ABP Sanjha Top 10, 2 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 2 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 1 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 1 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
30 ਫਾਈਟਰ ਜੈੱਟ ਤਾਇਨਾਤੀ ਦੀ ਸਮਰੱਥਾ, ਖਤਰਨਾਕ ਹਥਿਆਰਾਂ ਨਾਲ ਲੈੱਸ ਸਮੁੰਦਰ 'ਚ ਤੈਰਦਾ ਕਿਲ੍ਹਾ ਹੈ INS Vikrat, ਜਾਣੋ ਖਾਸੀਅਤ
INS ਵਿਕਰਾਂਤ ਏਅਰਕ੍ਰਾਫਟ ਕੈਰੀਅਰ ਸਮੁੰਦਰ ਦੇ ਉੱਪਰ ਤੈਰਦਾ ਇੱਕ ਏਅਰ ਫੋਰਸ ਸਟੇਸ਼ਨ ਹੈ ਜਿੱਥੋਂ ਲੜਾਕੂ ਜਹਾਜ਼ਾਂ, ਮਿਜ਼ਾਈਲਾਂ, ਡਰੋਨਾਂ ਰਾਹੀਂ ਦੁਸ਼ਮਣਾਂ ਦੇ ਨਾਪਾਕ ਮਨਸੂਬਿਆਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ। Read More
ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੁੰਦੇ ਭਾਰਤੀ ਗ੍ਰਿਫਤਾਰ
ਜਾਣਕਾਰੀ ਮੁਤਾਬਕ ਇਸ ਗਰੁੱਪ ਵਿੱਚ ਅਫਰੀਕਾ, ਏਸ਼ੀਆ ਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ ਗਰੁੱਪ ਵਿੱਚ ਸੋਮਾਲੀਆ (37), ਭਾਰਤ (17), ਅਫਗਾਨਿਸਤਾਨ (6), ਪਾਕਿਸਤਾਨ (4) ਸਮੇਤ 12 ਦੇਸ਼ਾਂ ਦੇ ਨਾਗਰਿਕ ਹਨ Read More
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਨਾਲ ਨਾਂ ਜੁੜਨ ਤੋਂ ਬਾਅਦ ਬਰਬਾਦ ਹੋਇਆ ਇਸ ਬਾਲੀਵੁੱਡ ਅਦਾਕਾਰਾ ਦਾ ਕਰੀਅਰ, ਛੱਡਣਾ ਪਿਆ ਬਾਲੀਵੁੱਡ
Mandakini Dawood Ibrahim: ਮੰਦਾਕਿਨੀ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਰਾਜ ਕਪੂਰ ਨੇ ਉਨ੍ਹਾਂ ਨੂੰ ਫਿਲਮ 'ਰਾਮ ਤੇਰੀ ਗੰਗਾ ਮੈਲੀ' ਲਈ ਕਾਸਟ ਕੀਤਾ। ਇਹ ਫਿਲਮ ਵੀ ਵਿਵਾਦਾਂ ਵਿੱਚ ਘਿਰੀ ਸੀ। Read More
ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨੇ ਮੁੰਬਈ `ਚ ਖਰੀਦਿਆ 8 ਏਕੜ ਦਾ ਪਲਾਟ, 19 ਕਰੋੜ `ਚ ਹੋਈ ਡੀਲ
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਇੱਕ ਨਵੀਂ ਜਾਇਦਾਦ ਦੇ ਮਾਲਕ ਬਣ ਗਏ ਹਨ। ਚਰਚਾ ਹੈ ਕਿ ਦੋਵੇਂ ਮੁੰਬਈ 'ਚ ਇਕ ਸ਼ਾਨਦਾਰ ਫਾਰਮ ਹਾਊਸ ਬਣਾਉਣ ਜਾ ਰਹੇ ਹਨ। ਜਿਸ ਲਈ ਦੋਵਾਂ ਨੇ 8 ਏਕੜ ਜ਼ਮੀਨ ਖਰੀਦੀ ਹੈ। ਜਿਸ ਦੀ ਕੀਮਤ ਵੀ ਕਰੋੜਾਂ ਵਿੱਚ ਹੈ। Read More
ਸੂਰਿਆਕੁਮਾਰ ਦੀ ਪਾਰੀ ਤੋਂ ਖੁਸ਼ ਹੋਏ Virat Kohli ਨੇ ਮੈਦਾਨ 'ਤੇ ਕੀਤਾ ਕੁਝ ਅਜਿਹਾ, ਵਾਇਰਲ ਹੋ ਰਹੀ Video
Asia Cup 2022: ਟੀਮ ਇੰਡੀਆ ਨੇ T20 ਏਸ਼ੀਆ ਕੱਪ ਦੇ ਸੁਪਰ-4 ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਨੇ ਗਰੁੱਪ ਰਾਊਂਡ ਦੇ ਆਪਣੇ ਆਖ਼ਰੀ ਮੈਚ ਵਿੱਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾਇਆ। Read More
IND vs HK: ਭਾਰਤ ਨੇ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਸੁਪਰ-4 'ਚ ਬਣਾਈ ਥਾਂ
ਦੁਬਈ 'ਚ ਖੇਡੇ ਗਏ ਏਸ਼ੀਆ ਕੱਪ ਦੇ ਚੌਥੇ ਮੈਚ 'ਚ ਟੀਮ ਇੰਡੀਆ ਨੇ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੁਪਰ-4 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। Read More
Money Management Tips : ਪਤੀ-ਪਤਨੀ ਵਿਚਕਾਰ ਪੈਸੇ ਨੂੰ ਲੈ ਕੇ ਹੁਣ ਨਹੀਂ ਹੋਵੇਗਾ ਕੋਈ ਮਤਭੇਦ, ਇਨ੍ਹਾਂ ਤਰੀਕਿਆਂ ਨੂੰ ਆਪਣੀ ਲਾਈਫ 'ਚ ਅਪਣਾਓ
ਅੱਜਕਲ੍ਹ ਪਤੀ-ਪਤਨੀ ਦੋਵੇਂ ਕੰਮ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਜ਼ਿਆਦਾਤਰ ਜੋੜੇ ਕੰਮ ਦੇ ਸਿਲਸਿਲੇ ਵਿਚ ਪਰਿਵਾਰ ਤੋਂ ਦੂਰ ਰਹਿ ਰਹੇ ਹਨ। ਅਜਿਹੇ 'ਚ ਪਤੀ-ਪਤਨੀ 'ਚ ਕਈ ਗੱਲਾਂ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਹੈ। Read More
Cashback SBI Card: ਸਟੇਟ ਬੈਂਕ ਦੇ ਗਾਹਕਾਂ ਲਈ ਖ਼ੁਸ਼ਖਬਰੀ! ਲਾਂਚ ਕੀਤਾ ਕੈਸ਼ਬੈਕ ਕਾਰਡ, ਹਰ ਖਰੀਦਦਾਰੀ 'ਤੇ ਮਿਲੇਗਾ ਇੰਨਾ ਫਾਇਦਾ, ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ
SBI Credit Card: ਕੈਸ਼ਬੈਕ ਐੱਸਬੀਆਈ ਕਾਰਡ ਨੂੰ ਖਰੀਦਣ ਲਈ ਸਾਲ ਵਿੱਚ 999 ਰੁਪਏ ਦਾ ਰੀਨਿਊ ਚਾਰਜ ਅਦਾ ਕਰਨਾ ਹੋਵੇਗਾ। ਇਸ ਕਾਰਡ ਰਾਹੀਂ ਗਾਹਕ ਹਰ ਸਾਲ 2 ਲੱਖ ਰੁਪਏ ਤੱਕ ਦੀ ਖਰੀਦਦਾਰੀ ਕਰ ਸਕਦੇ ਹਨ। Read More
ABP Sanjha Top 10, 2 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
02 Sep 2022 03:09 PM (IST)
Check Top 10 ABP Sanjha Afternoon Headlines, 2 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 2 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
02 Sep 2022 03:09 PM (IST)
- - - - - - - - - Advertisement - - - - - - - - -