1. ABP Sanjha Top 10, 17 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 17 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 16 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 16 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM ਮੋਦੀ ਨੇ ਦੂਜੀ ਜਮਾਤ ਦੇ ਵਿਦਿਆਰਥੀ ਦੀ ਚਿੱਠੀ ਦਾ ਜਵਾਬ ਦੇ ਕੇ ਜਿੱਤਿਆ ਦਿਲ

    ਇੱਕ ਸੱਚੇ ਨੇਤਾ ਅਤੇ ਦੇਸ਼ ਦੇ ਮੁਖੀ ਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਦੇਸ਼ ਅਤੇ ਸਮਾਜ ਦੇ ਹਰ ਵਰਗ ਦੀ ਹਰ ਛੋਟੀ-ਵੱਡੀ ਗੱਲ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਨਾਲ ਨਿਰੰਤਰ ਸੰਪਰਕ ਰੱਖਦਾ ਹੈ। Read More

  4. Suez Canal: ਅੱਜ ਦੇ ਦਿਨ ਸੁਏਜ਼ ਨਹਿਰ 'ਚੋਂ ਲੰਘਿਆ ਪਹਿਲਾ ਜਹਾਜ਼, ਜਾਣੋ ਕਿਉਂ ਇਸ ਦੇ ਬੰਦ ਹੋਣ ਕਾਰਨ ਕਿਉਂ ਮੱਚ ਜਾਂਦੈ ਦੁਨੀਆ 'ਚ ਹੰਗਾਮਾ?

    17 February History: ਦੁਨੀਆ ਦਾ 12 ਫੀਸਦੀ ਵਪਾਰ ਲਾਲ ਸਾਗਰ ਅਤੇ ਭੂਮੱਧ ਸਾਗਰ ਨੂੰ ਜੋੜਨ ਵਾਲੀ ਇਸ ਨਹਿਰ ਰਾਹੀਂ ਹੁੰਦਾ ਹੈ। ਇਸ ਦੇ ਬਲਾਕਿੰਗ ਕਾਰਨ ਪ੍ਰਤੀ ਮਿੰਟ 400 ਮਿਲੀਅਨ ਡਾਲਰ ਦਾ ਨੁਕਸਾਨ ਹੁੰਦੈ। Read More

  5. Anmol Kwatra: ਅਨਮੋਲ ਕਵਾਤਰਾ ਨੇ ਨਿੱਕੀ ਹੱਤਿਆ ਕਾਂਡ 'ਤੇ ਜਤਾਇਆ ਡੂੰਘਾ ਦੁੱਖ, ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

    Anmol Kwatra Video: ਅਨਮੋਲ ਕਵਾਤਰਾ ਨੇ ਨਿੱਕੀ ਕਤਲ ਕੇਸ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਨਮੋਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। Read More

  6. Swara Bhasker: ਸਵਰਾ ਭਾਸਕਰ ਦਾ ਵਿਆਹ ਤੋਂ ਬਾਅਦ ਪੁਰਾਣਾ ਟਵੀਟ ਵਾਇਰਲ, ਪਤੀ ਫਹਿਦ ਅਹਿਮਦ ਨੂੰ ਕਹਿ ਦਿੱਤਾ ਸੀ ਭਰਾ

    Swara Bhasker Wedding: ਫਹਾਦ ਅਹਿਮਦ ਨਾਲ ਕੋਰਟ ਮੈਰਿਜ ਤੋਂ ਬਾਅਦ, ਸਵਰਾ ਭਾਸਕਰ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸਨੇ ਮਜ਼ਾਕ ਵਿੱਚ ਫਹਾਦ ਨੂੰ ਭਰਾ ਅਤੇ ਦੋਸਤ ਕਹਿ ਕੇ ਸੰਬੋਧਿਤ ਕੀਤਾ ਹੈ। Read More

  7. Champions League scores: 16ਵੇਂ ਰਾਊਂਡ 'ਚ ਵੱਡਾ ਧਮਾਕਾ, ਬਾਇਰਨ ਮਿਊਨਿਕ ਟੀਮ ਦੀ ਪੀਐਸਜੀ ਟੀਮ ਨੂੰ ਕਰਾਰੀ ਸ਼ਿਕਸਤ, ਪੜ੍ਹੋ ਹਾਈਲਾਈਟਸ

    UEFA Champions League: ਮੰਗਲਵਾਰ ਨੂੰ 16 ਦੇ ਦੌਰ ਦੀ ਸ਼ੁਰੂਆਤ ਹੋਈ ਜਦੋਂ ਬਾਇਰਨ ਮਿਊਨਿਖ ਨੇ PSG ਨੂੰ 1-0 ਨਾਲ ਹਰਾਇਆ ਅਤੇ ਏਸੀ ਮਿਲਾਨ ਨੇ ਟੋਟਨਹੈਮ ਹੌਟਸਪਰ 'ਤੇ 1-0 ਨਾਲ ਜਿੱਤ ਦਰਜ ਕੀਤੀ। Read More

  8. IND vs AUS: ਡੇਲ ਸਟੇਨ ਨੇ ਪਿੱਚ ਨੂੰ ਲੈ ਕੇ ਆਸਟ੍ਰੇਲੀਆਈ ਟੀਮ ਦਾ ਉਡਾਇਆ ਮਜ਼ਾਕ, ਪੜ੍ਹੋ ਟਵੀਟ ਕਰਕੇ ਕੀ ਲਿਖਿਆ

    India vs Australia Nagpur Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆਈ ਮੀਡੀਆ ਵਲੋਂ ਪਿੱਚ ਨੂੰ ਲੈ ਕੇ ਕਈ ਦੋਸ਼ ਲਗਾਏ ਜਾ ਰਹੇ ਹਨ। Read More

  9. ਕੀ ਤੁਸੀਂ ਕਦੇ ਸੋਚਿਆ ਹੈ? ਕਿ ਔਰਤਾਂ ਨੂੰ 'Better half' ਕਿਉਂ ਕਿਹਾ ਜਾਂਦਾ ਹੈ, ਜਾਣੋ ਇਸ ਸਵਾਲ ਦਾ ਜਵਾਬ

    ਕੀ ਤੁਸੀਂ ਜਾਣਦੇ ਹੋ ਕਿ ਮਰਦ ਆਪਣੀ ਪਤਨੀ ਨੂੰ ਬੈਟਰ ਹਾਫ ਕਿਉਂ ਕਹਿੰਦੇ ਹਨ? ਇਸ ਪਿੱਛੇ ਕੀ ਕਾਰਨ ਹੈ? ਆਓ ਜਾਣਦੇ ਹਾਂ ਇਸ ਸਵਾਲ ਦਾ ਜਵਾਬ। Read More

  10. Edible Oil: ਕੁਕਿੰਗ ਤੇਲ ਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ? 3 ਮਹੀਨਿਆਂ ‘ਚ ਖਾਣ ਵਾਲੇ ਤੇਲ ਦੀ ਦਰਾਮਦ 'ਚ ਰਿਕਾਰਡ ਵਾਧਾ

    Edible Oil: ਜਨਵਰੀ 'ਚ ਖਾਣ ਵਾਲੇ ਤੇਲ ਦੀ ਦਰਾਮਦ 33 ਫੀਸਦੀ ਵਧ ਕੇ 16.61 ਲੱਖ ਟਨ 'ਤੇ ਪਹੁੰਚ ਗਈ ਹੈ। ਸੂਰਜਮੁਖੀ ਦਾ ਤੇਲ ਸਭ ਤੋਂ ਵੱਧ ਦਰਾਮਦ ਕੀਤਾ ਗਿਆ ਹੈ। Read More