1. 24th September History: ਅੱਜ ਦੇ ਦਿਨ ਮੰਨਿਆ ਸੀ ਦੁਨੀਆ ਨੇ ਭਾਰਤ ਲੋਹਾ, ਬਣਿਆ ਸੀ ਦੁਨੀਆ ਦਾ ਪਹਿਲੇ ਨੰਬਰ ਦਾ ਮੁਲਕ

    ਭਾਰਤ 24 ਸਤੰਬਰ 2014 ਨੂੰ ਮੰਗਲ ਗ੍ਰਹਿ 'ਤੇ ਪਹੁੰਚਿਆ, ਆਪਣੀ ਪਹਿਲੀ ਕੋਸ਼ਿਸ਼ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਭਾਰਤ ਨੇ ਏਸ਼ੀਆ ਦੇ ਦੋ ਦਿੱਗਜ ਚੀਨ ਅਤੇ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਸੀ। Read More

  2. ਕੁਰਸੀ ਨਾ ਮਿਲਣ ਕਾਰਨ ਗੁੱਸੇ 'ਚ ਆਈ AAP MLA ਦੀ ਪਤਨੀ, ਲੱਗੇ ਦੁਰਵਿਵਹਾਰ ਦੇ ਦੋਸ਼

    ਫਰੀਦਕੋਟ ਵਿੱਚ ਬਾਬਾ ਫਰੀਦ ਆਗਮਨ ਪੁਰਬ ਮੌਕੇ ਰਾਤ ਸਮੇਂ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਵੀਵੀਆਈਪੀ ਸ਼੍ਰੇਣੀ ਵਿੱਚ ਵਿਧਾਇਕ ਦੀ ਪਤਨੀ ਨੂੰ ਕੁਰਸੀ ਨਹੀਂ ਮਿਲੀ। ਜਿਸ ਕਾਰਨ ਉਹ ਗੁੱਸੇ 'ਚ ਆ ਕੇ ਉੱਥੋਂ ਚਲੇ ਗਏ। Read More

  3. Congress President Election : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਅੱਜ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ , ਜਾਣੋ ਕੌਣ -ਕੌਣ ਠੋਕ ਸਕਦੈ ਆਪਣਾ ਦਾਅਵਾ 

    ਕਾਂਗਰਸ ਪ੍ਰਧਾਨ ਦੀ ਚੋਣ ਲਈ ਅੱਜ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਲੰਬੀ ਉਡੀਕ ਅਤੇ ਕਾਫੀ ਮਿਹਨਤ ਤੋਂ ਬਾਅਦ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ। Read More

  4. UN 'ਚ ਪਾਕਿਸਤਾਨ ਦੇ ਪੀਐਮ ਸ਼ਾਹਬਾਜ਼ ਸ਼ਰੀਫ਼ ਨੇ ਵੀ ਅਲਾਪਾ ਕਸ਼ਮੀਰ ਰਾਗ, ਧਾਰਾ 370 ਦਾ ਵੀ ਕੀਤਾ ਜ਼ਿਕਰ 

    ਪਾਕਿਸਤਾਨ ਨੇ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ (Shehbaz Sharif) ਨੇ ਸੰਯੁਕਤ ਰਾਸ਼ਟਰ (UN) ਮਹਾਸਭਾ ਵਿੱਚ ਕਿਹਾ ਕਿ ਅਸੀਂ ਭਾਰਤ ਸਮੇਤ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਸ਼ਾਂਤੀ ਚਾਹੁੰਦੇ ਹਾਂ। Read More

  5. Gippy Grewal Shinda Grewal: ਗਿੱਪੀ ਗਰੇਵਾਲ ਨੇ ਪੁੱਤਰ ਸ਼ਿੰਦੇ ਨਾਲ ਕੀਤਾ ਜ਼ਬਰਦਸਤ ਡਾਂਸ, ਦਰਸ਼ਕ ਨੂੰ ਪਸੰਦ ਆ ਰਿਹਾ ਵੀਡੀਓ

    Shinda Grewal Gippy Grewal: ਸ਼ਿੰਦਾ ਗਰੇਵਾਲ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਗਿੱਪੀ ਆਪਣੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦੇ ਸਭ ਤੋਂ ਹਿੱਟ ਗੀਤ `ਨਵਾਂ ਨਵਾਂ ਪਿਆਰ` ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। Read More

  6. ਨੇਹਾ ਕੱਕੜ ਨੂੰ ਸਰਗੁਣ ਮਹਿਤਾ ਨੇ ਆਇਆ ਪਿਆਰ, ਕਿਹਾ- ਆਈ ਲਵ ਯੂ, ਸਰਗੁਣ ਨੇ ਇੰਜ ਕੀਤਾ ਰਿਐਕਟ

    Neha Kakkar Sargun Mehta: ਨੇਹਾ ਕੱਕੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਰਗੁਣ ਮਹਿਤਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। Read More

  7. Hockey India President: ਸਾਬਕਾ ਹਾਕੀ ਕਪਤਾਨ ਦਿਲੀਪ ਟਿਰਕੀ ਹਾਕੀ ਇੰਡੀਆ ਦੇ ਚੁਣੇ ਗਏ ਪ੍ਰਧਾਨ...

    ਸਾਬਕਾ ਭਾਰਤੀ ਕਪਤਾਨ ਅਤੇ ਓਲੰਪੀਅਨ ਦਿਲੀਪ ਟਿਰਕੀ ਸ਼ੁੱਕਰਵਾਰ ਨੂੰ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ ਬਣ ਗਏ ਹਨ ਜਦੋਂ ਕਿ ਇਸ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਵਾਲੇ ਦੋ ਹੋਰਾਂ ਨੇ ਚੋਣ ਤੋਂ ਨਾਂ ਵਾਪਸ ਲੈ ਲਿਆ ਹੈ। Read More

  8. IND vs AUS 2nd T20: ਭਾਰਤੀ ਟੀਮ ਲਈ ਅੱਜ ਆਰ-ਪਾਰ ਦੀ ਲੜਾਈ, ਸਟੇਡੀਅਮ ਦਾ ਹੈ ਵੱਖਰਾ ਰਿਕਾਰਡ

    ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 24 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚ ਭਾਰਤ ਦਾ ਹੱਥ ਸਭ ਤੋਂ ਉੱਪਰ ਹੈ। ਭਾਰਤ ਨੇ 13 ਮੈਚ ਜਿੱਤੇ ਹਨ ਜਦਕਿ ਆਸਟ੍ਰੇਲੀਆ ਨੇ 10 ਮੈਚ ਜਿੱਤੇ ਹਨ। Read More

  9. Travelling Tips : ਪਹਿਲੀ ਵਾਰ ਕਰਨ ਜਾ ਰਹੇ ਹੋ ਹਵਾਈ ਸਫਰ ਤਾਂ ਅਜ਼ਮਾਓ ਇਹ ਟਿਪਸ, ਸਫਰ ਹੋਵੇਗਾ ਆਸਾਨ

    ਜੇਕਰ ਤੁਸੀਂ ਪਹਿਲੀ ਵਾਰ ਫਲਾਈਟ ਵਿਚ ਸਫਰ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਡਰਨ ਦੀ ਨਹੀਂ ਸਗੋਂ ਉਤਸ਼ਾਹਿਤ ਹੋਣਾ ਚਾਹੀਦਾ ਹੈ। ਪਰ ਕੁਝ ਲੋਕ ਫਲਾਈਟ 'ਚ ਸਫਰ ਕਰਨ ਤੋਂ ਡਰਦੇ ਹਨ। ਖਾਸ ਤੌਰ 'ਤੇ ਜਦੋਂ ਪਹਿਲੀ ਵਾਰ ਹਵਾਈ ਯਾਤਰਾ ਕਰ ਰਹੇ ਹੋ। Read More

  10. Petrol Diesel Price Today: ਕੱਚੇ ਤੇਲ ਦੇ ਰੇਟਾਂ ਵਿੱਚ ਭਾਰੀ ਕਟੌਤੀ, ਸਸਤਾ ਹੋ ਸਕਦਾ ਪੈਟਰੋਲ ਤੇ ਡੀਜ਼ਲ

    ਸਵੇਰੇ 6 ਵਜੇ ਦੇਸ਼ ਦੀਆਂ ਪ੍ਰਮੁੱਖ ਸਰਕਾਰੀ ਤੇਲ ਕੰਪਨੀਆਂ ਜਿਵੇਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਆਪਣੀਆਂ ਤਾਜ਼ਾ ਦਰਾਂ ਜਾਰੀ ਕਰ ਦਿੱਤੀਆਂ ਹਨ। Read More