ABP Sanjha Top 10, 30 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 30 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
![ABP Sanjha Top 10, 30 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ Top 10 News Headlines Today ABP Sanjha Afternoon News Bulletin 30 December 2022 Top News headlines from India and world ABP Sanjha Top 10, 30 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ](https://feeds.abplive.com/onecms/images/uploaded-images/2022/07/18/b0f068821b761d81b22be3607068e0221658122804_original.jpg?impolicy=abp_cdn&imwidth=1200&height=675)
ABP Sanjha Top 10, 30 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 30 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 29 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 29 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Mother Death: ਪੀਐਮ ਮੋਦੀ ਦੀ ਮਾਂ ਦਾ ਸਸਕਾਰ, ਮੋਦੀ ਨੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਂਦੇ ਸਮੇਂ ਦਿੱਤਾ ਮੋਢਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਅੱਜ ਗਾਂਧੀਨਗਰ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਦਾ ਅੱਜ ਤੜਕੇ ਇੱਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। Read More
Russia-Ukraine War: ਲਗਾਤਾਰ ਧਮਾਕਿਆਂ ਨਾਲ ਦਹਿਲ ਉੱਠਿਆ ਯੂਕਰੇਨ, ਰੂਸ ਨੇ ਦਾਗੀਆਂ 100 ਤੋਂ ਵੱਧ ਮਿਜ਼ਾਈਲਾਂ
Russia Ukraine Crisis: ਰੂਸ ਤੇ ਯੂਕਰੇਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਯੂਕਰੇਨ ਦੇ ਰਾਸ਼ਟਰਪਤੀ ਦੇ ਇੱਕ ਸਲਾਹਕਾਰ ਅਨੁਸਾਰ, ਅੱਜ (29 ਦਸੰਬਰ) ਇੱਕ ਵਾਰ ਫਿਰ ਰੂਸ ਨੇ ਯੂਕਰੇਨ 'ਤੇ 100 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ Read More
ਦਿਲਜੀਤ ਦੋਸਾਂਝ ਸਰਗੁਣ ਮਹਿਤਾ ਸਟਾਰਰ 'ਬਾਬੇ ਭੰਗੜਾ ਪਾਉਂਦੇ ਨੇ' ਓਟੀਟੀ ਰਿਲੀਜ਼ ਲਈ ਤਿਆਰ, ਇਸ ਦਿਨ ਜ਼ੀ5 'ਤੇ ਹੋ ਰਹੀ ਰਿਲੀਜ਼
Babe Bhangra Paunde Ne On Zee 5: 6 ਜਨਵਰੀ 2023 ਨੂੰ ZEE5 'ਤੇ ਵਿਸ਼ੇਸ਼ ਤੌਰ 'ਤੇ ਸਟ੍ਰੀਮਿੰਗ 'ਬਾਬੇ ਭੰਗੜੇ ਪਾਉਂਦੇ ਨੇ' ਦੇਖੋ Read More
The Legend Of Maula Jatt: ਪਾਕਿ ਐਕਟਰ ਫਵਾਦ ਖਾਨ ਦੀ ਫਿਲਮ 'ਦ ਲੈਜੇਂਡ ਆਫ ਮੌਲਾ ਜੱਟ' ਹਾਲੇ ਨਹੀਂ ਹੋਵੇਗੀ ਭਾਰਤ 'ਚ ਰਿਲੀਜ਼, ਜਾਣੋ ਵਜ੍ਹਾ
The Legend Of Maula Jatt India Release Date: ਪਾਕਿਸਤਾਨ ਚ 13 ਅਕਤੂਬਰ ਨੂੰ ਰਿਲੀਜ਼ ਹੋਈ ਇਹ ਫਿਲਮ ਅੱਜ ਭਾਰਤ ਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ ਪਰ ਇਸ ਦੇ ਹੁਣ ਭਾਰਤ ਵਿੱਚ ਰਿਲੀਜ਼ ਲਈ ਕੋਈ ਹੋਰ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ Read More
Pele Dies: ਖੇਡ ਜਗਤ 'ਚ ਸੋਗ ਦੀ ਲਹਿਰ, ਮਹਾਨ ਫੁੱਟਬਾਲਰ ਪੇਲੇ ਦਾ ਦੇਹਾਂਤ, 82 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
Pele Dies: ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ 82 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਪੇਲੇ ਕੈਂਸਰ ਨਾਲ ਜੂਝ ਰਹੇ ਸਨ। Read More
Pele Demise: ਮੇਸੀ-ਰੋਨਾਲਡੋ ਸਮੇਤ ਕਈ ਖਿਡਾਰੀਆਂ ਨੇ ਪੇਲੇ ਨੂੰ ਦਿੱਤੀ ਸ਼ਰਧਾਂਜਲੀ, ਸ਼ੇਅਰ ਕੀਤੀਆਂ ਮਰਹੂਮ ਫੁੱਟਬਾਲਰ ਨਾਲ ਜੁੜੀਆਂ ਯਾਦਾਂ
Pele Died: ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ 29 ਦਸੰਬਰ ਨੂੰ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਲਿਓਨੇਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਸਮੇਤ ਕਈ ਮਹਾਨ ਖਿਡਾਰੀਆਂ ਨੇ ਮਰਹੂਮ ਫੁੱਟਬਾਲਰ ਨੂੰ ਸ਼ਰਧਾਂਜਲੀ ਦਿੱਤੀ ਹੈ। Read More
Lohri 2023 : ਕਦੋਂ ਹੈ ਲੋਹੜੀ ਦਾ ਤਿਉਹਾਰ ? ਜਾਣੋ ਇਸ ਤਿਉਹਾਰ ਦਾ ਮਹੱਤਵ ਅਤੇ ਸ਼ੁਭ ਸਮਾਂ
ਲੋਹੜੀ, ਸਿੱਖਾਂ ਅਤੇ ਪੰਜਾਬੀਆਂ ਦਾ ਮੁੱਖ ਤਿਉਹਾਰ, ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਭਾਵੇਂ ਇਹ ਤਿਉਹਾਰ ਪੂਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਉੱਤਰੀ ਭਾਰਤ ਦੇ ਕਈ ਰਾਜਾਂ ਦਿੱ Read More
Pulses Price Hike: ਰੋਟੀ ਤੋਂ ਬਾਅਦ ਹੁਣ ਦਾਲ ਵੀ ਮਹਿੰਗੀ! ਅਰਹਰ ਤੇ ਉੜਦ ਦੀ ਦਾਲ ਦੀਆਂ ਕੀਮਤਾਂ 'ਚ ਛੇ ਮਹੀਨਿਆਂ 'ਚ 10 ਫੀਸਦੀ ਦਾ ਹੋਇਆ ਵਾਧਾ
Pulses Prices Update: ਦਾਲਾਂ ਦੇ ਭਾਅ ਫਿਰ ਵਧੇ ਹਨ, ਇਹ ਸਰਕਾਰੀ ਅੰਕੜੇ ਖੁਦ ਦੱਸ ਰਹੇ ਹਨ। ਉੜਦ ਅਤੇ ਤੁਆਰ ਦਾਲ ਦੀਆਂ ਕੀਮਤਾਂ 'ਚ ਛੇ ਮਹੀਨਿਆਂ ਵਿੱਚ 10 ਫੀਸਦੀ ਦਾ ਵਾਧਾ ਹੋਇਆ ਹੈ। Read More
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)