ABP Sanjha Top 10, 2 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 2 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 2 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 2 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 1 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 1 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Arvind Kejriwal Summon: ਦਿੱਲੀ ਸ਼ਰਾਬ ਨੀਤੀ ਮਾਮਲਾ: ਅਰਵਿੰਦ ਕੇਜਰੀਵਾਲ ਤੋਂ ਅੱਜ ਈਡੀ ਕਰੇਗੀ ਪੁੱਛਗਿੱਛ, 'ਆਪ' ਨੇ ਜਤਾਈ ਸ਼ੰਕਾ- ਹੋ ਸਕਦੀ ਹੈ ਮੁੱਖ ਮੰਤਰੀ ਦੀ ਗ੍ਰਿਫਤਾਰੀ
Arvind Kejriwal Summon: ਭਾਰਤ ਗਠਜੋੜ 'ਚ ਸ਼ਾਮਲ ਪਾਰਟੀਆਂ ਨੇ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨ 'ਤੇ ਸਵਾਲ ਖੜ੍ਹੇ ਕੀਤੇ ਹਨ। Read More
Nigeria Villagers Killed: ਨਾਈਜੀਰੀਆ 'ਚ ਇਸਲਾਮਿਕ ਸਮੂਹ ਬੋਕੋ ਹਰਮ ਦਾ ਖੂਨੀ ਤਾਂਡਵ, 37 ਪਿੰਡ ਵਾਲਿਆਂ ਦਾ ਕੀਤਾ ਕਤਲ
Nigeria : ਨਾਈਜੀਰੀਆ 'ਚ ਇਸਲਾਮਿਕ ਕੱਟੜਪੰਥੀ ਸਮੂਹ ਬੋਕੋ ਹਰਮ ਨੇ ਬਹੁਤ ਹੀ ਜਾਨਲੇਵਾ ਤਰੀਕੇ ਨਾਲ ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਇਹ ਗਰੁੱਪ ਪੂਰੀ ਦੁਨੀਆ ਵਿੱਚ ਸ਼ਰੀਆ ਕਾਨੂੰਨ ਲਾਗੂ ਕਰਨ ਦੀ ਗੱਲ ਕਰਦਾ ਹੈ। Read More
Aishwarya Rai: ਐਸ਼ਵਰਿਆ ਰਾਏ ਦਾ ਬੱਚਨ ਪਰਿਵਾਰ ਨਾਲ ਵਧਿਆ ਕਲੇਸ਼! ਸਹੁਰਿਆਂ ਨਾਲ ਨਹੀਂ ਮਾਪਿਆਂ ਨਾਲ ਮਨਾਇਆ ਜਨਮਦਿਨ
ਐਸ਼ਵਰਿਆ ਰਾਏ ਬੱਚਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਆਪਣੀ ਬੇਟੀ ਆਰਾਧਿਆ ਨਾਲ ਜਨਮਦਿਨ ਦਾ ਕੇਕ ਕੱਟਿਆ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। Read More
Mankirt Aulakh: ਮਨਕੀਰਤ ਔਲਖ ਭਾਰੀ ਸੁਰੱਖਿਆ ਬਲ ਨਾਲ ਆਇਆ ਨਜ਼ਰ, ਭਾਰੀ ਸਕਿਉਰਟੀ ਨਾਲ ਵਿਆਹ 'ਚ ਕੀਤਾ ਪਰਫਾਰਮ, ਦੇਖੋ ਵੀਡੀਓ
Mankirt Aulakh Video: ਮਨਕੀਰਤ ਔਲਖ ਨੇ ਲਾਈਵ ਸ਼ੋਅ ਕੀਤਾ। ਇਸ ਦੌਰਾਨ ਉਹ ਭਾਰੀ ਸੁਰੱਖਿਆ ਬਲ ਨਾਲ ਪਰਫਾਰਮ ਕਰਨ ਪਹੁੰਚਿਆ। ਮਨਕੀਰਤ ਦੇ ਆਲੇ ਦੁਆਲੇ ਸਕਿਉਰਟੀ ਇੰਨੀਂ ਜ਼ਬਰਦਸਤ ਸੀ ਕਿ ਕਿਸੇ ਫੈਨ ਨੂੰ ਵੀ ਉਸ ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਸੀ। Read More
Virat Kohli: ਇੱਕ ਹੋਰ ਵੱਡੇ ਰਿਕਾਰਡ 'ਚ ਸਚਿਨ ਤੇਂਦੁਲਕਰ ਤੋਂ ਅੱਗੇ ਨਿਕਲਣਗੇ ਵਿਰਾਟ ਕੋਹਲੀ, ਮਹਿਜ਼ 34 ਦੌੜਾਂ ਦੀ ਹੈ ਜ਼ਰੂਰਤ
World Cup 2023: ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ 1000 ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਦੇ ਨਾਮ ਹੈ। ਅੱਜ ਵਿਰਾਟ ਇਸ ਮਾਮਲੇ 'ਚ ਮਾਸਟਰ-ਬਲਾਸਟਰ ਨੂੰ ਪਿੱਛੇ ਛੱਡ ਸਕਦੇ ਹਨ। Read More
World Cup 2023: ਆਸਟਰੇਲੀਆ ਨੂੰ ਲੱਗਿਆ ਇੱਕ ਹੋਰ ਕਰਾਰਾ ਝਟਕਾ, ਵਿਸ਼ਵ ਕੱਪ ਵਿਚਾਲੇ ਘਰ ਪਰਤੇ ਮਿਚੇਲ ਮਾਰਸ਼
Mitchell Marsh WC 2023: ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਵਿਸ਼ਵ ਕੱਪ ਦੌਰਾਨ ਘਰ ਪਰਤਣ ਜਾ ਰਿਹਾ ਹੈ। ਆਸਟ੍ਰੇਲੀਆ ਨੂੰ ਨੁਕਸਾਨ ਹੋ ਸਕਦਾ ਹੈ। Read More
Health Tips : ਸਰਦੀਆਂ ਦੌਰਾਨ ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹਿਜ਼ੇ, ਨਹੀਂ ਤਾਂ ਵੱਧ ਸਕਦੈ ਬੈਡ ਕੋਲੈਸਟ੍ਰਾਲ
Health Care Tips : ਸਰਦੀਆਂ ਵਿੱਚ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਤੁਸੀਂ ਇਸ ਤਰ੍ਹਾਂ ਦੇ ਖ਼ਤਰੇ ਤੋਂ ਬੱਚ ਸਕੋ। ਆਓ ਇੱਕ-ਇੱਕ ਕਰਕੇ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ। Read More
2000 Rupee Note: 97 ਫੀਸਦੀ 2,000 ਰੁਪਏ ਦੇ ਨੋਟ ਬੈਂਕਿੰਗ ਸਿਸਟਮ 'ਚ ਆਏ ਵਾਪਸ, 10,000 ਕਰੋੜ ਰੁਪਏ ਦੇ ਨੋਟ ਅਜੇ ਵਾਪਸ ਆਉਣੇ ਬਾਕੀ
RBI Says: RBI ਨੇ 19 ਮਈ ਨੂੰ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਸਾਢੇ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਵੀ 10,000 ਕਰੋੜ ਰੁਪਏ ਦੇ ਨੋਟ ਵਾਪਸ ਨਹੀਂ ਆਉਣੇ ਅਜੇ ਬਾਕੀ ਹਨ। Read More