ਪੜਚੋਲ ਕਰੋ
Advertisement
ਯਮਨ 'ਚ ਕਾਰ ਬੰਬ ਧਮਾਕਾ-15 ਸੈਨਿਕਾਂ ਦੀ ਮੌਤ
ਅਦਨ-ਯਮਨ ਦੇ ਸ਼ਾਬਵਾ ਸੂਬੇ 'ਚ ਮੰਗਲਵਾਰ ਨੂੰ ਇਕ ਸੈਨਿਕ ਜਾਂਚ ਚੌਕੀ 'ਤੇ ਹੋਏ ਆਤਮਘਾਤੀ ਕਾਰ ਬੰਬ ਧਮਾਕੇ 'ਚ 15 ਯਮਨੀ ਸੈਨਿਕਾਂ ਦੀ ਮੌਤ ਹੋ ਗਈ।
ਸਮਾਚਾਰ ਏਜੰਸੀ ਸਿਨਹੂਆ ਨੇ ਇਕ ਸਥਾਨਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਸ਼ਾਬਵਾ ਸੂਬੇ ਦੇ ਨੋਖਾਨ ਇਲਾਕੇ 'ਚ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਨਾਲ ਭਰੀ ਹੋਈ ਕਾਰ ਸਮੇਤ ਖ਼ੁਦ ਨੂੰ ਉਡਾਅ ਲਿਆ, ਜਿਸ ਵਿਚ 15 ਸੈਨਿਕਾਂ ਦੀ ਮੌਤ ਹੋ ਗਈ।
ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਸਰਕਾਰੀ ਅਧਿਕਾਰੀਆਂ ਨੇ ਇਸ ਹਮਲੇ ਪਿੱਛੇ ਯਮਨ 'ਚ ਮੌਜੂਦ ਅਲਕਾਇਦਾ ਦੀ ਇਕਾਈ ਨੂੰ ਜ਼ਿੰਮੇਵਾਰ ਦੱਸਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement