ABP Sanjha Top 10, 23 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 23 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 23 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 23 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 22 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Australia Visit: ਆਸਟ੍ਰੇਲੀਆ ਪਹੁੰਚੇ PM ਮੋਦੀ, ਏਅਰਪੋਰਟ ‘ਤੇ ਹੋਇਆ ਜ਼ੋਰਦਾਰ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਚ ਸੋਮਵਾਰ (22 ਮਈ) ਨੂੰ ਆਸਟ੍ਰੇਲੀਆ ਪਹੁੰਚੇ। ਸਿਡਨੀ ਦੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। Read More
ਭਾਰਤੀ ਮੂਲ ਦੇ ਸਿੱਖ ਨੇ ਇੰਗਲੈਂਡ 'ਚ ਰਚਿਆ ਇਤਿਹਾਸ, ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਬਿਰਦੀ
ਜਸਵੰਤ ਸਿੰਘ ਬਿਰਦੀ ਤੇ ਉਨ੍ਹਾਂ ਦਾ ਪਰਿਵਾਰ ਪਿਛਲੇ 60 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ਲਾਰਡ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ, ਬਿਰਦੀ ਨੇ ਕਿਹਾ - ਮੈਨੂੰ ਹੋਮ ਸਿਟੀ ਦਾ ਲਾਰਡ ਮੇਅਰ ਹੋਣ 'ਤੇ ਬਹੁਤ ਮਾਣ ਹੈ। Read More
Sarath Babu: ਪ੍ਰਸਿੱਧ ਸਾਊਥ ਐਕਟਰ ਸਰਥ ਬਾਬੂ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Actor Sarath Babu Death: ਦੱਖਣ ਦੇ ਦਿੱਗਜ ਅਦਾਕਾਰ ਸਾਰਥ ਬਾਬੂ ਦਾ 71 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਸਾਊਥ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। Read More
Aditya Singh Rajput: ਆਦਿਤਿਆ ਸਿੰਘ ਰਾਜਪੂਤ ਦੀ ਆਖਰੀ ਸੋਸ਼ਲ ਮੀਡੀਆ ਪੋਸਟ ਕਰੇਗੀ ਭਾਵੁਕ, ਐਕਟਰ ਨੇ ਦੱਸਿਆ ਸੀ ਖੁਸ਼ੀ ਦਾ ਰਾਜ਼
Aditya Singh Rajput Dead: ਟੀਵੀ ਐਕਟਰ ਆਦਿਤਿਆ ਸਿੰਘ ਰਾਜਪੂਤ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ। ਉਸ ਦੀ ਮੌਤ ਦਾ ਕਾਰਨ ਕੀ ਹੈ, ਇਸ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। Read More
ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਐਂਡਰਸਨ ਪੀਟਰਸ ਨੂੰ ਪਿੱਛੇ ਛੱਡ ਬਣੇ ਨੰਬਰ-1 ਐਥਲੀਟ
Neeraj Chopra: ਭਾਰਤ ਦੇ ਸਟਾਰ ਜੇਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਪੁਰਸ਼ਾਂ ਦੀ ਦੂਜੀ ਰੈਂਕਿੰਗ 'ਚ ਨਵੇਂ ਨੰਬਰ 1 ਐਥਲੀਟ ਬਣ ਗਏ ਹਨ। ਨੀਰਜ ਚੋਪੜਾ ਐਂਡਰਸਨ ਪੀਟਰਸ ਨੂੰ ਛੱਡ ਕੇ ਨੰਬਰ-1 ਬਣ ਗਏ ਹਨ। Read More
Shubhman Gill: ਸ਼ੁਭਮਨ ਗਿੱਲ ਬਾਰੇ ਸੌਰਵ ਗਾਂਗੁਲੀ ਨੇ ਕਹੀ ਅਜਿਹੀ ਗੱਲ, ਵਾਇਰਲ ਹੋਇਆ ਗਾਂਗੁਲੀ ਦਾ ਟਵੀਟ
Sourav Ganguly: ਬੀਸੀਸੀਆਈ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਗੁਜਰਾਤ ਟਾਈਟਨਸ ਦੇ ਬੱਲੇਬਾਜ਼ ਸ਼ੁਭਮਨ ਗਿੱਲ ਦੀ ਤਾਰੀਫ਼ ਕੀਤੀ ਹੈ। ਗਿੱਲ ਨੇ ਆਰਸੀਬੀ ਖਿਲਾਫ ਖੇਡੇ ਗਏ ਆਖਰੀ ਲੀਗ ਮੈਚ ਵਿੱਚ ਅਜੇਤੂ ਸੈਂਕੜਾ ਜੜਿਆ ਸੀ। Read More
ਗਰਮੀ ਤੋਂ ਬਚਣ ਲਈ ਸਾਰਾ ਦਿਨ 16 'ਤੇ ਛੱਡੀ ਰੱਖਦੇ ਹੋ AC, ਤਾਂ ਸ਼ਰਤੀਆਂ ਹੋਣਗੀਆਂ ਇਹ ਬਿਮਾਰੀਆਂ, ਜਾਣੋ
ਭਾਰਤ ਵਿੱਚ ਇਨ੍ਹੀਂ ਦਿਨੀਂ ਗਰਮੀ ਪੈ ਰਹੀ ਹੈ। ਅਜਿਹੇ ਤਾਪਮਾਨ 'ਚ ਬਾਜ਼ਾਰ 'ਚ ਏਅਰ ਕੰਡੀਸ਼ਨਰਾਂ ਦੀ ਮੰਗ ਕਾਫੀ ਵਧ ਗਈ ਹੈ। ਲੋਕ ਹਰ ਸਮੇਂ ਦਫ਼ਤਰ ਵਿੱਚ ਰਹਿਣਾ ਪਸੰਦ ਕਰਦੇ ਹਨ। Read More
2000 ਦਾ ਨੋਟ ਗਿਆ, ਕੀ ਹੁਣ ਵਾਪਸ ਆ ਰਿਹਾ ਹੈ 1000 ਰੁਪਏ ਦਾ ਨੋਟ ! RBI ਦੀ ਕੀ ਹੈ ਯੋਜਨਾ ?
ਦੱਸ ਦਈਏ ਕਿ 8 ਨਵੰਬਰ 2016 ਨੂੰ ਨਰਿੰਦਰ ਮੋਦੀ ਸਰਕਾਰ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ। ਹਾਲਾਂਕਿ 500 ਰੁਪਏ ਦੇ ਨਵੇਂ ਨੋਟ ਬਾਜ਼ਾਰ 'ਚ ਆਏ ਸਨ ਪਰ 1000 ਦੇ ਨੋਟਾਂ ਦੀ ਬਜਾਏ 2000 ਦੇ ਨੋਟ ਜਾਰੀ ਕੀਤੇ ਗਏ ਸਨ। Read More