WHO Warning: ਕੋਰੋਨਾ ਤੋਂ ਬਾਅਦ ਹੁਣ ਵੱਡੀ ਤਬਾਹੀ ਦਾ ਖ਼ਤਰਾ! ਹਰ ਸਾਲ ਕਰੋੜ ਲੋਕਾਂ ਦੀ ਹੋਏਗੀ ਮੌਤ, WHO ਦੀ ਰਿਪੋਰਟ ਨੇ ਉਡਾਏ ਹੋਸ਼

WHO Warning: ਡਬਲਯੂਐਚਓ ਦੁਆਰਾ ਇੱਕ ਨਵੀਂ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਕੋਵਿਡ ਦੇ ਇਲਾਜ ਵਿੱਚ ਦਿੱਤੀਆਂ ਗਈਆਂ ਐਂਟੀਬਾਇਓਟਿਕਸ ਨੇ ਸੁਪਰਬੱਗ ਯਾਨੀ ਐਂਟੀਮਾਈਕਰੋਬਾਇਲ ਰਜਿਸਟੈਂਸ (AMR) ਨੂੰ ਤੇਜ਼ੀ ਨਾਲ ਫੈਲਾਉਣ ਦਾ ਕੰਮ ਕੀਤਾ ਹੈ।

WHO Warning: ਪੂਰੀ ਦੁਨੀਆ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਕੋਰੋਨਾ ਦੇ ਮਾੜੇ ਪ੍ਰਭਾਵ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਕੋਵਿਡ-19 ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਹੁਣ ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ ਕੋਰੋਨਾ

Related Articles