ਪੜਚੋਲ ਕਰੋ

ABP Sanjha Top 10, 31 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 31 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 31 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 31 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 30 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 30 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Moon Land: ਚੰਦ 'ਤੇ ਵਿਕ ਰਹੀ ਜ਼ਮੀਨ, ਜਾਣੋ ਕਿਵੇਂ ਆਮ ਭਾਰਤੀ ਵੀ ਖਰੀਦ ਸਕਦਾ, ਕੀਮਤ ਸਿਰਫ 3000 ਰੁਪਏ ਪ੍ਰਤੀ ਏਕੜ

    Moon Land: ਲੂਨਾ ਸੁਸਾਇਟੀ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਲੂਨਰ ਲੈਂਡਜ਼ ਰਜਿਸਟਰੀ ਵਰਗੀਆਂ ਕੰਪਨੀਆਂ ਚੰਦਰਮਾ 'ਤੇ ਜ਼ਮੀਨ ਵੇਚ ਰਹੀਆਂ ਹਨ। ਇੱਥੇ ਇੱਕ ਏਕੜ ਜ਼ਮੀਨ ਦੀ ਕੀਮਤ 37.50 ਅਮਰੀਕੀ ਡਾਲਰ ਹੈ। ਮਤਲਬ 3075 ਰੁਪਏ। Read More

  4. America : ਅਮਰੀਕਾ ਵਿੱਚ ਇਡਾਲੀਆ ਤੂਫਾਨ ਦਾ ਕਹਿਰ, ਕਈ ਇਲਾਕੇ ਹੋਏ ਪ੍ਰਭਾਵਿਤ

    joe baiden ਅਮਰੀਕਾ ਦੇ ਕਈ ਇਲਾਕੇ ਇਸ ਸਮੇਂ ਤੂਫਾਨ ਦੀ ਮਾਰ ਝੱਲ ਰਹੇ ਹਨ। ਇਡਾਲੀਆ ਤੂਫਾਨ  ਅਮਰੀਕਾ ਦੇ ਬਿਗ ਬੇਂਡ ਖੇਤਰ ਵਿੱਚ ਪਹੁੰਚ ਗਿਆ ਹੈ। ਇਸ ਕਰਕੇ ਅਮਰੀਕਾ ਦੀਆਂ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। Read More

  5. Yaariyan 2: 'ਯਾਰੀਆਂ 2' ਨੂੰ ਲੈਕੇ ਭਖਿਆ ਵਿਵਾਦ, ਟੀਸੀਰੀਜ਼ ਦੇ ਮਾਲਕ ਤੇ ਫਿਲਮ ਦੀ ਟੀਮ ਖਿਲਾਫ FIR ਦਰਜ

    ਜਲੰਧਰ ਜ਼ਿਲ੍ਹੇ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 4 ਵਿੱਚ 295-ਏ ਤਹਿਤ ਕੇਸ ਦਰਜ ਕੀਤਾ ਹੈ। Read More

  6. Shah Rukh Khan: 'ਪੁੱਤਰ ਨੂੰ ਹੱਥ ਲਾਉਣ ਤੋਂ ਪਹਿਲਾਂ ਪਿਓ ਨਾਲ ਗੱਲ ਕਰ...', ਸ਼ਾਹਰੁਖ ਖਾਨ ਨੇ ਸਮੀਰ ਵਾਨਖੇੜੇ ਨੂੰ ਦਿੱਤੀ ਖੁੱਲ੍ਹੀ ਚੁਣੌਤੀ?

    Shah Rukh Khan-Sameer Wankhede: ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਵਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ। Read More

  7. IND vs PAK Live Streaming: ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾ ਮੁਕਾਬਲਾ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕੋਗੇ ਫਰੀ

    Asia Cup 2023; ਏਸ਼ੀਆ ਕੱਪ 2023 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ 2 ਸਤੰਬਰ ਨੂੰ ਹੋਵੇਗਾ। ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਏਸ਼ੀਆ ਕੱਪ ਦਾ ਇਹ ਮੈਚ ਸ਼੍ਰੀਲੰਕਾ ਦੇ ਪੱਲੇਕੇਲੇ 'ਚ ਖੇਡਿਆ ਜਾਵੇਗਾ। Read More

  8. IND Vs PAK: ਵਿਰਾਟ ਕੋਹਲੀ ਨੇ ਕੀਤੀ ਬਾਬਰ ਆਜ਼ਮ ਦੀ ਮਦਦ, ਪਾਕਿ ਕਪਤਾਨ ਹੈ 'ਕਿੰਗ' ਦਾ ਫੈਨ

    IND Vs PAK: ਬਾਬਰ ਆਜ਼ਮ ਨੇ ਦੱਸੀ ਕਹਾਣੀ ਜਦੋਂ ਵਿਰਾਟ ਕੋਹਲੀ ਨੇ ਉਸਦੀ ਮਦਦ ਕੀਤੀ ਸੀ। ਵਿਰਾਟ ਦੇ ਕਾਰਨ ਬਾਬਰ ਦੀ ਖੇਡ ਵਿੱਚ ਸੁਧਾਰ ਹੋਇਆ। Read More

  9. Raksha Bandhan 2023: ਇਹ ਉਹ ਲੋਕ ਨੇ ਜੋ 30, 31 ਨੂੰ ਨਹੀਂ ਸਗੋਂ 20 ਸਤੰਬਰ ਨੂੰ ਬੰਨ੍ਹਣਗੇ ਰੱਖੜੀ! ਜਾਣੋ ਕੀ ਹੈ ਕਾਰਨ

    Raksha Bandhan 2023: ਭਾਰਤ ਵਿੱਚ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾਵੇਗਾ। ਪਰ, ਕੁਝ ਲੋਕ ਅਜਿਹੇ ਹਨ ਜੋ ਰੱਖੜੀ ਹੁਣ ਨਹੀਂ ਬਲਕਿ ਰੱਖੜੀ ਬੰਧਨ ਦੇ 20 ਦਿਨਾਂ ਬਾਅਦ ਬੰਨ੍ਹਣਗੇ। Read More

  10. 2000 Note Exchange: ਨੇੜੇ ਆਈ 2000 ਰੁਪਏ ਦੇ ਨੋਟ ਜਮ੍ਹਾ ਕਰਨ ਦੀ ਤਾਰੀਕ , ਅੰਤਮ ਤਾਰੀਖ ਖ਼ਤਮ ਹੋਣ ਤੋਂ ਪਹਿਲਾਂ ਕਰੋ ਇਹ ਜ਼ਰੂਰੀ ਕੰਮ

    2000 Rupee Note: ਜੇ ਤੁਸੀਂ ਅਜੇ ਤੱਕ 2000 ਰੁਪਏ ਦੇ ਨੋਟ ਨਹੀਂ ਬਦਲੇ ਹਨ, ਤਾਂ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ। ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Read More

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਸਰਦ ਰੁੱਤ ਸੈਸ਼ਨ ਵਿੱਚ ਇਹ 14 ਵੱਡੇ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ, ਹੋਈ ਸਰਬ ਪਾਰਟੀ ਮੀਟਿੰਗ, ਵਿਰੋਧੀ ਧਿਰ ਕਰੇਗੀ ਵੱਡਾ ਹੰਗਾਮਾ !
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
ਪਸ਼ੂਆਂ 'ਚ ਤੇਜ਼ੀ ਨਾਲ ਫੈਲ ਰਹੀ ਇਹ ਬਿਮਾਰੀ, ਹੁਣ ਤੱਕ 8 ਮਰੇ, ਪੰਜਾਬ ਦੇ ਪਸ਼ੂਪਾਲਕਾਂ 'ਚ ਮੱਚੀ ਹਾਹਾਕਾਰ, ਵਿਭਾਗ ਵੱਲੋਂ ਸੈਂਪਲ ਭਰੇ ਗਏ
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
ਪੰਜਾਬ 'ਚ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਨਵੇਂ ਆਦੇਸ਼, ਹੁਣ ਮੌਕੇ 'ਤੇ ਹੀ ਇਕੱਠਾ ਕੀਤਾ ਜਾਵੇਗਾ ਟੈਕਸ; ਘਰ-ਘਰ ਜਾ ਕੇ...
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjab Weather Today: ਪੰਜਾਬੀਓ ਧਿਆਨ ਦਿਓ! ਅੱਜ ਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ, ਫਰੀਦਕੋਟ ਸ਼ਿਮਲਾ ਤੋਂ ਵੀ ਠੰਡਾ, ਇੱਕ ਦਮ ਡਿੱਗੇਗਾ ਪਾਰਾ...
Punjabi Singer: ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
ਮਸ਼ਹੂਰ ਪੰਜਾਬੀ ਗਾਇਕ ਖਿਲਾਫ ਬਲਾਤਕਾਰ ਦਾ ਦੋਸ਼, ਔਰਤ ਖੁਲਾਸਾ ਕਰ ਬੋਲੀ- ਵਿਆਹੇ ਹੋਣ ਦੇ ਬਾਵਜੂਦ ਵਾਰ-ਵਾਰ ਸਰੀਰਕ ਸੰਬੰਧ...
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ,  2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
Ludhiana: ਲੁਧਿਆਣਾ 'ਚ ਵਿਆਹ ਸਮਾਰੋਹ ਦੌਰਾਨ ਗੈਂਗਸਟਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ, 2 ਦੀ ਮੌਤ ਤੇ 7 ਜ਼ਖਮੀ, ਜਾਣੋ ਪੂਰਾ ਮਾਮਲਾ ਹੈ ਕੀ?
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
ਅਕਾਲੀ ਨੇਤਾ ਦੀ ਧੀ ਤੜਕ ਸਵੇਰੇ ਹੋਈ ਰਿਹਾਅ, ਤਰਨਤਾਰਨ ਅਦਾਲਤ ਵੱਲੋਂ 8 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਆਇਆ ਵੱਡਾ ਫ਼ੈਸਲਾ
Embed widget