1. ABP Sanjha Top 10, 17 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 17 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 16 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 16 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Covid 19 In India: ਫਿਰ ਡਰਾ ਰਿਹੈ ਕੋਰੋਨਾ! ਚਾਰ ਮਹੀਨਿਆਂ ਬਾਅਦ ਆਏ ਸਭ ਤੋਂ ਵੱਧ ਮਾਮਲੇ, ਕੇਂਦਰ ਨੇ ਇਨ੍ਹਾਂ 6 ਸੂਬਿਆਂ ਨੂੰ ਜਾਰੀ ਕੀਤਾ ਅਲਰਟ

    Corona Cases Rise In India: ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਪੰਜ ਗੁਣਾ ਰਣਨੀਤੀ ਦੇ ਤਹਿਤ ਟੈਸਟ, ਟ੍ਰੀਟ, ਟ੍ਰੈਕ, ਕੋਵਿਡ ਢੁਕਵੇਂ ਵਿਵਹਾਰ, ਟੀਕਾਕਰਨ ਦੀ ਰਣਨੀਤੀ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਹਨ। Read More

  4. Britain Tik Tok Ban: ਬ੍ਰਿਟਿਸ਼ ਸਰਕਾਰ ਦੇ ਕਰਮਚਾਰੀ ਤੇ ਮੰਤਰੀ ਨਹੀਂ ਕਰ ਸਕਣਗੇ Tik Tok ਦੀ ਵਰਤੋਂ, ਇਹ ਹੈ ਕਾਰਨ

    Britain Tik Tok Ban: ਟਿੱਕ ਟਾਕ 'ਤੇ ਪਾਬੰਦੀ 'ਤੇ ਕੰਪਨੀ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਨੇ ਇਹ ਫੈਸਲਾ ਅਫਵਾਹਾਂ ਤੇ ਪ੍ਰਚਾਰ ਦੇ ਆਧਾਰ 'ਤੇ ਲਿਆ ਹੈ। Read More

  5. Swara Bhasker: ਸਵਰਾ ਭਾਸਕਰ ਆਪਣੇ ਵਿਆਹ ਦੀ ਰਿਸੈਪਸ਼ਨ 'ਤੇ ਪਤੀ ਨਾਲ ਰੋਮਾਂਟਿਕ ਅੰਦਾਜ਼ 'ਚ ਆਈ ਨਜ਼ਰ, ਦੇਖੋ ਤਸਵੀਰਾਂ

    Swara Fahad Wedding Reception: ਸਵਰਾ ਭਾਸਕਰ ਅਤੇ ਫਹਾਦ ਅਹਿਮਦ ਨੇ ਬੀਤੇ ਦਿਨ ਆਪਣੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਪਾਰਟੀ ਦੀ ਮੇਜ਼ਬਾਨੀ ਕੀਤੀ। ਨਵੇਂ ਵਿਆਹੇ ਜੋੜੇ ਦੀ ਖੁਸ਼ੀ 'ਚ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। Read More

  6. Zwigato Review: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਹੋਈ ਰਿਲੀਜ਼, ਫਿਲਮ ਦੇਖਣ ਤੋਂ ਪਹਿਲਾਂ ਜਾਣ ਲਓ ਕਿਵੇਂ ਦੀ ਹੈ ਫਿਲਮ

    Zwigato Movie Review: ਨੰਦਿਤਾ ਦਾਸ ਦੀ ਫਿਲਮ 'ਜ਼ਵਿਗਾਟੋ' ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਕਪਿਲ ਅਤੇ ਸ਼ਹਾਨਾ ਗੋਸਵਾਮੀ ਨੇ ਫਿਲਮ 'ਚ ਸ਼ਾਨਦਾਰ ਕੰਮ ਕੀਤਾ ਹੈ, ਹਾਲਾਂਕਿ ਫਿਲਮ ਉਮੀਦ ਮੁਤਾਬਕ ਪ੍ਰਭਾਵ ਨਹੀਂ ਛੱਡ ਸਕੀ ਹੈ। Read More

  7. Happy Birthday Saina Nehwal : 33 ਸਾਲ ਦੀ ਹੋਈ ਸਾਇਨਾ ਨੇਹਵਾਲ, ਬੈਡਮਿੰਟਨ 'ਚ ਭਾਰਤ ਨੂੰ ਦਿਵਾਇਆ ਪਹਿਲਾ ਓਲੰਪਿਕ ਮੈਡਲ

    ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਾਇਨਾ ਅੱਜ 33 ਸਾਲ ਦੀ ਹੋ ਗਈ ਹੈ। ਕਰਾਟੇ ਚੈਂਪੀਅਨ ਤੋਂ ਬੈਡਮਿੰਟਨ 'ਚ ਆਈ ਸਾਇਨਾ ਨੇ ਕਈ ਮੌਕਿਆਂ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। Read More

  8. PV Sindhu: ਪੀਵੀ ਸਿੰਧੂ ਪਹਿਲੇ ਦੌਰ ਵਿੱਚ ਬਾਹਰ, zhang yi man ਨੇ ਸਿੱਧੇ ਸੈੱਟਾਂ ਵਿੱਚ ਹਰਾਇਆ

    PV Sindhu Eliminated: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਆਲ ਇੰਗਲੈਂਡ ਓਪਨ ਤੋਂ ਬਾਹਰ ਹੋ ਗਈ ਹੈ। ਸਿੰਧੂ ਪਹਿਲੇ ਦੌਰ ਵਿੱਚ ਹੀ ਹਾਰ ਗਈ ਸੀ। Read More

  9. High Cholesterol: ਟੈਸਟ ਦੀ ਨਹੀਂ ਲੋੜ, ਜੇ ਇਹ ਲੱਛਣ ਦਿਖਾਈ ਦੇਣ ਤਾਂ ਸਮਝ ਲਵੋ ਵਧ ਗਿਆ ਕੋਲੈਸਟ੍ਰੋਲ...

    ਸਰੀਰ 'ਚ ਕੋਲੈਸਟ੍ਰੋਲ ਵਧਣ ਨਾਲ ਕੋਈ ਸਿੱਧਾ ਅਸਰ ਨਹੀਂ ਹੁੰਦਾ, ਪਰ ਕਈ ਵਾਰ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਸੇ ਲਈ ਇਸ ਨੂੰ ਸਾਈਲੈਂਟ ਕਿੱਲਰ ਮੰਨਿਆ ਜਾਂਦਾ ਹੈ। Read More

  10. Petrol Diesel Price: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਅੱਜ ਕਈ ਥਾਵਾਂ 'ਤੇ ਬਦਲੀਆਂ ਕੀਮਤਾਂ, ਦੇਖੋ ਆਪਣੇ ਸ਼ਹਿਰ ਦੇ ਰੇਟ

    Petrol Diesel Price: ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਨਰਮੀ ਦਾ ਅਸਰ ਅੱਜ ਕਈ ਸ਼ਹਿਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਅੱਜ ਕਈ ਸ਼ਹਿਰਾਂ ਵਿੱਚ ਹੇਠਾਂ ਆ ਗਈਆਂ.. Read More