ABP Sanjha Top 10, 7 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 7 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 6 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Weather Update Today: ਆਸਮਾਨ ਤੋਂ ਵਰ੍ਹ ਰਹੀ ਹੈ 'ਆਫਤ', ਭਾਰੀ ਮੀਂਹ ਤੋਂ ਬਾਅਦ ਹੋਇਆ ਜਨਜੀਵਨ ਪ੍ਰਭਾਵਿਤ, ਜਾਣੋ ਦੇਸ਼ 'ਚ ਕਿਹੋ ਜਿਹਾ ਹੈ ਮੌਸਮ
Weather Update: ਉਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਸਕੂਲ ਬੰਦ ਕਰ ਦਿੱਤੇ ਗਏ। ਮੁੰਬਈ 'ਚ ਆਰੇਂਜ ਅਲਰਟ ਜਾਰੀ ਹੈ, ਉਥੇ ਹੀ IMD ਨੇ ਗੋਆ 'ਚ ਖਰਾਬ ਮੌਸਮ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੈ। Read More
ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਸਖ਼ਸ਼ ਦਾ ਖੌਫ਼ਨਾਕ ਕਾਰਾ, ਸਾਬਕਾ ਪ੍ਰੇਮਿਕਾ ਨੂੰ ਕੇਬਲ ਨਾਲ ਬੰਨ੍ਹਿਆ, ਫਿਰ ਉਸ ਨੂੰ ਜ਼ਮੀਨ 'ਚ ਜ਼ਿੰਦਾ ਦੱਬਿਆ
ਇੱਕ 21 ਸਾਲਾ ਕੁੜੀ ਨੂੰ ਉਸਦੇ ਸਾਬਕਾ ਬੁਆਏਫ੍ਰੈਂਡ ਦੁਆਰਾ ਅਗਵਾ ਕਰ ਲਿਆ ਗਿਆ, ਇੱਕ ਕਾਰ ਵਿੱਚ ਲਗਭਗ 650 ਕਿਲੋਮੀਟਰ ਦੂਰ ਲੈ ਕੇ ਗਿਆ ਅਤੇ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਜ਼ਿੰਦਾ ਦਫਨਾਇਆ ਗਿਆ। Read More
PM ਮੋਦੀ ਤੇ CM ਯੋਗੀ ਨੂੰ ਇਸਲਾਮ ਕਬੂਲ ਕਰਾਉਣਾ ਚਾਹੁੰਦਾ ਹੈ ਇਹ ਸ਼ਖਸ, ਜਾਵੇਦ ਅਖਤਰ ਬੋਲੇ- 'ਕੋਈ ਇਸ ਨੂੰ ਪਾਗਲਖਾਨੇ ਭੇਜੋ'
Javed Akhtar: ਜਾਵੇਦ ਅਖਤਰ ਨੇ ਤਬਲੀਗੀ ਜਮਾਤ ਦੇ ਮੌਲਾਨਾ ਤੌਕੀਰ ਅਹਿਮਦ ਦੇ ਇਕ ਵੀਡੀਓ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਮੌਲਾਨਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇਸਲਾਮ ਕਬੂਲ ਕਰਨ ਦਾ ਸੱਦਾ ਦਿੱਤਾ ਹੈ। Read More
ਕੈਟਰੀਨਾ ਕੈਫ ਨਾਲ ਸੈਲਫੀ ਲੈਣ ਆਏ ਫੈਨਜ਼ ਨਾਲ ਅਦਾਕਾਰਾ ਦੇ ਸਟਾਫ ਨੇ ਕੀਤੀ ਬਦਸਲੂਕੀ, ਮਾਰਿਆ ਧੱਕਾ, ਵੀਡੀਓ ਵਾਇਰਲ
Katrina Kaif Video: ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਏਅਰਪੋਰਟ 'ਤੇ ਹਰ ਪਾਸਿਓਂ ਘੇਰ ਲਿਆ ਹੈ। Read More
Dhoni Birthday : ਜਨਮਦਿਨ ਮੌਕੇ ਧੋਨੀ ਦਾ ਕਪਤਾਨੀ ਤੋਂ ਲੈ ਕੇ ਬੱਲੇਬਾਜ਼ੀ ਤੱਕ ਦਾ ਕਰੀਅਰ
Happy Birthday MS Dhoni: ਧੋਨੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2004 ਵਿੱਚ ਬੰਗਲਾਦੇਸ਼ ਦੇ ਖਿਲਾਫ ਇੱਕ ਵਨਡੇ ਮੈਚ ਦੁਆਰਾ ਕੀਤੀ ਸੀ। ਆਈਪੀਐਲ 2023 ਵਿੱਚ ਧੋਨੀ ਨੇ ਆਪਣੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਜਿੱਤ Read More
MS Dhoni: ਬਚਪਨ ਦੀ ਦੋਸਤ ਸਾਕਸ਼ੀ ਨੂੰ 10 ਸਾਲਾਂ ਬਾਅਦ ਹੋਟਲ 'ਚ ਮਿਲੇ ਸੀ MS ਧੋਨੀ, ਫਿਰ ਇੰਜ ਸ਼ੁਰੂ ਹੋਈ ਸੀ ਇਨ੍ਹਾਂ ਦੀ ਲਵ ਸਟੋਰੀ
MS Dhoni Birthday: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ 42 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਆਓ ਜਾਣਦੇ ਹਾਂ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦੀ ਲਵ ਸਟੋਰੀ। Read More
ਮੌਨਸੂਨ ਸੀਜ਼ਨ ਦੌਰਾਨ ਤੁਹਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ? ਮਾਹਰ ਤੋਂ ਜਾਣੋ ਜਵਾਬ
ਮੌਨਸੂਨ ਭਾਵ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਪਾਣੀ ਦੀ ਘੱਟ ਲੋੜ ਮਹਿਸੂਸ ਹੁੰਦੀ ਹੈ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਜੇਕਰ ਤੁਹਾਨੂੰ ਪਿਆਸ ਨਹੀਂ ਹੈ ਤਾਂ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ। Read More
McDonalds India ਦਾ ਵੱਡਾ ਫੈਸਲਾ, ਹੁਣ ਫੂਡ ਮੈਨਿਊ ‘ਚ ਟਮਾਟਰ ਨਹੀਂ ਹੋਵੇਗਾ ਸ਼ਾਮਲ
McDonald: ਮਲਟੀਨੈਸ਼ਨਲ ਫੂਡ ਚੇਨ, ਭਾਰਤ ਵਿੱਚ ਜਿਸ ਦੇ ਖਾਣ ਦੇ ਕਰੋੜਾਂ ਸ਼ੌਕੀਨ ਹਨ, ਇਸ ਨੇ ਆਪਣੇ ਫੂਡ ਮੈਨਿਊ ਵਿੱਚ ਟਮਾਟਰ ਨੂੰ ਹਟਾ ਦਿੱਤਾ ਹੈ। ਜਾਣੋ ਕੰਪਨੀ ਨੇ ਕੀ ਦੱਸੀ ਵਜ੍ਹਾ ਅਤੇ ਕਿਵੇਂ ਦਾ ਰਹੇਗਾ ਇਸ ਦਾ ਅਸਰ। Read More
ABP Sanjha Top 10, 7 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
07 Jul 2023 03:01 PM (IST)
Check Top 10 ABP Sanjha Afternoon Headlines, 7 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 7 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
07 Jul 2023 03:00 PM (IST)
- - - - - - - - - Advertisement - - - - - - - - -