਿਓਲ ਦਾ ਕਿਸਿੰਗ ਸੀਨ, ਪਹਿਲਾਂ ਕੀਤਾ ਡਿਲੀਟ, ਹੁਣ OTT 'ਤੇ ਆਵੇਗਾ ਨਜ਼ਰ

    Ranbir Kapoor Bobby Deol Kiss: ਦੱਸਿਆ ਜਾ ਰਿਹਾ ਹੈ ਕਿ ਐਨੀਮਲ 'ਚ ਰਣਬੀਰ ਕਪੂਰ ਅਤੇ ਬੌਬੀ ਦਿਓਲ ਦਾ ਇਕ ਕਿਸਿੰਗ ਸੀਨ ਸੀ ਜਿਸ ਨੂੰ ਥੀਏਟਰਿਕ ਵਰਜ਼ਨ ਤੋਂ ਡਿਲੀਟ ਕਰ ਦਿੱਤਾ ਗਿਆ ਸੀ। Read More

  7. IPL 2024 ਦੀ ਤਿਆਰੀ ਲਈ ਮੈਦਾਨ 'ਤੇ ਪਰਤੇ ਸ਼ਿਖਰ ਧਵਨ, ਪ੍ਰੈਕਟਿਸ ਦੌਰਾਨ ਖੇਡੇ ਹੋਸ਼ ਉਡਾ ਦੇਣ ਵਾਲੇ ਸ਼ੌਟਸ

    Shikhar Dhawan IPL 2024: ਸ਼ਿਖਰ ਧਵਨ ਨੇ IPL 2024 ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਨੇ ਸੋਸ਼ਲ ਮੀਡੀਆ 'ਤੇ ਧਵਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। Read More

  8. Virat Kohli: ਵਿਰਾਟ ਕੋਹਲੀ ਲਈ ਬੇਹੱਦ ਖਾਸ ਰਿਹਾ ਸਾਲ 2023, ਤੋੜਿਆ ਸਚਿਨ ਦਾ 50 ਸੈਂਕੜਿਆਂ ਦਾ ਰਿਕਾਰਡ, ਬਣਾਏ ਕਈ ਰਿਕਾਰਡ

    Virat Kohli: ਵਿਰਾਟ ਕੋਹਲੀ ਲਈ ਵਨਡੇ ਕ੍ਰਿਕਟ 'ਚ ਪ੍ਰਦਰਸ਼ਨ ਦੇ ਲਿਹਾਜ਼ ਨਾਲ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਦੂਜਾ ਸਰਵੋਤਮ ਸਾਲ ਰਿਹਾ। ਉਸ ਨੇ ਇਸ ਸਾਲ ਵਨਡੇ ਕ੍ਰਿਕਟ ਵਿੱਚ ਕੁੱਲ 1377 ਦੌੜਾਂ ਬਣਾਈਆਂ। Read More

  9. Plan A Trip: ਦਸੰਬਰ ਦੀਆਂ ਛੁੱਟੀਆਂ 'ਚ ਘੁੰਮਣ ਦੀ ਬਣਾ ਰਹੇ ਯੋਜਨਾ? ਸਿਰਫ 4000-5000 ਰੁਪਏ ਵਿੱਚ ਇਹਨਾਂ ਸਥਾਨਾਂ ਦਾ ਲਓ ਆਨੰਦ

    December holidays: ਇੰਡੀਆ ਦੇ ਵਿੱਚ ਕੁੱਝ ਅਜਿਹੀਆਂ ਥਾਵਾਂ ਨੇ ਜਿੱਥੇ ਤੁਸੀਂ 4-5 ਹਜ਼ਾਰ ਰੁਪਏ ਵਿੱਚ ਸਫ਼ਰ ਕਰ ਕੇ ਵਾਪਸ ਆ ਸਕਦੇ ਹੋ। ਜਾਣੋ ਇਨ੍ਹਾਂ ਖੂਬਸੂਰਤ ਥਾਵਾਂ ਬਾਰੇ। Read More

  10. RBI Report: ਪੰਜਾਬ ਸਣੇ ਦੇਸ਼ ਦੇ ਇਹ 12 ਸੂਬੇ ਕਰਜ਼ਾ ਲੈਣ 'ਚ ਸਭ ਤੋਂ ਅੱਗੇ, ਸੂਬਿਆਂ ਦੇ ਕੁੱਲ ਕਰਜ਼ੇ ਦਾ 35 ਫੀਸਦੀ ਇਨ੍ਹਾਂ 'ਤੇ

    RBI Report on States Debt: ਦੇਸ਼ ਦੇ 12 ਸੂਬਿਆਂ ਜੋ ਕਰਜ਼ਾ ਲੈਣ ਵਿੱਚ ਸਭ ਤੋਂ ਉੱਪਰ ਹਨ, ਉਨ੍ਹਾਂ ਵਿੱਚੋਂ 5 ਸੂਬਿਆਂ ਦਾ ਨਾਂ ਸੈਵਨ ਸਿਸਟਰ ਸਟੇਟਸ ਆਫ ਨਾਰਥ ਈਸਟ ਹੈ। ਪੰਜਾਬ ਕਰਜ਼ਾ ਮੋੜਨ ਵਿੱਚ ਸਭ ਤੋਂ ਵੱਧ ਖਰਚ ਕਰਦਾ ਹੈ। Read More