1. ABP Sanjha Top 10, 26 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 26 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 25 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. LIC Kanyadan Policy: ਆ ਗਈ ਨਵੀਂ ਸਕਮੀ, 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

    LIC ਦੀ ਇਹ  Kanyadan Policy 13 ਤੋਂ 25 ਸਾਲ ਦੀ ਮਿਆਦ ਪੂਰੀ ਹੋਣ ਲਈ ਲਈ ਜਾ ਸਕਦੀ ਹੈ। ਇੱਕ ਪਾਸੇ ਜਿੱਥੇ ਤੁਸੀਂ ਰੋਜ਼ਾਨਾ 121 ਰੁਪਏ ਦੀ ਬਚਤ ਕਰਕੇ ਆਪਣੀ ਧੀ ਲਈ 27 ਲੱਖ ਰੁਪਏ ਇਕੱਠੇ ਕਰ ਸਕਦੇ ਹੋ। Read More

  4. Maryland bridge: ਅਮਰੀਕਾ ਦੇ ਬਾਲਟੀਮੋਰ ‘ਚ ਫਰਾਂਸਿਸ ਸਕੌਟ ਬ੍ਰਿਜ ਨਾਲ ਜਹਾਜ਼ ਦੀ ਹੋਈ ਟੱਕਰ, ਦੇਖੋ ਵੀਡੀਓ

    Maryland bridge: ਅਮਰੀਕਾ ਦੇ ਮੈਰੀਲੈਂਡ ਵਿੱਚ ਸੋਮਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਾਲਟੀਮੋਰ ਵਿੱਚ ਫਰਾਂਸਿਸ ਸਕੌਟ ਬ੍ਰਿਜ ਨਾਲ ਇੱਕ ਵੱਡਾ ਮਾਲ ਵਾਹਕ ਜਹਾਜ਼ ਟਕਰਾ ਗਿਆ। Read More

  5. Taapsee Pannu: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਅਦਾਕਾਰਾ ਦੀ ਮਾਂਗ 'ਚ ਨਜ਼ਰ ਆਇਆ ਸਿੰਦੂਰ

    Taapsee Pannu- Mathias Boe: ਤਾਪਸੀ ਪੰਨੂ ਅਤੇ ਮੈਥਿਆਸ ਬੋਏ ਦੇ ਵਿਆਹ ਦੀਆਂ ਅਫਵਾਹਾਂ ਦੇ ਵਿਚਕਾਰ, ਇੰਟਰਨੈੱਟ 'ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਜੋੜੇ ਦੇ ਵਿਆਹ, ਕਾਕਟੇਲ ਅਤੇ ਹੋਰ ਫੰਕਸ਼ਨ ਦੀਆਂ ਦੱਸੀਆਂ ਜਾ ਰਹੀਆਂ ਹਨ। Read More

  6. Bade Miyan Chote Miyan: ਅਕਸ਼ੇ ਕੁਮਾਰ ਤੇ ਟਾਈਗਰ ਸ਼ਰੌਫ ਦੀ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਐਕਸ਼ਨ ਤੇ ਮਨੋਰੰਜਨ ਦਾ ਫੁੱਲ ਡੋਜ਼

    Bade Miyan Chote Miyan Trailer: ਅਕਸ਼ੈ ਕੁਮਾਰ-ਟਾਈਗਰ ਸ਼ਰਾਫ ਦੀ ਐਕਸ਼ਨ ਨਾਲ ਭਰਪੂਰ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਸ਼ਾਨਦਾਰ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਟ੍ਰੇਲਰ 'ਚ ਦੋਵਾਂ ਸਿਤਾਰਿਆਂ ਦੇ ਐਕਸ਼ਨ ਸੀਨ ਰੂਹ ਕੰਬਾਊ ਹਨ। Read More

  7. IND vs AUS: ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੀ ਜਾਵੇਗੀ ਇੰਨੇਂ ਮੈਚਾਂ ਦੀ ਟੈਸਟ ਸੀਰੀਜ਼, 32 ਸਾਲਾਂ ਹੋਵੇਗਾ ਅਜਿਹਾ

    India vs Australia: ਕ੍ਰਿਕਟ ਆਸਟ੍ਰੇਲੀਆ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਟੈਸਟ ਸੀਰੀਜ਼ ਦੇ ਮੈਚਾਂ ਦੀ ਗਿਣਤੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। 1991-92 ਤੋਂ ਬਾਅਦ ਪਹਿਲੀ ਵਾਰ ਟੈਸਟ ਕ੍ਰਿਕਟ 'ਚ ਅਜਿਹਾ ਹੋਵੇਗਾ। Read More

  8. Nikhil Chaudhary: ਬਲਾਤਕਾਰ ਦੇ ਕੇਸ ਫਸਿਆ ਭਾਰਤੀ ਕ੍ਰਿਕੇਟਰ, ਆਸਟਰੇਲੀਆ ਦੀ ਮਹਿਲਾ ਨੇ ਲਗਾਇਆ ਇਲਜ਼ਾਮ

    Rape Case: ਆਸਟ੍ਰੇਲੀਆਈ ਔਰਤ ਨੇ ਭਾਰਤੀ ਮੂਲ ਦੇ ਕ੍ਰਿਕਟਰ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਬਿਗ ਬੈਸ਼ ਲੀਗ 'ਚ ਖੇਡਣ ਵਾਲੇ ਇਕ ਖਿਡਾਰੀ 'ਤੇ ਆਪਣੀ ਕਾਰ 'ਚ ਇਕ ਔਰਤ ਨਾਲ ਕੁਕਰਮ ਕਰਨ ਦਾ ਦੋਸ਼ ਹੈ। Read More

  9. Child care: ਤੁਸੀਂ ਵੀ ਬੱਚੇ ਨੂੰ ਦਿੰਦੇ ਲੋੜ ਤੋਂ ਵੱਧ ਦੁੱਧ, ਤਾਂ ਫਿਰ ਜਾਣ ਲਓ ਇਸ ਦੇ ਮਾੜੇ ਪ੍ਰਭਾਵ

    Milk Quantity In kid's: ਬੱਚਿਆਂ ਨੂੰ ਜ਼ਿਆਦਾ ਦੁੱਧ ਦੇਣ ਕਰਕੇ ਉਸ ਨੂੰ ਬਾਕੀ ਫੂਡਸ ਤੋਂ ਮਿਲਣ ਵਾਲੇ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ ਹਨ। ਜਿਸ ਕਰਕੇ ਉਨ੍ਹਾਂ ਦੇ ਸਰੀਰ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੋ ਪਾਉਂਦਾ ਹੈ। Read More

  10. Stock Market Opening: ਹੋਲੀ ਮਗਰੋਂ ਸ਼ੇਅਰ ਬਾਜ਼ਾਰ ਨੂੰ ਝਟਕਾ!ਸੈਂਸੈਕਸ 72400 ਦੇ ਹੇਠਾਂ, ਨਿਫਟੀ 21950 ਤੋਂ ਖਿਸਕਿਆ

    Stock Market Opening: ਸੋਮਵਾਰ ਨੂੰ ਹੋਲੀ ਦੇ ਤਿਉਹਾਰ ਦੇ ਮੌਕੇ 'ਤੇ ਭਾਰਤ 'ਚ ਛੁੱਟੀ ਸੀ। ਇਸ ਕਾਰਨ ਲਗਾਤਾਰ ਤਿੰਨ ਦਿਨਾਂ ਬਾਅਦ ਅੱਜ ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰ ਲਈ ਖੁੱਲ੍ਹੇ ਹਨ। ਘਰੇਲੂ ਬਾਜ਼ਾਰ ਦੀ Read More