1. ਆਖਰ ਜਾਹਜ਼ਾਂ 'ਚ ਮਰਦਾਂ ਨਾਲੋਂ ਵੱਧ ਕਿਉਂ ਹੁੰਦਾ ਮਹਿਲਾ ਸਟਾਫ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

    ਤੁਸੀਂ ਨੋਟ ਕੀਤਾ ਹੋਏਗਾ ਕਿ ਜਹਾਜ਼ ਵਿੱਚ ਮੁਸਾਫਰਾਂ ਦੀ ਮਦਦ ਤੇ ਸੇਵਾ ਲਈ ਜ਼ਿਆਦਾਤਰ ਮਹਿਲਾ ਸਟਾਫ ਹੀ ਮੌਜੂਦ ਹੁੰਦਾ ਹੈ। ਏਅਰ ਹੋਸਟੈਸ ਨੂੰ ਯਾਤਰੀਆਂ ਦੀ ਸੇਵਾ ਤੇ ਦੇਖਭਾਲ ਲਈ ਲਈ ਚੁਣਿਆ ਜਾਂਦਾ ਹੈ। Read More

  2. Artificial rain: ਹੁਣ ਸਿਰਫ ਇੰਦਰ ਦੇਵਤਾ ਦੇ ਹੱਥ ਹੀ ਨਹੀਂ ਬਾਰਸ਼ ਦਾ ਕੰਟਰੋਲ! ਸਰਕਾਰ ਵੀ ਕਰਵਾ ਸਕਦੀ 'ਨਕਲੀ ਬਾਰਸ਼'

    ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਬਾਰਸ਼ ਦਾ ਕੰਟਰੋਲ ਸਿਰਫ ਕੁਦਰਤ ਦੇ ਹੱਥ ਹੀ ਨਹੀਂ ਸਗੋਂ ਮਨੁੱਖ ਖੁਦ ਵੀ ਬਾਰਸ਼ ਕਰਵਾ ਸਕਦਾ ਹੈ। ਇਹ ਗੱਲ ਉਨ੍ਹਾਂ ਧਾਰਮਿਕ ਲੋਕਾਂ ਲਈ ਮੰਨਣੀ ਹੋਰ ਵੀ ਔਖੀ ਹੋਏਗੀ ਜੋ ਸਮਝਦੇ ਹਨ... Read More

  3. CM Hemant Biswa: ਗੁਰਪਤਵੰਤ ਪੰਨੂ ਨੇ ਹੁਣ ਅਸਾਮ ਦੇ ਸੀਐਮ ਨੂੰ ਦਿੱਤੀ ਧਮਕੀ, ਡਿੱਬਰੂਗੜ੍ਹ ਜੇਲ੍ਹ 'ਚ ਬੰਦ ਸਿੱਖ ਰਿਹਾਅ ਕਰਨ ਦੀ ਮੰਗ

    Sikhs for justice threatened Assam CM Hemant Biswa: ਸਿੱਖਜ਼ ਫਾਰ ਜਸਟਿਸ ਨੇ ਹੁਣ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੂੰ ਧਮਕੀ ਦਿੱਤੀ ਹੈ। ਅਸਾਮ ਦੇ ਡੀਜੀਪੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਖਾਲਿਸਤਾਨ ਸਮਰਥਕ ਸਮੂਹ... Read More

  4. America: ਤੂਫਾਨ ਨੇ ਮਚਾਈ ਤਬਾਹੀ, ਹੁਣ ਤੱਕ 32 ਮੌਤਾਂ, ਕਈ ਇਮਾਰਤਾਂ ਢਹਿ-ਢੇਰੀ

    Tornado in America: ਅਮਰੀਕਾ ਦੇ ਦੱਖਣ ਤੇ ਮਿਡਵੈਸਟ ’ਚ ਆਏ ਵਾਵਰੋਲੇ ਤੇ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ। ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ। ਅਜੇ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। Read More

  5. Babbu Maan: ਬੱਬੂ ਮਾਨ ਨੇ ਫਿਰ ਦਿੱਤੀ ਚੇਤਾਵਨੀ, ਬੋਲੇ- ਜੇ ਮੇਰਾ ਨਾਂ ਜਾਂ ਫੋਟੋ ਇਸਤੇਮਾਲ ਕਰਕੇ ਕਿਸੇ ਵੀਰ-ਭੈਣ ਨੂੰ ਬਦਨਾਮ ਕੀਤਾ ਤਾਂ....

    ਬੱਬੂ ਮਾਨ ਆਪਣੀ ਤਾਜ਼ਾ ਪੋਸਟ ਚ ਕਿਹਾ, 'ਸਤਿ ਸ਼੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਫੋਟੋ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਸੱਜਣ ਜਾਂ ਕੋਈ ਚੈਨਲ ਆਪਣੇ ਕੋਲੋਂ ਖਬਰ ਬਣਾ ਕੇ ਕਿਸੇ ਵੀਰ-ਭੈਣ ਨੂੰ ਕਿਸੇ ਤਰ੍ਹਾਂ ਦਾ ਮੰਦਾ ਸ਼ਬਦ ਨਾ ਬੋਲੇ Read More

  6. Salman Khan: ਕਈ ਸਾਲ ਬਾਅਦ ਇਕੱਠੇ ਨਜ਼ਰ ਆਏ ਸਲਮਾਨ ਖਾਨ-ਐਸ਼ਵਰਿਆ ਰਾਏ ਬੱਚਨ, ਅੱਗ ਵਾਂਗ ਵਾਇਰਲ ਹੋਈ ਦੋਵਾਂ ਦੀ ਤਸਵੀਰ

    Salman Khan Aishwarya Rai: 'ਨੀਤਾ ਮੁਕੇਸ਼ ਅੰਬਾਨੀ ਅੰਬਾਨੀ ਕਲਚਰਲ ਸੈਂਟਰ' ਦੇ ਲਾਂਚਿੰਗ ਈਵੈਂਟ 'ਤੇ ਸਲਮਾਨ ਅਤੇ ਐਸ਼ਵਰਿਆ ਸਾਲਾਂ ਬਾਅਦ ਇੱਕ ਫਰੇਮ ਵਿੱਚ ਕਲਿੱਕ ਹੋਏ। ਦੋਹਾਂ ਨੂੰ ਇੰਨਾ ਕਰੀਬ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। Read More

  7. ਮਿਹਨਤ ਨਾਲ ਹਾਸਲ ਕੀਤਾ ਮੁਕਾਮ, ਮਿਸਤਰੀ ਦੀ ਧੀ ਬਣੀ ਜੂਨੀਅਰ ਹਾਕੀ ਟੀਮ ਦੀ ਕਪਤਾਨ, ਜਾਣੋ ਸਫ਼ਲਤਾ ਦੀ ਕਹਾਣੀ

    ਸੋਨੀਪਤ ਦੀ ਰਹਿਣ ਵਾਲੀ ਪ੍ਰੀਤੀ ਨੇ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰਕੇ ਹਰਿਆਣਾ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰੀਤੀ ਦੇ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ। ਪ੍ਰੀਤੀ ਦਾ ਸੁਪਨਾ ਹੁਣ ਸੀਨੀਅਰ ਟੀਮ ਅਤੇ ਓਲੰਪਿਕ ਤੱਕ ਪਹੁੰਚਣ ਦਾ ਹੈ। Read More

  8. ਪੀ.ਆਈ.ਐਸ. ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪਰੈਲ ਤੋਂ: ਮੀਤ ਹੇਅਰ

    Punjab News: ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪਰੈਲ ਤੱਕ ਚੱਲਣਗੇ। Read More

  9. Legal Right to Use Toilet: ਤੁਸੀਂ ਕਿਸੇ ਵੀ ਮਹਿੰਗੇ ਤੋਂ ਮਹਿੰਗੇ ਰੈਸਟੋਰੈਂਟ ਜਾਂ ਹੋਟਲ ਦਾ ਫਰੀ ਵਰਤ ਸਕਦੇ ਹੋ ਟਾਇਲਟ, ਮਾਲਕ ਇਨਕਾਰ ਕਰੇ ਤਾਂ ਇੰਝ ਕਰੋ ਸ਼ਿਕਾਇਤ

    ਤੁਸੀਂ ਕਦੇ ਘਰ ਤੋਂ ਬਾਹਰ ਹੋਵੋ ਤੇ ਤੁਹਾਨੂੰ ਅਚਾਨਕ ਟਾਇਲਟ ਜਾਣ ਦੀ ਲੋੜ ਪੈ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਦਾ ਟਾਇਲਟ ਵਰਤ ਸਕਦੇ ਹੋ, ਚਾਹੇ ਤੁਸੀਂ ਉਨ੍ਹਾਂ ਦੇ ਗਾਹਕ ਨਾ ਵੀ ਹੋਵੋ। Read More

  10. LPG Price: ਲੈਣਾ ਚਾਹੁੰਦੇ ਹੋ 500 ਰੁਪਏ 'ਚ ਰਸੋਈ ਗੈਸ ਸਿਲੰਡਰ ਦਾ ਲਾਭ, ਤਾਂ ਤੁਰੰਤ ਕਰੋ ਇਹ ਕੰਮ

    LPG Cylinder Price: ਸਰਕਾਰ ਨੇ ਬੀਪੀਐਲ ਪਰਿਵਾਰਾਂ ਅਤੇ ਉੱਜਵਲਾ ਯੋਜਨਾ ਤਹਿਤ ਆਉਣ ਵਾਲੇ ਲੋਕਾਂ ਨੂੰ 500 ਰੁਪਏ 'ਚ ਗੈਸ ਸਿਲੰਡਰ ਦੇਣ ਦਾ ਫੈਸਲਾ ਕੀਤਾ ਹੈ। ਆਓ ਜਾਣਦੇ ਹਾਂ ਇਸ ਦਾ ਫਾਇਦਾ ਕਿਵੇਂ ਉਠਾਇਆ ਜਾ ਸਕਦਾ ਹੈ। Read More