ਪੜਚੋਲ ਕਰੋ

ABP Sanjha Top 10, 18 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 18 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 18 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 18 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 17 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 17 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Ayodhya Ram Mandir: ਰਾਮ ਮੰਦਰ ਦੇ ਪਾਵਨ ਅਸਥਾਨ 'ਚ ਲਿਆਂਦੀ ਗਈ ਰਾਮ ਲੱਲਾ ਦੀ ਮੂਰਤੀ, ਅੱਜ ਸਥਾਪਤ ਹੋਣ ਦੀ ਸੰਭਾਵਨਾ, ਵੇਖੋ ਵੀਡੀਓ

    Ramlala Pran Pratishtha: ਅਯੁੱਧਿਆ 'ਚ ਰਾਮ ਲੱਲਾ ਦੇ ਪ੍ਰਾਣ ਪਾਵਨ ਲਈ ਭਗਵਾਨ ਰਾਮ ਦੀ ਮੂਰਤੀ ਨੂੰ ਰਾਮ ਮੰਦਰ 'ਚ ਲਿਜਾਇਆ ਗਿਆ ਹੈ। ਪਹਿਲਾਂ ਟਰੱਕ ਤੇ ਫਿਰ ਕ੍ਰੇਨ ਦੀ ਮਦਦ ਨਾਲ ਇਸ ਨੂੰ ਮੰਦਰ ਦੇ ਅੰਦਰ ਲਿਜਾਇਆ ਗਿਆ। Read More

  4. Thailand Firecrackers Blast: ਥਾਈਲੈਂਡ ਦੀ ਪਟਾਕਾ ਫੈਕਟਰੀ 'ਚ ਧਮਾਕਾ, 23 ਦੀ ਮੌਤ

    ਪਿਛਲੇ ਇੱਕ ਸਾਲ ਵਿੱਚ ਥਾਈਲੈਂਡ ਵਿੱਚ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਧਮਾਕਿਆਂ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ। ਧਮਾਕਿਆਂ ਦੀਆਂ ਵਧਦੀਆਂ ਘਟਨਾਵਾਂ ਕਾਰਨ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ। Read More

  5. Aishwarya Sharma: 'ਬਿੱਗ ਬੌਸ 17' ਦੀ ਇਹ ਕੰਟੈਸਟੈਂਟ ਬਣੇਗੀ 'ਤਾਰਕ ਮਹਿਤਾ' ਦੀ ਨਵੀਂ ਦਯਾਬੇਨ? ਅਦਾਕਾਰਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ

    Tarak Mehta Ka Oolta Chashma: ਲੋਕ ਸਾਲਾਂ ਤੋਂ ਤਾਰਕ ਮਹਿਤਾ ਕਾ ਉਲਟ ਚਸ਼ਮਾ ਚ ਦਯਾਬੇਨ ਦਾ ਇੰਤਜ਼ਾਰ ਕਰ ਰਹੇ ਹਨ। ਦਿਸ਼ਾ ਵਕਾਨੀ ਨੇ ਦਯਾਬੇਨ ਦਾ ਕਿਰਦਾਰ ਨਿਭਾਇਆ। ਜਦੋਂ ਤੋਂ ਦਿਸ਼ਾ ਦੇ ਸ਼ੋਅ ਤੋਂ ਚਲੀ ਗਈ, ਉਸ ਦੀ ਜਗ੍ਹਾ ਕੋਈ ਨਹੀਂ ਆਇਆ। Read More

  6. Salman Khan: ਕਦੋਂ 'ਬਿੱਗ ਬੌਸ 17' ਦਾ ਆਖਰੀ ਐਪੀਸੋਡ? ਕੌਣ ਬਣੇਗਾ ਵਿਨਰ? ਜੇਤੂ ਨੂੰ ਇਨਾਮ 'ਚ ਕਿੰਨੀ ਰਕਮ ਮਿਲੇਗੀ, ਜਾਣੋ ਸਭ ਕੁੱਝ

    Bigg Boss 17 : ਬਿੱਗ ਬੌਸ 17 ਦਾ ਗ੍ਰੈਂਡ ਫਿਨਾਲੇ ਹੁਣ ਬਹੁਤ ਨੇੜੇ ਹੈ। ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਇਸ ਸੀਜ਼ਨ ਦਾ ਜੇਤੂ ਕੌਣ ਬਣ ਸਕਦਾ ਹੈ। ਆਓ ਜਾਣਦੇ ਹਾਂ ਬਿੱਗ ਬੌਸ 17 ਦੀ ਟਰਾਫੀ ਕਿਹੜਾ ਪ੍ਰਤੀਯੋਗੀ ਜਿੱਤ ਸਕਦਾ ਹੈ। Read More

  7. IND vs AFG: ਭਾਰਤ ਦੀ ਪਲੇਇੰਗ 11 ਤੋਂ ਬਾਹਰ 3 ਸਟਾਰ ਖਿਡਾਰੀ, ਸੈਮਸਨ ਨੂੰ ਮਿਿਲਿਆ ਮੌਕਾ, ਅਫਗਾਨਿਸਤਾਨ ਨੇ ਕੀਤੇ ਵੱਡੇ ਬਦਲਾਅ

    IND vs AFG 3rd T20I: ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ T20 ਬੈਂਗਲੁਰੂ ਵਿੱਚ ਖੇਡਿਆ ਜਾਣਾ ਹੈ। ਰੋਹਿਤ ਸ਼ਰਮਾ ਨੇ ਮੈਚ ਲਈ ਪਲੇਇੰਗ ਇਲੈਵਨ ਵਿੱਚ ਤਿੰਨ ਬਦਲਾਅ ਕੀਤੇ ਹਨ। ਇਸ ਵਾਰ ਸੰਜੂ ਸੈਮਸਨ ਨੂੰ ਵੀ ਮੌਕਾ ਮਿਲਿਆ ਹੈ। Read More

  8. ICC T20I Rankings: ਟੌਪ 10 'ਚ ਸ਼ਾਮਲ ਹੋਏ ਯਸ਼ਸਵੀ ਜੈਸਵਾਲ, ਅਕਸ਼ਰ ਪਟੇਲ ਨੂੰ ਹੋਇਆ ਬੰਪਰ ਫਾਇਦਾ, ਜਾਣੋ ICC T20I ਦੀ ਤਾਜ਼ਾ ਰੈਂਕਿੰਗ

    Yashasvi Jaiswal: ਸਟਾਰ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ ਵੱਡਾ ਫਾਇਦਾ ਕੀਤਾ ਹੈ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ ਗੇਂਦਬਾਜ਼ੀ 'ਚ ਕਮਾਲ ਕੀਤਾ। Read More

  9. Girls vs Boys: ਇਸ ਮਾਮਲੇ 'ਚ ਕੁੜੀਆਂ ਨਾਲੋਂ ਵੱਧ ਚੰਗੇ ਹੁੰਦੇ ਮੁੰਡੇ, ASER ਦੀ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

    ASER report: "ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ" ਸਿੱਖਿਆ ਦੀ ਸਾਲਾਨਾ ਸਥਿਤੀ ਰਿਪੋਰਟ ਜੋ 'ਬਿਓਂਡ ਬੇਸਿਕਸ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਦੱਸਦੀ ਹੈ ਕਿ ਕਿਹੜੇ ਖੇਤਰਾਂ ਵਿੱਚ ਲੜਕੇ ਲੜਕੀਆਂ ਨਾਲੋਂ ਬਿਹਤਰ ਹਨ। Read More

  10. DGCA : ਲਾਪਰਵਾਹੀ 'ਤੇ 2 ਕਰੋੜ ਦਾ ਜੁਰਮਾਨਾ, ਏਅਰਲਾਈਨ ਕੰਪਨੀ ਤੇ ਏਅਰਪੋਰਟ ਵਾਲਿਆਂ ਨੂੰ ਮਿਲੀ ਸਜ਼ਾ, ਜਾਣੋ ਵਜ੍ਹਾ

    Air India Flights : ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (BCAS) ਦੇ ਹੁਕਮਾਂ ਅਨੁਸਾਰ, ਇੰਡੀਗੋ 'ਤੇ 1.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਦਕਿ MIAL 'ਤੇ 60 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
8th Pay Commission: ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਖਬਰ, ਇਹ ਹੈ ਤਾਜ਼ਾ ਅਪਡੇਟ'
8th Pay Commission: ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਖਬਰ, ਇਹ ਹੈ ਤਾਜ਼ਾ ਅਪਡੇਟ'
Punjab Breaking News Live 20 September 2024 : ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ

ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
8th Pay Commission: ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਖਬਰ, ਇਹ ਹੈ ਤਾਜ਼ਾ ਅਪਡੇਟ'
8th Pay Commission: ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਖਬਰ, ਇਹ ਹੈ ਤਾਜ਼ਾ ਅਪਡੇਟ'
Punjab Breaking News Live 20 September 2024 : ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ
Punjab Breaking News Live 20 September 2024 : ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ
Share Market Opening 20 September: ਵੈਸ਼ਵਿਕ ਸਪੋਰਟ ਨਾਲ 350 ਅੰਕ ਚੜ੍ਹ ਕੇ ਖੁੱਲ੍ਹਿਆ ਸੈਂਸੈਕਸ, 4 ਫੀਸਦੀ ਉਛਲਿਆ JSWU ਸਟੀਲ ਦਾ ਸ਼ੇਅਰ
Share Market Opening 20 September: ਵੈਸ਼ਵਿਕ ਸਪੋਰਟ ਨਾਲ 350 ਅੰਕ ਚੜ੍ਹ ਕੇ ਖੁੱਲ੍ਹਿਆ ਸੈਂਸੈਕਸ, 4 ਫੀਸਦੀ ਉਛਲਿਆ JSWU ਸਟੀਲ ਦਾ ਸ਼ੇਅਰ
ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ, ਆਹ ਸੀ ਮਾਮਲਾ
ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ, ਆਹ ਸੀ ਮਾਮਲਾ
Gurdas Mann: ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਹੱਥ ਜੋੜ ਕੇ ਮੰਗੀ ਮੁਆਫ਼ੀ, ਬੋਲਦੇ ਬੋਲਦੇ ਭਰ ਲਈਆਂ ਅੱਖਾਂ
Gurdas Mann: ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਹੱਥ ਜੋੜ ਕੇ ਮੰਗੀ ਮੁਆਫ਼ੀ, ਬੋਲਦੇ ਬੋਲਦੇ ਭਰ ਲਈਆਂ ਅੱਖਾਂ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Embed widget