ABP Sanjha Top 10, 6 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 6 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 5 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 5 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ 'ਤੇ ਸ਼ਿਕੰਜਾ, ਦੋ ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ
ਭਾਰਤ ਵਿੱਚ ਕਈ ਵੱਡੇ ਕਤਲਾਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ ਏਜੰਸੀਆਂ ਆਪਣਾ ਸ਼ਿਕੰਜਾ ਕੱਸ ਰਹੀਆਂ ਹਨ। ਹੁਣ ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਹੋਰ ਗੈਂਗਸਟਰਾਂ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਹੈ, ਜੋ ਵਿਦੇਸ਼ਾਂ ਤੋਂ ਇਸ ਗਰੋਹ ਨੂੰ ਚਲਾ ਰਹੇ ਹਨ। Read More
Gurpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਮੌਤ ਦੀ ਖਬਰ ਅਫਵਾਹ!
ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਬਾਰੇ ਖਬਰ ਅਫਵਾਹ ਹੈ। ਪੰਨੂ ਦੇ ਕਰੀਬੀਆਂ ਨੇ ਦਾਅਵਾ ਕੀਤਾ ਹੈ ਕਿ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਝੂਠੀਆਂ ਹਨ। Read More
'ਬਿੱਗ ਬੌਸ ਓਟੀਟੀ 2' ਫੇਮ ਪੁਨੀਤ ਸੁਪਰਸਟਾਰ ਦੀਆਂ ਵਧੀਆਂ ਮੁਸ਼ਕਲਾਂ, ਭੋਪਾਲ 'ਚ ਕਮੇਡੀਅਨ ਖਿਲਾਫ ਦਰਜ ਹੋਈ FIR
ਪੁਨੀਤ ਕੁਮਾਰ ਉਰਫ ਪੁਨੀਤ ਸੁਪਰਸਟਾਰ ਦੇ ਖਿਲਾਫ ਭੋਪਾਲ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਨੂੰ ਬਿੱਗ ਬੌਸ OTT 2 ਤੋਂ 24 ਘੰਟਿਆਂ ਦੇ ਅੰਦਰ ਬਾਹਰ ਕੱਢ ਦਿੱਤਾ ਗਿਆ ਸੀ। ਫੈਜ਼ਾਨ ਅੰਸਾਰੀ ਨੇ ਪੁਨੀਲ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ Read More
Wednesday: ਫੈਨਜ਼ ਹੋ ਜਾਣ ਤਿਆਰ, ਆ ਰਿਹਾ ਹੈ 'ਵੈਡਨਸਡੇ' ਦਾ ਸੀਕਵਲ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼
'ਵੈਡਨਸਡੇ' ਦਾ ਪਹਿਲਾ ਸੀਜ਼ਨ ਦਸੰਬਰ 2022 'ਚ ਨੈੱਟਫਲਿਕਸ 'ਤੇ ਸਟਰੀਮ ਹੋਇਆ ਸੀ। ਪੂਰੀ ਦੁਨੀਆ 'ਚ ਵੈਡਨਸਡੇਅ ਸੀਰੀਜ਼ ਤੇ ਵੈਡਨਸਡੇਅ ਦੇ ਕਿਰਦਾਰ 'ਚ ਅਭਿਨੇਤਰੀ ਜੈਨਾ ਓਰਟੈਗਾ ਨੂੰ ਖੂਬ ਪਸੰਦ ਕੀਤਾ ਗਿਆ ਸੀ। Read More
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਦੌਰ ਖ਼ਤਮ, ਟੀ-20 ਸੀਰੀਜ਼ ਲਈ ਨਹੀਂ ਚੁਣਿਆ, ਨੌਜਵਾਨ ਖਿਡਾਰੀਆਂ ਨੂੰ ਮਿਲੀ ਜਗ੍ਹਾ
Rohit Sharma & Virat Kohli: ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ ਦੋਵਾਂ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਪਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ Read More
Ricky Ponting: ਰਿਕੀ ਪੌਂਟਿੰਗ ਨੇ MS ਧੋਨੀ ਨਾਲ ਕੀਤੀ ਬੈਨ ਸਟੋਕਸ ਦੀ ਤੁਲਨਾ, ਬੋਲੇ- 'ਉਹ ਦੋਵੇਂ ਤਾਂ ਇੱਕੋ ਜਿਹੇ ਨੇ'
Ashes 2023: ਐਸ਼ੇਜ਼ ਸੀਰੀਜ਼ ਦੌਰਾਨ ਰਿਕੀ ਪੋਂਟਿੰਗ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਐਮਐਸ ਧੋਨੀ ਵਰਗਾ ਖਿਡਾਰੀ ਬੱਲੇਬਾਜ਼ੀ ਕਰਦਾ ਹੈ। Read More
ਮੌਨਸੂਨ ਸੀਜ਼ਨ ਦੌਰਾਨ ਤੁਹਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ? ਮਾਹਰ ਤੋਂ ਜਾਣੋ ਜਵਾਬ
ਮੌਨਸੂਨ ਭਾਵ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਪਾਣੀ ਦੀ ਘੱਟ ਲੋੜ ਮਹਿਸੂਸ ਹੁੰਦੀ ਹੈ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਜੇਕਰ ਤੁਹਾਨੂੰ ਪਿਆਸ ਨਹੀਂ ਹੈ ਤਾਂ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ। Read More
Rice Prices: ਚੌਲਾਂ ਦੀ ਕੀਮਤ ਵਧਣ ਦੇ ਖਤਰੇ ਤੋਂ ਖਾਣੇ ਦੀ ਥਾਲੀ ਹੋਵੇਗੀ ਮਹਿੰਗੀ, ਇਸ ਕਾਰਨ ਵਧ ਸਕਦੇ ਨੇ ਰੇਟ
Rice To Get Costlier: ਦੇਸ਼ ਵਿੱਚ ਚੌਲਾਂ ਦੀ ਕੀਮਤ ਵਧਣ ਦਾ ਡਰ ਬਣਿਆ ਹੋਇਆ ਹੈ ਤੇ ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੋ ਸਕਦੀ ਹੈ। ਚੌਲਾਂ ਦੀ ਕੀਮਤ ਕਿਉਂ ਵਧ ਸਕਦੀ ਹੈ? ਇੱਥੇ ਵਿਸਥਾਰ ਵਿੱਚ ਜਾਣੋ- Read More
ABP Sanjha Top 10, 6 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
06 Jul 2023 03:01 PM (IST)
Check Top 10 ABP Sanjha Afternoon Headlines, 6 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 6 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
06 Jul 2023 03:00 PM (IST)
- - - - - - - - - Advertisement - - - - - - - - -