1. ABP Sanjha Top 10, 23 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 23 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 22 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 22 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. DGCA: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ DGCA ਡਾਇਰੈਕਟਰ ਨੂੰ ਕੀਤਾ ਮੁਅੱਤਲ

    DGCA Director Suspended: ਸਰਕਾਰ ਨੇ ਬੁੱਧਵਾਰ (22 ਨਵੰਬਰ) ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਡੀਜੀਸੀਏ ਦੇ ਡਾਇਰੈਕਟਰ ਕੈਪਟਨ ਅਨਿਲ ਗਿੱਲ ਨੂੰ ਮੁਅੱਤਲ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਸਮਝੌਤਾ ਨਹੀਂ ਕਰ ਸਕਦੇ। Read More

  4. Illegal Indian immigrants: ਅਮਰੀਕਾ 'ਚ ਰਹਿ ਰਹੇ 7,25,000 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ, ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

    Illegal Indian immigrants in the US: ਅਮਰੀਕਾ ਵਿੱਚ ਤਕਰੀਬਨ 725,000 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ। ਇਹ ਵਾਧਾ 2017 ਮਗਰੋਂ ਵੱਡੇ ਪੱਧਰ 'ਤੇ ਹੋਇਆ ਹੈ। Read More

  5. Kaka: ਪੰਜਾਬੀ ਗਾਇਕ ਕਾਕਾ ਨਾਲ ਕੰਮ ਕਰਨ ਦਾ ਮੌਕਾ, ਪਰ ਸਿਰਫ ਲੜਕੀਆਂ ਲਈ ਹੈ ਇਹ ਆਫਰ, ਹੁਣੇ ਕਰੋ ਅਪਲਾਈ

    Kaka New Song: ਕਾਕੇ ਨੇ ਨਵੀਂ ਐਲਬਮ ਨੂੰ ਲੈਕੇ ਇੱਕ ਨਵੀਂ ਅਪਡੇਟ ਸ਼ੇਅਰ ਕੀਤੀ ਹੈ। ਕਾਕੇ ਨੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਸ ਦੀ ਐਲਬਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ Read More

  6. Alia Bhatt: ਆਲੀਆ ਭੱਟ ਪੱਤਰਕਾਰਾਂ 'ਤੇ ਭੜਕੀ, ਇਸ ਨਾਮ ਨਾਲ ਬੁਲਾਏ ਜਾਣ 'ਤੇ ਚਿੜ ਕੇ ਬੋਲੀ- 'ਇਹ ਕੀ ਨਵਾਂ ਸ਼ੁਰੂ ਕਰ ਲਿਆ...'

    Alia Bhatt New Look: ਆਲੀਆ ਭੱਟ ਨੂੰ ਮੁੰਬਈ ਵਿੱਚ GQ ਦੇ ਮੇਨ ਆਫ ਦਿ ਈਅਰ ਈਵੈਂਟ ਵਿੱਚ ਦੇਖਿਆ ਗਿਆ। ਇਸ ਦੌਰਾਨ ਅਭਿਨੇਤਰੀ ਨੇ ਆਪਣੇ ਗਲੈਮ ਲੁੱਕ ਨਾਲ ਕਾਫੀ ਸੁਰਖੀਆਂ ਬਟੋਰੀਆਂ। ਪੈਪਸ ਨਾਲ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। Read More

  7. World Cup: ਵਰਲਡ ਕੱਪ ਖਤਮ ਹੋਣ ਤੋਂ ਬਾਅਦ ਰਾਹੁਲ ਦ੍ਰਾਵਿੜ ਨਹੀਂ, ਤਾਂ ਕੌਣ ਬਣੇਗਾ ਟੀਮ ਇੰਡੀਆ ਦਾ ਹੈੱਡ ਕੋਚ? ਜਾਣੋ ਕਿਸ ਨੂੰ ਮਿਲੇਗੀ ਜ਼ਿੰਮੇਵਾਰੀ

    Rahul Dravid: ਵਨਡੇ ਵਿਸ਼ਵ ਕੱਪ ਦੇ ਖ਼ਤਮ ਹੋਣ ਦੇ ਨਾਲ ਹੀ ਰਾਹੁਲ ਦ੍ਰਾਵਿੜ ਦੀ ਕੋਚਿੰਗ ਦਾ ਸਮਾਂ ਵੀ ਖ਼ਤਮ ਹੋ ਗਿਆ ਹੈ ਅਤੇ ਉਹ ਹੁਣ ਹੋਰ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹਨ। ਅਜਿਹੇ 'ਚ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ ਕੌਣ ਹੋਵੇਗਾ? Read More

  8. Ind VS Aus T20: ਭਾਰਤ-ਆਸਟਰੇਲੀਆ ਵਿਚਾਲੇ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ ਮੈਚ, ਪੜ੍ਹੋ ਮੌਸਮ ਦਾ ਲੇਟੈਸਟ ਅਪਡੇਟ

    IND vs AUS 1st T20: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ20 ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। Read More

  9. Skin Care in Winter: ਸਰਦੀਆਂ ਵਿੱਚ ਨਹਾਉਣ ਤੋਂ ਪਹਿਲਾਂ ਕਰੋ ਇਹ ਕੰਮ, ਕਦੇ ਨਹੀਂ ਫਟਣਗੇ ਬੁੱਲ੍ਹ, ਗੱਲ੍ਹਾਂ ਅਤੇ ਹੱਥ

    Skin Care: ਨਹਾਉਣ ਤੋਂ ਪਹਿਲਾਂ ਸਰੀਰ 'ਤੇ ਤੇਲ ਲਗਾਉਣ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਚਮੜੀ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਚਮੜੀ ਵੀ ਚਮਕਦਾਰ ਬਣ ਜਾਂਦੀ ਹੈ। Read More

  10. Petrol Diesel Prices: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੇਂ ਭਾਅ

    Petrol Diesel Prices: ਭਾਰਤ ਵਿੱਚ, ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ, ਕੀਮਤ ਸੰਸ਼ੋਧਨ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ। Read More