ABP Sanjha Top 10, 16 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 16 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 15 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 15 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Bilkis Bano Case : ਬਿਲਕਿਸ ਬਾਨੋ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਏ ਸਾਰੇ 11 ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਕੀਤਾ ਰਿਹਾਅ
ਗੁਜਰਾਤ ਵਿੱਚ 2002 ਵਿੱਚ ਗੋਧਰਾ ਕਾਂਡ ਤੋਂ ਬਾਅਦ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਪਾਏ ਗਏ ਸਾਰੇ 11 ਦੋਸ਼ੀਆਂ ਨੂੰ ਸੋਮਵਾਰ ਨੂੰ ਗੋਧਰਾ ਸਬ-ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। Read More
Baba Vanga Predictions 2022: ਬਾਬਾ ਵਾਂਗਾ ਦੀਆਂ ਦੋ ਭਵਿੱਖਬਾਣੀਆਂ ਸੱਚੀਆਂ ਨਿਕਲੀਆਂ; ਭਾਰਤ ਲਈ ਆਖੀ ਸੀ ਇਹ ਗੱਲ ਕ
Baba Vanga Predictions 2022: ਬਾਬਾ ਵਾਂਗਾ...ਤੁਸੀਂ ਇਹ ਨਾਮ ਜ਼ਰੂਰ ਸੁਣਿਆ ਹੋਵੇਗਾ। ਉਨ੍ਹਾਂ ਦੀਆਂ ਦੋ ਭਵਿੱਖਬਾਣੀਆਂ ਸਾਲ 2022 ਵਿੱਚ ਸਹੀ ਸਾਬਤ ਹੋਈਆਂ ਹਨ। ਪਹਿਲੀ ਆਸਟ੍ਰੇਲੀਆ ਨਾਲ ਜੁੜੀ ਹੋਈ ਹੈ, ਜਦੋਂ ਕਿ ਦੂਜੀ - ਵੱਡੇ ਸ਼ਹਿਰਾਂ ਦੇ ਸੋਕੇ ਨਾਲ। ਉਨ੍ਹਾਂ ਨੂੰ ਡਰ ਸੀ ਕਿ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹ ਆ ਸਕਦਾ ਹੈ। 'ਦਿ ਸਨ' ਨੇ ਦੱਸਿਆ ਕਿ ਇਸ ਸਾਲ ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਭਾਰੀ ਮੀਂਹ ਪਿਆ। ਉਸ ਤੋਂ ਬਾਅਦ ਉਥੇ ਹੜ੍ਹ ਆ ਗਏ ਸੀ। Read More
ਮਾਂ ਬਣਨ `ਤੇ ਪਾਕਿਸਤਾਨੀ ਅਦਾਕਾਰਾ ਦਾ ਦਿਲ ਨੂੰ ਛੂਹ ਲੈਣ ਵਾਲਾ ਬਿਆਨ, ਕਿਹਾ- ਕਿਸਮਤ ਵਾਲਿਆਂ ਦੀ ਪਹਿਲੀ ਔਲਾਦ ਹੁੰਦੀ ਹੈ ਬੇਟੀ
Pakistani Actress Kiran Tabeir: ਪਾਕਿਸਤਾਨੀ ਡਰਾਮਾ ਫਿਜ਼ਾ ਤੇ ਸ਼ਿਜ਼ਾ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਕਿਰਨ ਤਬੀਰ ਨੇ ਹਾਲ ਹੀ 'ਚ ਇੱਕ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। Read More
ਫ਼ਲਾਪ ਹਿੰਦੀ ਫ਼ਿਲਮਾਂ `ਤੇ ਡਾਇਰੈਕਟਰ ਅਨੁਰਾਗ ਕਸ਼ਯਪ ਦਾ ਬਿਆਨ, ਕਿਹਾ- ਲੋਕਾਂ ਕੋਲ ਖਰਚ ਕਰਨ ਲਈ ਪੈਸੇ ਨਹੀਂ...
Anurag Kashyap On Flop Film: ਅਨੁਰਾਗ ਕਸ਼ਯਪ ਆਪਣੀ ਬੇਬਾਕ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਫਲਾਪ ਹਿੰਦੀ ਫਿਲਮਾਂ ਬਾਰੇ ਗੱਲ ਕੀਤੀ ਹੈ। Read More
ਦਿਲ ਦਾ ਦੌਰਾ ਪੈਣ ਨਾਲ BCCI ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਿਤਾਭ ਚੌਧਰੀ ਦਾ ਦੇਹਾਂਤ, CM ਹੇਮੰਤ ਸੋਰੇਨ ਨੇ ਜਤਾਇਆ ਦੁੱਖ
62 ਸਾਲਾ ਅਮਿਤਾਭ ਸਵੇਰੇ ਘਰ 'ਚ ਪੂਜਾ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਰਾਂਚੀ ਦੇ ਸਾਂਤੇਵਿਤਾ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। Read More
FIFA ਨੇ AIFF ਨੂੰ ਕੀਤਾ ਸਸਪੈਂਡ , ਪ੍ਰਸ਼ਾਸਨ 'ਚ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਚੁੱਕਿਆ ਇਹ ਕਦਮ
ਫੁੱਟਬਾਲ ਦੀ ਸਿਖਰਲੀ ਸੰਸਥਾ FIFA ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਫੁੱਟਬਾਲ ਫੈਡਰੇਸ਼ਨ 'ਚ ਸੁਪਰੀਮ ਕੋਰਟ ਦੇ ਦਖਲ ਕਾਰਨ ਫੀਫਾ ਨੇ ਇਹ ਕਦਮ ਚੁੱਕਿਆ ਹੈ। Read More
Work Management Tips : ਜੇਕਰ ਤੁਸੀਂ ਵਰਕ ਲਾਈਫ ਤੇ ਡੇਲੀ ਲਾਈਫ ਦਾ ਨਹੀਂ ਕਰ ਪਾ ਰਹੇ ਪ੍ਰਬੰਧ ਤਾਂ ਫਾਲੋ ਕਰੋ ਇਹ ਸੁਝਾਅ
ਘਰ ਤੋਂ ਕੰਮ ਕਰਨ ਨਾਲ, ਜਿੱਥੇ ਲੋਕ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਉਹ ਘਰ ਤੋਂ ਕੰਮ ਕਰਨ ਦੇ ਯੋਗ ਹਨ, ਤਾਂ ਸਮਾਂ-ਸਾਰਣੀ ਇੰਨੀ ਵਿਅਸਤ ਹੋ ਗਈ ਹੈ ਕਿ ਘਰ ਵਿੱਚ ਵੀ ਨਿੱਜੀ ਅਤੇ ਪੇਸ਼ੇਵਰ ਜੀਵਨ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ। Read More
ਵੱਡੀ ਖਬਰ! ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਵਾਧਾ, ਜਾਣੋ ਕਿੰਨਾ ਵਧਿਆ ਪ੍ਰਤੀ ਲੀਟਰ ਤੇ ਕਦੋਂ ਤੋਂ ਲਾਗੂ ਹੋਵੇਗਾ
ਅਮੁੱਲ ਦੁੱਧ ਦੀ ਕੀਮਤ ਵਿੱਚ 02 ਰੁਪਏ ਦੇ ਵਾਧੇ ਤੋਂ ਬਾਅਦ ਅਮੁੱਲ ਗੋਲਡ, ਅਮੁੱਲ ਸ਼ਕਤੀ ਅਤੇ ਅਮੁੱਲ ਤਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਨਵੀਆਂ ਕੀਮਤਾਂ ਕੱਲ ਯਾਨੀ 17 ਅਗਸਤ ਤੋਂ ਲਾਗੂ ਹੋਣਗੀਆਂ। Read More