ਪੜਚੋਲ ਕਰੋ

ਖਾੜੀ ਦੇਸ਼ਾਂ ਦੀ ਮਜ਼ਦੂਰੀ ਦਾ ਇੱਕ ਪੱਖ ਇਹ ਵੀ, ਪਿਛਲੇ ਸਾਲਾਂ ਦੌਰਾਨ 28,523 ਭਾਰਤੀਆਂ ਦੀ ਮੌਤ

ਨਵੀਂ ਦਿੱਲੀ: ਹਰ ਸਾਲ ਭਾਰਤ ਤੋਂ ਕਈ ਹਜ਼ਾਰ ਮਜ਼ਦੂਰ ਰੁਜ਼ਗਾਰ ਦੀ ਭਾਲ ‘ਚ ਖਾੜੀ ਦੇਸ਼ਾਂ ‘ਚ ਜਾਂਦੇ ਹਨ ਪਰ ਉਨ੍ਹਾਂ ‘ਚ ਕਈ ਕਦੇ ਵਾਪਸ ਨਹੀਂ ਆਉਂਦੇ। ਟੀਓਆਈ ਮੁਤਾਬਕ ਪਿਛਲੇ ਚਾਰ ਸਾਲਾਂ ‘ਚ 28,523 ਭਾਰਤੀਆਂ ਦੀ ਛੇ ਖਾੜੀ ਦੇਸ਼ਾਂ ‘ਚ ਮੌਤ ਹੋਈ ਹੈ। ਮਰਨ ਵਾਲੇ ਭਾਰਤੀਆਂ ‘ਚ ਜ਼ਿਆਦਾਤਰ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਰਾਜਸਥਾਨ, ਪੰਜਾਬ, ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਹਨ। ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਮੌਤ ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ‘ਚ ਹੋਈ ਹੈ। ਇਨ੍ਹਾਂ ਮੌਤਾਂ ਪਿੱਛੇ ਘਰ ਦੀ ਖ਼ਰਾਬ ਹਾਲਤ, ਕਰਜ਼ ਅਤੇ ਏਜੰਟਾਂ ਦਾ ਧੋਖਾ ਅਤੇ ਪਰਿਵਾਰਕ ਕਲੇਸ਼ ਵੀ ਜ਼ਿੰਮੇਵਾਰ ਹਨ। 2017 ਦੇ ਅਧਿਕਾਰਕ ਰਿਕਾਰਡ ਮੁਤਾਬਕ ਭਾਰਤ ਦੇ 22.53 ਲੱਖ ਲੋਕ ਖਾੜੀ ਦੇਸ਼ਾਂ ‘ਚ ਕੰਮ ਕਰਦੇ ਹਨ। ਖਾੜੀ ਦੇਸ਼ਾਂ ਦੀ ਮਜ਼ਦੂਰੀ ਦਾ ਇੱਕ ਪੱਖ ਇਹ ਵੀ, ਪਿਛਲੇ ਸਾਲਾਂ ਦੌਰਾਨ 28,523 ਭਾਰਤੀਆਂ ਦੀ ਮੌਤ ਤੇਲੰਗਾਨਾ ਐਨਆਰਆਈ ਵਿੰਗ ਦੇ ਅਧਿਕਾਰੀ ਈ ਚਿੱਟਟੀ ਬਾਬੂ ਨੇ ਟੀਓਆਈ ਨਾਲ ਗੱਲ ਕਰ ਦੱਸਿਆ, “ਜੁਲਾਈ 2014 ਤੋਂ ਹੁਣ ਤਕ ਅਸੀ ਕਰੀਬ 518 ਡੈਡ ਬਾਡੀ ਨੂੰ ਵਾਪਸ ਦੇਸ਼ ‘ਚ ਲਿਆਉਣ ‘ਚ ਮਦਦ ਕੀਤੀ ਹੇ। ਅਸੀ ਗਰੀਬੀ ਰੇਖਾ ਤੋਂ ਹੇਠ ਲੋਕਾਂ ਦੀ ਮਦਦ ਲਈ ਹਵਾਈ ਅੱਡੇ ‘ਤੇ ਮ੍ਰਿਤਕਾਂ ਦੀ ਲਾਸ਼ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ ‘ਚ ਮਦਦ ਕੀਤੀ ਹੈ।” ਇਸ ਸਬੰਧੀ ਮਿਲੇ ਕੁਝ ਅੰਕੜਿਆਂ 'ਤੇ ਵੀ ਨਜ਼ਰ ਮਾਰੋ:
  •      ਖਾੜੀ ਦੇਸ਼ਾਂ ‘ਚ 2015 ਦੇ ਮੁਕਾਬਲੇ 2017 ‘ਚ ਕੰਮ ਕਰਨ ਵਾਲਿਆਂ ਸੀ ਗਿਣਤੀ ‘ਚ ਵਾਧਾ ਹੋਇਆ ਹੈ। ਸਿਰਫ ਕੁਵੈਤ ‘ਚ ਕੰਮ ਕਰਨ ਵਾਲਿਆਂ ਦੀ ਗਿਣਤੀ ਕਮੀ ਆਈ ਹੈ।
 
  •      2018 ਦੀ ਗੱਲ ਕਰੀਏ ਤਾਂ 1614 ਲੋਕਾਂ ਦੀ ਮੌਤ ਅਮਰੀਕਾ,200 ਲੋਕ ਬਹਿਰੀਨ ‘ਚ, 595 ਕੁਵੈਤ, 483 ਓਮਾਨ, 261 ਕਤਰ ਅਤੇ 2,277 ਸਾਊਦੀ ‘ਚ ਮਾਰੇ ਗਏ।
 
  •      40 ਭਾਰਤੀ ਨਾਗਰਿਕ 15 ਵੱਖ-ਵੱਖ ਦੇਸ਼ਾਂ ‘ਚ ਸਜ਼ਾ ਕੱਟਦੇ ਹੋਏ ਆਪਣੀ ਜਾਨ ਗਵਾ ਬੈਠੇ। ਜਦਕਿ 8445 ਭਾਰਤੀ 68 ਵੱਖ-ਵੱਖ ਦੇਸ਼ਾਂ ਦੀ ਜੇਲ੍ਹਾਂ ‘ਚ ਬੰਦ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ

JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ

ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ

Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ

Power Cut In Punjab: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ

Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget