ABP Sanjha Top 10, 28 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 28 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 27 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਕਰਨਾਟਕ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਦਾ ਜੋਗਾ ਸਿੰਘ ਕਲਿਆਣ ਅਵਾਰਡ ਨਾਲ ਸਨਮਾਨ
ਕੁਲਤਾਰ ਸੰਧਵਾਂ ਨੇ ਇੰਜੀਨੀਰਿੰਗ ਦੀ ਪੜ੍ਹਾਈ ਇਸੇ ਕਾਲਜ ਤੋਂ ਕੀਤੀ ਹੈ ਅਤੇ ਇਹ ਅਵਾਰਡ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਪ੍ਰਮੁੱਖ ਅਲੂਮਨੀ ਨੂੰ ਦਿੱਤਾ ਜਾਂਦਾ ਹੈ। Read More
Benazir Bhutto: ਇਮਰਾਨ ਖ਼ਾਨ ਨਾਲ ਸੀ 'ਪਿਆਰ', ਅਮਰੀਕਾ 'ਚ ਕਰਦੀ ਸੀ ਰੰਗੀਨ ਪਾਰਟੀਆਂ, ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੀਆਂ ਅਣਸੁਣੀਆਂ ਕਹਾਣੀਆਂ
ਕਿਹਾ ਜਾਂਦਾ ਹੈ ਕਿ ਬੇਨਜ਼ੀਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਹੁਤ ਕਰੀਬ ਸੀ। ਕਿਤਾਬ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੇਨਜ਼ੀਰ ਆਪਣੇ ਘਰ ਰੰਗੀਨ ਪਾਰਟੀਆਂ ਕਰਨ ਲਈ ਮਸ਼ਹੂਰ ਸੀ। Read More
Anita Devgan: ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਲੰਡਨ 'ਚ ਮਨਾ ਰਹੀ ਛੁੱਟੀਆਂ, ਸ਼ੇਅਰ ਕੀਤੀਆਂ ਤਸਵੀਰਾਂ
Anita Devgan London: ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਹਰਦੀਪ ਗਿੱਲ ਦੇ ਨਾਲ ਲੰਡਨ ਦੀਆਂ ਸੜਕਾਂ ‘ਤੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ। Read More
Punjabi Singers: ਦੇਖੋ ਉਹ ਪੰਜਾਬੀ ਕਲਾਕਾਰ ਜੋ ਕਦੇ ਇੰਡਸਟਰੀ 'ਤੇ ਕਰਦੇ ਸੀ ਰਾਜ, ਅੱਜ ਜੀ ਰਹੇ ਗੁਮਨਾਮੀ ਦੀ ਜ਼ਿੰਦਗੀ
Punjabi Singers Who Lost Their Stardom: ਅੱਜ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਕਲਾਕਾਰਾਂ ਨਾਲ ਮਿਵਾਉਣ ਜਾ ਰਹੇ ਹਾਂ, ਜੋ ਕਦੇ ਸਟਾਰ ਕਲਾਕਾਰ ਸਨ, ਪਰ ਅੱਜ ਉਹ ਗੁਮਨਾਮ ਹਨ। Read More
IND vs SL T20 Series: ਜਾਣੋ ਭਾਰਤ ਬਨਾਮ ਸ਼੍ਰੀਲੰਕਾ ਪਹਿਲਾ ਟੀ-20 ਕਦੋਂ ਅਤੇ ਕਿਸ ਸਮੇਂ ਸ਼ੁਰੂ ਹੋਵੇਗਾ, ਲਾਈਵ ਪ੍ਰਸਾਰਣ ਅਤੇ ਸਟ੍ਰੀਮਿੰਗ ਕਿੱਥੇ ਦੇਖਣਾ ਹੈ
IND vs SL: ਸਾਲ 2023 'ਚ ਭਾਰਤ ਦਾ ਪਹਿਲਾ ਮੈਚ ਸ਼੍ਰੀਲੰਕਾ ਨਾਲ ਹੋਵੇਗਾ, ਜੋ ਕਿ ਇਸ ਟੀ-20 ਸੀਰੀਜ਼ (2023 ਦਾ ਸ਼੍ਰੀਲੰਕਾ ਦੌਰਾ) ਦਾ ਵੀ ਪਹਿਲਾ ਮੈਚ ਹੋਵੇਗਾ। Read More
ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਕੱਲ੍ਹ ਹੋਣਗੇ ਟਰਾਇਲ, ਜਾਣੋ ਪੂਰੀ ਡਿਟੇਲ
ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਤੈਰਾਕੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ ਤਾਲਕਟੋਰਾ ਤੈਰਾਕੀ ਕੰਪਲੈਕਸ ਨਵੀਂ ਦਿੱਲੀ ਵਿਖੇ 5 ਤੋਂ 7 ਜਨਵਰੀ 2023 ਤੱਕ, ਬਾਸਕਟਬਾਲ ਟੂਰਨਾਮੈਂਟ... Read More
Hair Care Tips in Winter : ਕੀ ਤੁਸੀਂ ਵੀ ਸਰਦੀਆਂ ਵਿੱਚ ਆਪਣੇ ਵਾਲ ਧੋਣ ਲਈ ਕਰਦੇ ਹੋ ਆਲਸ ? ਜਾਣੋ ਇਸਦੇ ਨੁਕਸਾਨਾਂ ਬਾਰੇ
ਕੜਾਕੇ ਦੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਠੰਡ 'ਚ ਨਹਾਉਣਾ ਅਤੇ ਵਾਲ ਧੋਣੇ ਸਭ ਤੋਂ ਮੁਸ਼ਕਿਲ ਕੰਮ ਲੱਗਦੇ ਹਨ। ਕਈ ਲੋਕ ਇਸ ਚੱਕਰ ਵਿੱਚ 5 ਤੋਂ 6 ਦਿਨ ਗੁਜ਼ਾਰਦੇ ਹਨ ਅਤੇ ਹੇਅਰ ਵਾਸ਼ ਬਿਲਕੁਲ ਨਹੀਂ ਕਰਦੇ। Read More
Year Ender 2022: ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਨੇ ਹਰ ਘਰ ਦਾ ਵਿਗਾੜਿਆ ਬਜਟ , 2022 ਵਿੱਚ 20% ਮਹਿੰਗਾ ਹੋਇਆ ਦੁੱਧ
Mother Dairy Milk Price Hike: ਮਦਰ ਡੇਅਰੀ ਨੇ ਪਿਛਲੇ ਡੇਢ ਸਾਲ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਛੇ ਵਾਰ ਅਤੇ 2022 ਵਿੱਚ ਪੰਜ ਵਾਰ ਵਾਧਾ ਕੀਤਾ ਹੈ। ਦੁੱਧ ਮਹਿੰਗਾ ਹੋਣ ਕਾਰਨ ਪਨੀਰ, ਘਿਓ, ਲੱਸੀ ਸਭ ਕੁਝ ਮਹਿੰਗਾ ਹੋ ਗਿਆ ਹੈ। Read More