ABP Sanjha Top 10, 28 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 28 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 28 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 27 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Heeraben Health Update: ਪੀਐਮ ਮੋਦੀ ਦੀ ਮਾਂ ਹੀਰਾਬੇਨ ਦੀ ਵਿਗੜੀ ਸਿਹਤ, ਹਸਪਤਾਲ ਦਾਖਲ
Heeraben Health Update: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ... Read More
Baba Vanga: 2023 'ਚ ਧਰਤੀ 'ਤੇ ਹੋਵੇਗਾ ਵੱਡਾ Aliens Attack, ਲੱਖਾਂ ਲੋਕ ਮਾਰੇ ਜਾਣਗੇ...ਜਾਣੋ ਸਭ ਤੋਂ ਭਿਆਨਕ ਭਵਿੱਖਬਾਣੀ
Baba Vanga News: ਬਾਬਾ ਵਾਂਗਾ ਦਾ ਜਨਮ 1911 ਵਿੱਚ ਉੱਤਰੀ ਮੈਸੇਡੋਨੀਆ ਦੇ ਸਟ੍ਰੂਮਿਕਾ 'ਚ ਹੋਇਆ ਸੀ। ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਬੁਲਗਾਰੀਆ 'ਚ ਕੋਜ਼ੂਹ ਪਹਾੜਾਂ ਦੇ ਰੁਪਾਈਟ ਖੇਤਰ 'ਚ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਬਿਤਾਇਆ। Read More
Tunisha Sharma: ਤੁਨੀਸ਼ਾ ਸ਼ਰਮਾ ਸੁਸਾਈਡ ਕੇਸ 'ਚ ਪੁਲਿਸ ਹੱਥ ਲੱਗੀ ਸ਼ੀਜ਼ਾਨ ਦੀ 250 ਪੇਜਾਂ ਦੀ ਵਟ੍ਹਸਐਪ ਚੈਟ, ਜੂਨ ਤੋਂ ਦਸੰਬਰ ਤੱਕ ਕੱਢਿਆ ਰਿਕਾਰਡ
ਪੁਲਿਸ ਨੂੰ ਪਤਾ ਲੱਗਾ ਹੈ ਕਿ ਤੁਨੀਸ਼ਾ ਸ਼ਰਮਾ ਅਤੇ ਸ਼ੀਜਾਨ ਖਾਨ ਵਿਚਾਲੇ ਲਦਾਖ 'ਚ ਪਿਆਰ ਹੋਇਆ ਸੀ। ਉਸ ਸਮੇਂ ਦੋਵੇਂ ਉੱਥੇ ਇੱਕ ਟੀਵੀ ਸੀਰੀਅਲ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੇ ਨਾਲ ਹੀ ਨਵੰਬਰ ਮਹੀਨੇ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। Read More
Shah Rukh Khan: ਸ਼ਾਹਰੁਖ ਖਾਨ ਤੇ ਆਲੀਆ ਭੱਟ ਨੈੱਟਫਲਿਕਸ ਦੇ 2022 ਦੇ ਸਭ ਤੋਂ ਵੱਧ ਪਸੰਦ ਕੀਤੇ ਗਏ ਕਲਾਕਾਰਾਂ 'ਚੋਂ ਇੱਕ, ਦੇਖੋ ਲਿਸਟ
Shah Rukh Khan Alia Bhatt: ਦੱਸ ਦਈਏ ਕਿ ਇਸ ਲਿਸਟ 'ਚ 8 ਕਿਰਦਾਰਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਸ ਵਿੱਚ ਸ਼ਾਮਲ ਹੋਣ ਵਾਲੇ ਸ਼ਾਹਰੁਖ ਖਾਨ ਇਕਲੌਤੇ ਭਾਰਤੀ ਅਭਿਨੇਤਾ ਹਨ, ਜਦਕਿ ਆਲੀਆ ਭੱਟ ਇਕਲੌਤੀ ਅਦਾਕਾਰਾ ਹੈ। ਦੇਖੋ ਪੂਰੀ ਲਿਸਟ: Read More
IND vs SL T20 Series: ਜਾਣੋ ਭਾਰਤ ਬਨਾਮ ਸ਼੍ਰੀਲੰਕਾ ਪਹਿਲਾ ਟੀ-20 ਕਦੋਂ ਅਤੇ ਕਿਸ ਸਮੇਂ ਸ਼ੁਰੂ ਹੋਵੇਗਾ, ਲਾਈਵ ਪ੍ਰਸਾਰਣ ਅਤੇ ਸਟ੍ਰੀਮਿੰਗ ਕਿੱਥੇ ਦੇਖਣਾ ਹੈ
IND vs SL: ਸਾਲ 2023 'ਚ ਭਾਰਤ ਦਾ ਪਹਿਲਾ ਮੈਚ ਸ਼੍ਰੀਲੰਕਾ ਨਾਲ ਹੋਵੇਗਾ, ਜੋ ਕਿ ਇਸ ਟੀ-20 ਸੀਰੀਜ਼ (2023 ਦਾ ਸ਼੍ਰੀਲੰਕਾ ਦੌਰਾ) ਦਾ ਵੀ ਪਹਿਲਾ ਮੈਚ ਹੋਵੇਗਾ। Read More
ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਕੱਲ੍ਹ ਹੋਣਗੇ ਟਰਾਇਲ, ਜਾਣੋ ਪੂਰੀ ਡਿਟੇਲ
ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਤੈਰਾਕੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ ਤਾਲਕਟੋਰਾ ਤੈਰਾਕੀ ਕੰਪਲੈਕਸ ਨਵੀਂ ਦਿੱਲੀ ਵਿਖੇ 5 ਤੋਂ 7 ਜਨਵਰੀ 2023 ਤੱਕ, ਬਾਸਕਟਬਾਲ ਟੂਰਨਾਮੈਂਟ... Read More
Hair Care Tips in Winter : ਕੀ ਤੁਸੀਂ ਵੀ ਸਰਦੀਆਂ ਵਿੱਚ ਆਪਣੇ ਵਾਲ ਧੋਣ ਲਈ ਕਰਦੇ ਹੋ ਆਲਸ ? ਜਾਣੋ ਇਸਦੇ ਨੁਕਸਾਨਾਂ ਬਾਰੇ
ਕੜਾਕੇ ਦੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਠੰਡ 'ਚ ਨਹਾਉਣਾ ਅਤੇ ਵਾਲ ਧੋਣੇ ਸਭ ਤੋਂ ਮੁਸ਼ਕਿਲ ਕੰਮ ਲੱਗਦੇ ਹਨ। ਕਈ ਲੋਕ ਇਸ ਚੱਕਰ ਵਿੱਚ 5 ਤੋਂ 6 ਦਿਨ ਗੁਜ਼ਾਰਦੇ ਹਨ ਅਤੇ ਹੇਅਰ ਵਾਸ਼ ਬਿਲਕੁਲ ਨਹੀਂ ਕਰਦੇ। Read More
Happy Birthday Ratan Tata: ਕਿਉਂ ਅਧੂਰੀ ਰਹਿ ਗਈ ਰਤਨ ਟਾਟਾ ਦੀ ਪ੍ਰੇਮ ਕਹਾਣੀ ਤੇ ਵਿਆਹ ਤੱਕ ਨਹੀਂ ਪਹੁੰਚੀ ਗੱਲ!
Ratan Tata Birthday Special: ਦੇਸ਼ ਦੇ ਦਿੱਗਜ ਉਦਯੋਗਪਤੀਆਂ ਤੇ ਸਭ ਤੋਂ ਵੱਧ ਚੈਰੀਟੇਬਲ ਕਾਰੋਬਾਰੀਆਂ 'ਚੋਂ ਇੱਕ ਰਤਨ ਟਾਟਾ ਦਾ ਅੱਜ ਜਨਮ ਦਿਨ ਹੈ ਤੇ ਦੇਸ਼ ਦੇ ਲੋਕ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਤੇ ਵਧਾਈਆਂ ਦੇ ਰਹੇ ਹਨ। Read More