ਪੜਚੋਲ ਕਰੋ

ABP Sanjha Top 10, 30 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 30 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 30 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 30 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 29 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 29 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਨਹੀਂ ਰਹੇ ਪਦਮ ਭੂਸ਼ਣ ਨਾਲ ਸਨਮਾਨਿਤ ਅਰਥ ਸ਼ਾਸਤਰੀ ਅਭਿਜੀਤ ਸੇਨ , ਦਿਲ ਦਾ ਦੌਰਾ ਪੈਣ ਕਾਰਨ 72 ਸਾਲ ਦੀ ਉਮਰ ਵਿੱਚ ਦਿਹਾਂਤ

    Economist Abhijit Sen passes away:  ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੇਂਡੂ ਅਰਥਵਿਵਸਥਾ ਦੇ ਮਾਹਿਰ ਅਭਿਜੀਤ ਸੇਨ ਦਾ ਸੋਮਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। Read More

  4. ਕੈਨੇਡਾ ਦਾ ਵੀਜ਼ਾ ਮਿਲਣ 'ਚ ਹੋ ਰਹੀ ਦੇਰੀ? ਜਾਣੋ ਕੌਮਾਂਤਰੀ ਵਿਦਿਆਰਥੀਆਂ ਲਈ ਨਿਯਮਾਂ 'ਚ ਕੀ ਦਿੱਤੀ ਗਈ ਢਿੱਲ

    IRCC ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਇੱਕ ਟ੍ਰਾਂਜਿਸ਼ਨ ਪੀਰੀਅਡ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (PGWP) ਆਫ਼ਰ ਕਰਨ ਦਾ ਐਲਾਨ ਕੀਤਾ ਹੈ। Read More

  5. Shraddha Kapoor: ਸ਼ਰਧਾ ਕਪੂਰ ਨੇ ਬਦਲਿਆ ਲੁੱਕ, ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਤਸਵੀਰਾਂ, ਦੇਖੋ ਸ਼ਰਧਾ ਦਾ ਨਵਾਂ ਅਵਤਾਰ

    Sharaddha Kapoor New Look: ਸ਼ਰਧਾ ਕਪੂਰ ਨੇ ਨਵਾਂ ਹੇਅਰ ਕਟ ਕਰਵਾਇਆ ਹੈ, ਜਿਸ ਨੂੰ ਉਹ Koo ਐਪ 'ਤੇ ਫਲਾਂਟ ਕਰਦੀ ਨਜ਼ਰ ਆ ਰਹੀ ਹੈ। Read More

  6. Kapil Sharma: ਜਦੋਂ ਸ਼ਰਾਬ ਦੇ ਨਸ਼ੇ `ਚ ਟੱਲੀ ਕਪਿਲ ਸ਼ਰਮਾ ਰਾਤੀਂ 3 ਵਜੇ ਪਹੁੰਚ ਗਏ ਸੀ ਸ਼ਾਹਰੁਖ ਖਾਨ ਦੇ ਘਰ, ਪੜ੍ਹੋ ਮਜ਼ੇਦਾਰ ਕਿੱਸਾ

    Kapil Sharma Comedy: ਕਪਿਲ ਦੱਸਦੇ ਹਨ ਕਿ ਜਦੋਂ ਉਹ ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਤਾਂ ਉੱਥੇ ਪਾਰਟੀ ਚੱਲ ਰਹੀ ਸੀ। ਹਾਲਾਂਕਿ ਜਿਵੇਂ ਹੀ ਉਹ ਅੰਦਰ ਗਏ ਤਾਂ ਕਪਿਲ ਸਮਝ ਗਏ ਕਿ ਉਨ੍ਹਾਂ ਤੋਂ ਗਲਤੀ ਹੋ ਗਈ ਹੈ। Read More

  7. 'ਖੇਡਾਂ ਵਤਨ ਪੰਜਾਬ ਦੀਆਂ' ਦਾ ਸ਼ਾਨਦਾਰ ਆਗਾਜ਼, ਖੁਦ ਵਾਲੀਬਾਲ ਲੈ ਕੇ ਮੈਦਾਨ 'ਚ ਉਤਰੇ ਮੁੱਖ ਮੰਤਰੀ ਭਗਵੰਤ ਮਾਨ

    Punjab News: ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਕੀਤਾ ਗਿਆ। Read More

  8. ਜਲੰਧਰ 'ਚ 'ਖੇਡਾਂ ਵਤਨ ਪੰਜਾਬ ਦੀਆਂ 'ਅੱਜ ਤੋਂ ਸ਼ੁਰੂ ,CM ਭਗਵੰਤ ਮਾਨ ਸ਼ਾਮ 4 ਵਜੇ ਕਰਨਗੇ  ਉਦਘਾਟਨ , ਪ੍ਰਸਿੱਧ ਗਾਇਕ ਦਰਸ਼ਕਾਂ ਦਾ ਕਰਨਗੇ ਮਨੋਰੰਜਨ

    ਪੰਜਾਬ ਦੇ ਮੈਗਾ ਸਪੋਰਟਸ ਈਵੈਂਟ 'ਖੇਡਾਂ ਵਤਨ ਪੰਜਾਬ ਦੀਆ' ਦਾ ਉਦਘਾਟਨ ਅੱਜ ਸ਼ਾਮ 4 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।  ਇਸ ਦੌਰਾਨ ਸਟੇਡੀਅਮ 'ਚ ਮਸ਼ਾਲ ਯਾਤਰਾ ਕੱਢੀ ਜਾਵੇਗੀ। Read More

  9. Intresting Facts :  ਬਹੁਤ ਦਿਲਚਸਪ ਕੁਲਚਾ ਦਾ ਇਤਿਹਾਸ, ਇਕੋ ਇਕ ਅਜਿਹਾ ਪਕਵਾਨ ਜੋ ਬਣ ਗਿਆ ਸਟੇਟ ਫਲੈਗ

    ਕੁਲਚਾ ਦਿੱਲੀ ਤੋਂ ਲੈ ਕੇ ਯੂਪੀ ਤੱਕ, ਪੰਜਾਬ ਤੋਂ ਰਾਜਸਥਾਨ ਤੱਕ ਹਰ ਥਾਂ ਮਜ਼ੇ ਨਾਲ ਖਾਧਾ ਜਾਂਦਾ ਹੈ। ਪਰ ਕੀ ਤੁਸੀਂ ਸੋਚਿਆ ਹੈ ਕਿ ਜਿਸ ਕੁਲਚੇ ਨੂੰ ਤੁਸੀਂ ਛੋਲੇ, ਪਨੀਰ ਜਾਂ ਕਿਸੇ ਹੋਰ ਚੀਜ਼ ਨਾਲ ਚੁਣ ਕੇ ਖਾਂਦੇ ਹੋ, Read More

  10. ਰੁਪਏ ਦੀ ਗਿਰਾਵਟ ਨੇ ਤੋੜੇ ਸਾਰੇ ਰਿਕਾਰਡ, ਜਾਣੋ 80.15 ਰੁਪਏ ਦੇ ਇਤਿਹਾਸਕ ਪੱਧਰ ਨੂੰ ਛੂਹਣਾ ਤੁਹਾਡੇ ਲਈ ਕਿੰਨਾ ਮਾੜਾ ਹੈ

    ਭਾਰਤੀ ਰੁਪਏ ਦੀ ਕਮਜ਼ੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੋਮਵਾਰ ਨੂੰ ਰੁਪਿਆ 80.15 ਰੁਪਏ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ, ਬਾਅਦ ਦੇ ਕਾਰੋਬਾਰ ਵਿੱਚ, ਰੁਪਿਆ ਥੋੜ੍ਹਾ ਸੁਧਰਿਆ ਅਤੇ 10 ਪੈਸੇ ਡਿੱਗ ਕੇ 79.94 ਪ੍ਰਤੀ ਡਾਲਰ 'ਤੇ ਬੰਦ ਹੋਇਆ। ਰੁਪਏ 'ਚ ਇਹ ਗਿਰਾਵਟ ਹਰ ਭਾਰਤੀ ਲਈ ਬੁਰੀ ਖਬਰ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਰੁਪਏ 'ਚ ਤਾਜ਼ਾ ਗਿਰਾਵਟ ਦਾ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਦੇ ਮੁਖੀ ਪਾਵੇਲ ਦਾ ਉਹ ਬਿਆਨ ਹੈ, ਜਿਸ 'ਚ ਉਨ੍ਹਾਂ ਨੇ ਵਿਆਜ ਦਰਾਂ ਨੂੰ ਹੋਰ ਵਧਾਉਣ ਦੀ ਗੱਲ ਕਹੀ ਸੀ। ਸ਼ੁੱਕਰਵਾਰ ਸ਼ਾਮ ਦੇ ਇਸ ਬਿਆਨ ਕਾਰਨ ਅੱਜ ਸ਼ੇਅਰ ਬਾਜ਼ਾਰ 'ਚ ਵੀ 850 ਅੰਕਾਂ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
6,6,6,6,6,6,4,4,4,4..ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Advertisement
ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
6,6,6,6,6,6,4,4,4,4..ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ
Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'
Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'
iPhone 16 Pro ਦੀ Performance ਨੇ ਲੋਕਾਂ ਨੂੰ ਕੀਤਾ ਨਿਰਾਸ਼, ਗੀਕਬੈਂਚ ਟੈਸਟਿੰਗ 'ਚ ਖੁੱਲੀ Apple ਦੀ ਪੋਲ!
iPhone 16 Pro ਦੀ Performance ਨੇ ਲੋਕਾਂ ਨੂੰ ਕੀਤਾ ਨਿਰਾਸ਼, ਗੀਕਬੈਂਚ ਟੈਸਟਿੰਗ 'ਚ ਖੁੱਲੀ Apple ਦੀ ਪੋਲ!
ਕਸ਼ਮੀਰ 'ਚ ਹਨੀਮੂਨ ਦੌਰਾਨ ਲਾੜੇ ਦੇ ਮੋਬਾਈਲ ਨੇ ਖੋਲ੍ਹਿਆ ਵੱਡਾ ਰਾਜ਼, ਹੁਣ ਵਿਆਹ ਟੁੱਟਣ ਦੀ ਕਗਾਰ 'ਤੇ
ਕਸ਼ਮੀਰ 'ਚ ਹਨੀਮੂਨ ਦੌਰਾਨ ਲਾੜੇ ਦੇ ਮੋਬਾਈਲ ਨੇ ਖੋਲ੍ਹਿਆ ਵੱਡਾ ਰਾਜ਼, ਹੁਣ ਵਿਆਹ ਟੁੱਟਣ ਦੀ ਕਗਾਰ 'ਤੇ
Corona and Heart Attack: ਜੇ ਕਰੋਨਾ ਮਗਰੋਂ ਨਜ਼ਰ ਆ ਰਹੇ ਇਹ ਲੱਛਣ ਤਾਂ ਹਾਰਟ ਅਟੈਕ ਦਾ ਖਤਰਾ
Corona and Heart Attack: ਜੇ ਕਰੋਨਾ ਮਗਰੋਂ ਨਜ਼ਰ ਆ ਰਹੇ ਇਹ ਲੱਛਣ ਤਾਂ ਹਾਰਟ ਅਟੈਕ ਦਾ ਖਤਰਾ
Embed widget