ਪੜਚੋਲ ਕਰੋ
Advertisement
ਲੋਕ ਚਾਵਾਂ ਨਾਲ ਪਾ ਰਹੇ ਫੇਸ ਮਾਸਕ, ਆਖ਼ਿਰ ਕੀ ਹੈ ਵਜ੍ਹਾ?
ਪੀਐਮ ਮੋਦੀ ਦੀ ਫੋਟੋ ਵਾਲੇ ਮਾਸਕ, ਕਾਰਟੂਨ, ਫੋਟੋ, ਸਮਾਇਲੀ ਆਦਿ ਦੇ ਮਾਸਕ ਮੌਜੂਦ ਹਨ। ਅਜਿਹੇ ਮਾਸਕ ਹੱਥੋਂ-ਹੱਥੀਂ ਵਿਕ ਰਹੇ ਹਨ। ਫੋਟੋ ਵਾਲੇ ਮਾਸਕ ਦੀ ਡਿਮਾਂਡ ਕਾਫੀ ਆ ਰਹੀ ਹੈ।
ਜਲੰਧਰ: ਕੋਰੋਨਾ ਦੇ ਇਸ ਦੌਰ ‘ਚ ਕੋਈ ਵੀ ਵਿਅਕਤੀ ਮਾਸਕ ਪਾ ਕੇ ਖੁਸ਼ ਨਹੀਂ ਹੈ, ਪਰ ਬਾਵਜੂਦ ਇਸ ਦੇ ਹਰ ਕੋਈ ਮਾਸਕ ਪਾਉਣ ਲਈ ਮਜ਼ਬੂਰ ਹੈ ਤਾਂ ਜੋ ਕੋਰੋਨਾ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ।
ਇਸ ਦਾ ਚੰਗਾ ਪੱਖ ਇਹ ਹੈ ਕਿ ਡਿਜ਼ਾਇਨਰ ਮਾਸਕ ਨਾਲ ਲੋਕਾਂ ਦੇ ਮਨਾਂ ‘ਚ ਮਾਸਕ ਪਾਉਣ ਦੀ ਚਾਹਤ ਵਧੇਗੀ। ਤੇ ਨਾਲ ਦੀ ਨਾਲ ਕੋਰੋਨਾ ਤੋਂ ਵੀ ਬਚਾਅ ਹੋਵੇਗਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ
ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ
ਦੁਕਾਨਦਾਰਾਂ ਦਾ ਕਹਿਣਾ ਹੈ
ਉਨ੍ਹਾਂ ਦੱਸਿਆ ਕਿ ਉਹ ਆਨਲਾਈਨ ਆਰਡਰ ਲੈ ਕੇ ਵੀ ਮਾਸਕ ਦੀ ਹੋਮ ਡਿਲੀਵਰੀ ਕਰ ਰਹੇ ਹਨ।
ਛੋਟੇ ਹਾਥੀ ਤੇ ਟਰੱਕ ‘ਚ ਜ਼ਬਰਦਸਤ ਟੱਕਰ, ਬਜ਼ਾਰ ਜਾ ਰਹੇ 6 ਕਿਸਾਨਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਲੋਕ ਖੁਸ਼ੀ-ਖੁਸ਼ੀ ਮਾਸਕ ਪਾਉਣ, ਇਸ ਲਈ ਇੱਕ ਰਾਹ ਕੱਢ ਲਿਆ ਗਿਆ ਹੈ। ਜਲੰਧਰ ਦੀ ਮਾਰਕਿਟ ‘ਚ ਡਿਜ਼ਾਇਨਰ ਮਾਸਕ ਵੇਚੇ ਜਾ ਰਹੇ ਹਨ।
" ਉਨ੍ਹਾਂ ਕੋਲ ਪੀਐਮ ਮੋਦੀ ਦੀ ਫੋਟੋ ਵਾਲੇ ਮਾਸਕ, ਕਾਰਟੂਨ, ਫੋਟੋ, ਸਮਾਇਲੀ ਆਦਿ ਦੇ ਮਾਸਕ ਮੌਜੂਦ ਹਨ। ਅਜਿਹੇ ਮਾਸਕ ਹੱਥੋਂ-ਹੱਥੀਂ ਵਿਕ ਰਹੇ ਹਨ। "
-
" ਫੋਟੋ ਵਾਲੇ ਮਾਸਕ ਦੀ ਡਿਮਾਂਡ ਕਾਫੀ ਆ ਰਹੀ ਹੈ। ਰੋਜ਼ 100 ਦੇ ਕਰੀਬ ਮਾਸਕ ਉਹ ਬਣਾ ਰਹੇ ਹਨ। ਲੋਕ ਖੁਦ ਮਾਸਕ ‘ਤੇ ਆਪਣੀ ਫੋਟੋ ਲਗਵਾ ਰਹੇ ਹਨ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement