ABP Sanjha Top 10, 27 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 26 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Coronavirus: ਕੋਰੋਨਾ ਦੀ ਦਹਿਸ਼ਤ! ਦੇਸ਼ ਭਰ ਦੇ ਹਸਪਤਾਲਾਂ 'ਚ ਮੌਕ ਡਰਿੱਲ
Coronavirus: ਚੀਨ ਤੇ ਜਾਪਾਨ ਵਿੱਚ ਕੋਰੋਨਾ ਦੇ ਕੇਸ ਵਧਣ ਨਾਲ ਦੁਨੀਆ ਭਰ ਵਿੱਚ ਦਹਿਸ਼ਤ ਦਾ ਆਲਮ ਹੈ। ਬੇਸ਼ੱਕ ਭਾਰਤ ਵਿੱਚ ਅਜੇ ਕੋਰੋਨਾ ਦਾ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਪਰ ਕੇਂਦਰ ਤੇ ਸੂਬਾ ਸਰਕਾਰਾਂ ਚੌਕਸ ਹੋ ਗਈਆਂ ਹਨ। Read More
UAE Visa Ban On Pakistan : UAE ਨੇ ਪਾਕਿਸਤਾਨ ਦੇ 24 ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ 'ਤੇ ਲਾਈ ਹੈ ਪਾਬੰਦੀ ?
UAE News : ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯੂਏਈ ਸਰਕਾਰ ਨੇ ਵਿਜ਼ਿਟ ਵੀਜ਼ਾ ਲੈਣ ਵਾਲੇ ਪਾਕਿਸਤਾਨੀ ਨਾਗਰਿਕਾਂ 'ਤੇ ਹੋਰ ਪਾਬੰਦੀਆਂ ਲਗਾਉਣ ਦੇ ਮਾਮਲੇ 'ਤੇ ਕੀ ਕਿਹਾ ਹੈ। Read More
Salman Khan: ਸਲਮਾਨ ਖਾਨ ਮਨਾ ਰਹੇ 57ਵਾਂ ਜਨਮਦਿਨ, 75 ਰੁਪਏ ਤੋਂ ਸ਼ੁਰੂ ਕਰਕੇ ਕਿਵੇਂ ਬਣੇ ਅਰਬਪਤੀ, ਪੜ੍ਹੋ ਸਲਮਾਨ ਦੀ ਕਹਾਣੀ
Salman Khan Birthday: ਸਲਮਾਨ ਖਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਲੰਬੀ ਉਮਰ ਦੀ ਦੁਆ ਕਰ ਰਹੇ ਹਨ। ਬਾਲੀਵੁੱਡ ਦੇ ਭਾਈਜਾਨ ਦੇ ਪ੍ਰਸ਼ੰਸਕ ਪੂਰੀ ਦੁਨੀਆ ਵਿੱਚ ਹਨ। Read More
Year Ender 2022: ਇਹ ਹਨ ਸਾਲ 2022 ਦੇ ਸਭ ਤੋਂ ਅਮੀਰ ਪੰਜਾਬੀ ਕਲਾਕਾਰ, ਦੇਖੋ ਲਿਸਟ
Punjabi Singers Net Worth: ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਲ 2022 ‘ਚ ਕਿਹੜੇ ਪੰਜਾਬੀ ਕਲਾਕਾਰ ਸਭ ਤੋਂ ਅਮੀਰ ਰਹੇ। ਇੱਥੇ ਦੇਖੋ ਲਿਸਟ: Read More
ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਕੱਲ੍ਹ ਹੋਣਗੇ ਟਰਾਇਲ, ਜਾਣੋ ਪੂਰੀ ਡਿਟੇਲ
ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਤੈਰਾਕੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ ਤਾਲਕਟੋਰਾ ਤੈਰਾਕੀ ਕੰਪਲੈਕਸ ਨਵੀਂ ਦਿੱਲੀ ਵਿਖੇ 5 ਤੋਂ 7 ਜਨਵਰੀ 2023 ਤੱਕ, ਬਾਸਕਟਬਾਲ ਟੂਰਨਾਮੈਂਟ... Read More
Hockey World Cup: 24 ਦਸੰਬਰ ਨੂੰ ਰਾਏਪੁਰ ਪਹੁੰਚੇਗੀ ਹਾਕੀ ਵਿਸ਼ਵ ਕੱਪ ਦੀ ਟਰਾਫੀ, ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ 'ਤੇ
Hockey World Cup 2023: ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਟਰਾਫੀ 24 ਦਸੰਬਰ ਨੂੰ ਰਾਏਪੁਰ ਪਹੁੰਚੇਗੀ, ਜਿੱਥੇ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਜਿੱਥੇ ਸੀਐਮ ਬਘੇਲ ਟਰਾਫੀ ਦਾ ਉਦਘਾਟਨ ਕਰਨਗੇ। Read More
Hair Care Tips in Winter : ਕੀ ਤੁਸੀਂ ਵੀ ਸਰਦੀਆਂ ਵਿੱਚ ਆਪਣੇ ਵਾਲ ਧੋਣ ਲਈ ਕਰਦੇ ਹੋ ਆਲਸ ? ਜਾਣੋ ਇਸਦੇ ਨੁਕਸਾਨਾਂ ਬਾਰੇ
ਕੜਾਕੇ ਦੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਠੰਡ 'ਚ ਨਹਾਉਣਾ ਅਤੇ ਵਾਲ ਧੋਣੇ ਸਭ ਤੋਂ ਮੁਸ਼ਕਿਲ ਕੰਮ ਲੱਗਦੇ ਹਨ। ਕਈ ਲੋਕ ਇਸ ਚੱਕਰ ਵਿੱਚ 5 ਤੋਂ 6 ਦਿਨ ਗੁਜ਼ਾਰਦੇ ਹਨ ਅਤੇ ਹੇਅਰ ਵਾਸ਼ ਬਿਲਕੁਲ ਨਹੀਂ ਕਰਦੇ। Read More
DAKSH Portal: ਪੇਮੈਂਟ 'ਚ ਹੋਣ ਵਾਲੀ ਧੋਖਾਧੜੀ ਦੀਆਂ ਸ਼ਿਕਾਇਤਾਂ ਦਾ ਜਲਦੀ ਹੋਵੇਗਾ ਹੱਲ, RBI 1 ਜਨਵਰੀ ਤੋਂ ਕਰਨ ਜਾ ਰਿਹਾ ਹੈ ਇਹ ਵੱਡਾ ਬਦਲਾਅ
1 ਜਨਵਰੀ 2023 ਤੋਂ ਆਰਬੀਆਈ DAKSH ਰਾਹੀਂ ਧੋਖਾਧੜੀ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨਾ ਸ਼ੁਰੂ ਕਰੇਗਾ। ਦੱਸ ਦੇਈਏ ਕਿ RBI ਦੇ ਨਵੇਂ ਪੋਰਟਲ Daksh 'ਤੇ ਕਈ ਹੋਰ ਸੁਵਿਧਾਵਾਂ ਵੀ ਉਪਲੱਬਧ ਹੋਣਗੀਆਂ। Read More