ABP Sanjha Top 10, 24 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 24 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 24 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 24 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 23 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 23 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM ਮੋਦੀ ਪਹੁੰਚੇ ਕਾਰਗਿਲ, ਜਵਾਨਾਂ ਨਾਲ ਮਨਾਉਣਗੇ ਦਿਵਾਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦਿਵਾਲੀ ਦਾ ਤਿਉਹਾਰ ਭਾਰਤੀ ਫੌਜ ਦੇ ਜਵਾਨਾਂ ਨਾਲ ਮਨਾਉਂਦੇ ਹਨ। ਆਓ ਜਾਣਦੇ ਹਾਂ ਸਾਲ 2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਵਾਲੀ ਕਿੱਥੇ ਮਨਾਈ ਹੈ। Read More
ਸੋਮਾਲੀਆ ਦੇ ਹੋਟਲ 'ਚ ਅੱਤਵਾਦੀ ਹਮਲਾ, 9 ਲੋਕਾਂ ਦੀ ਮੌਤ, 47 ਜ਼ਖਮੀ, 4 ਅੱਤਵਾਦੀ ਢੇਰ , ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਲਈ ਜ਼ਿੰਮੇਵਾਰੀ
Terrorist Attack In Somalia : ਪੂਰੀ ਦੁਨੀਆ ਵਿੱਚ ਅੱਤਵਾਦੀ ਹਮਲਿਆਂ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ। ਅੱਤਵਾਦੀ ਹਮਲਿਆਂ ਦੀਆਂ ਖਬਰਾਂ ਕਾਰਨ ਲੋਕਾਂ ਵਿਚ ਚਿੰਤਾ ਵਧ ਰਹੀ ਹੈ। ਅਜਿਹੇ 'ਚ ਹੁਣ ਇਕ ਹੋਰ ਮਾਮਲਾ ਸੋਮਾਲੀਆ ਦੇ ਬੰਦਰਗਾਹ ਸ਼ਹਿਰ ਕਿਸਮਾਯੋ ਤੋਂ ਸਾਹਮਣੇ ਆਇਆ ਹੈ, Read More
Drishyam 2: ਦੀਵਾਲੀ ਦੇ ਮੌਕੇ `ਦ੍ਰਿਸ਼ਯਮ 2` ਸਸਤੇ `ਚ ਦੇਖਣ ਦਾ ਮੌਕਾ, ਟਿਕਟਾਂ ਦੀ ਕੀਮਤ `ਚ 25% ਦੀ ਕਟੌਤੀ
Drishyam 2 Diwali Offer: ਇਸ ਸਮੇਂ ਪੂਰੇ ਦੇਸ਼ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਅਜਿਹੇ 'ਚ ਮੇਕਰਸ ਨੇ ਫਿਲਮ 'ਦ੍ਰਿਸ਼ਯਮ 2' ਨੂੰ ਲੈ ਕੇ ਉਤਸ਼ਾਹਿਤ ਦਰਸ਼ਕਾਂ ਲਈ ਇਕ ਹੋਰ ਖੁਸ਼ਖਬਰੀ ਸੁਣਾਈ ਹੈ। Read More
Akshay Kumar: ਅਕਸ਼ੇ ਕੁਮਾਰ ਦੀ 'ਰਾਮ ਸੇਤੂ' ਕੱਲ ਨੂੰ ਹੋਵੇਗੀ ਰਿਲੀਜ਼, ਐਕਟਰ ਨੇ ਕਿਹਾ- ਮੇਰੇ ਲਈ ਪ੍ਰੀਖਿਆ ਤੋਂ ਘੱਟ ਨਹੀਂ ਇਹ ਸਮਾਂ
Ram Setu: ਫਿਲਮ ਰਾਮ ਸੇਤੂ ਬਾਰੇ ਗੱਲ ਕਰਦੇ ਹੋਏ ਅਕਸ਼ੈ ਕੁਮਾਰ ਨੇ ਕਿਹਾ ਕਿ ਮੇਰੇ ਲਈ ਫਿਲਮ ਦਾ ਰਿਲੀਜ਼ ਹੋਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਮੈਂ ਇਸਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ Read More
IND vs PAK: ਮੈਚ ਤੋਂ ਬਾਅਦ ਰੋਹਿਤ ਨੇ ਕੋਹਲੀ ਦੀ ਬੱਲੇਬਾਜ਼ੀ ਨੂੰ ਕੀਤਾ ਸਲਾਮ, ਕਿਹਾ- ਜਿੱਤ ਦੀ ਕੋਈ ਉਮੀਦ ਨਹੀਂ ਸੀ
ਭਾਰਤ ਨੇ ਬੇਹੱਦ ਰੋਮਾਂਚਕ ਮੈਚ 'ਚ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ। ਭਾਰਤ ਲਈ ਵਿਰਾਟ ਕੋਹਲੀ ਨੇ 53 ਗੇਂਦਾਂ 'ਤੇ ਅਜੇਤੂ 82 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਨੇ 37 ਗੇਂਦਾਂ 'ਚ 40 ਦੌੜਾਂ ਦਾ ਯੋਗਦਾਨ ਦਿੱਤਾ। Read More
Virat Kohli Emotional: ਪਾਕਿਸਤਾਨ 'ਤੇ ਰੋਮਾਂਚਕ ਜਿੱਤ ਤੋਂ ਬਾਅਦ ਭਾਵੁਕ ਹੋ ਗਏ ਵਿਰਾਟ ਕੋਹਲੀ
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਅਤੇ ਯਾਦਗਾਰ ਪਾਰੀ ਖੇਡੀ। ਇਸ ਸਟਾਈਲਿਸ਼ ਬੱਲੇਬਾਜ਼ ਨੇ 82 ਦੌੜਾਂ ਦੀ ਅਜੇਤੂ ਪਾਰੀ ਨਾਲ ਭਾਰਤ ਨੂੰ ਕੱਟੜ ਵਿਰੋਧੀ ਪਾਕਿਸਤਾਨ 'ਤੇ ਰੋਮਾਂਚਕ ਜਿੱਤ ਦਿਵਾਈ। Read More
Toothpaste: ਟੂਥਪੇਸਟ 'ਤੇ ਬਣੇ ਇਹ ਚਾਰ ਰੰਗ ਦੇ ਨਿਸ਼ਾਨ ਦੱਸਦੇ ਹਨ ਇਸਦੀ ਖਾਸੀਅਤ, ਜਾਣੋ ਤੁਹਾਡੇ ਦੰਦਾਂ ਲਈ ਕਿਹੜਾ ਵਧੀਆ ਹੈ
Toothpaste Four Colored: ਸਾਡੇ ਵੱਲੋਂ ਵਰਤੇ ਜਾਣ ਵਾਲੇ ਟੂਥਪੇਸਟ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਖਬਰ 'ਚ ਅਸੀਂ ਦੱਸਾਂਗੇ ਕਿ ਟੂਥਪੇਸਟ 'ਤੇ ਚਾਰ ਰੰਗ ਦੀਆਂ ਧਾਰੀਆਂ ਕਿਹੜੀਆਂ ਹਨ ਜੋ ਤੁਹਾਡੀ ਸਿਹਤ ਨਾਲ ਸਬੰਧਤ ਹਨ। Read More
Financial condition: RBI ਨੇ ਕੀਤਾ ਵੱਡਾ ਖੁਲਾਸਾ, ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਸੂਬਿਆਂ ਦੀ ਵਿੱਤੀ ਹਾਲਤ ਖਰਾਬ
Financial condition: ਦੇਸ਼ ਦੇ ਤਿੰਨ ਉੱਤਰ-ਪੂਰਬੀ ਰਾਜਾਂ ਸਮੇਤ ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ ਤੇ ਪੰਜਾਬ ਬਾਜ਼ਾਰ ਤੋਂ ਉਧਾਰ ਲੈਣ ਦੀ ਬਜਾਏ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਵਿਸ਼ੇਸ਼ ਘੱਟ ਸਮੇਂ ਲਈ ਨਕਦੀ ਸੁਵਿਧਾ ਦਾ ਵਾਰ-ਵਾਰ ਉਪਯੋਗ ਕਰ ਰਹੇ ਹਨ। Read More