ਪੜਚੋਲ ਕਰੋ
Advertisement
ਗਰਭਵਤੀ ਨੂੰ ਚਾਕੂਆਂ ਨਾਲ ਵਿਨ੍ਹਿਆ, ਨਵਜਾਤ ਦੀ ਆਪ੍ਰੇਸ਼ਨ ਕਰ ਬਚਾਈ ਜਾਨ
ਬ੍ਰਿਟੇਨ ਦੀ ਰਾਜਧਾਨੀ ‘ਚ ਹਮਲਾਵਰਾਂ ਨੇ ਗਰਭਵਤੀ ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਹ ਅੱਠ ਮਹੀਨਿਆਂ ਦੀ ਗਰਭਵਤੀ ਸੀ। ਸ਼ਨੀਵਾਰ ਰਾਤ ਘਟਨਾ ਦੀ ਸੂਚਨਾ ਮਿਲਣ ‘ਤੇ ਪੈਰਾ ਮੈਡੀਕਲ ਸਟਾਫ ਮੌਕੇ ‘ਤੇ ਪਹੁੰਚਿਆ ਤੇ ਐਮਰਜੈਂਸੀ ਆਪ੍ਰੇਸ਼ਨ ਕਰ ਡਿਲੀਵਰੀ ਕੀਤੀ।
ਲੰਦਨ: ਬ੍ਰਿਟੇਨ ਦੀ ਰਾਜਧਾਨੀ ‘ਚ ਹਮਲਾਵਰਾਂ ਨੇ ਗਰਭਵਤੀ ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਹ ਅੱਠ ਮਹੀਨਿਆਂ ਦੀ ਗਰਭਵਤੀ ਸੀ। ਸ਼ਨੀਵਾਰ ਰਾਤ ਘਟਨਾ ਦੀ ਸੂਚਨਾ ਮਿਲਣ ‘ਤੇ ਪੈਰਾ ਮੈਡੀਕਲ ਸਟਾਫ ਮੌਕੇ ‘ਤੇ ਪਹੁੰਚਿਆ ਤੇ ਐਮਰਜੈਂਸੀ ਆਪ੍ਰੇਸ਼ਨ ਕਰ ਡਿਲੀਵਰੀ ਕੀਤੀ। ਹਸਪਤਾਲ ‘ਚ ਭਾਰਤੀ ਨਵਜਾਤ ਦੀ ਹਾਲਤ ਨਾਜ਼ੁਕ ਹੈ।
ਅਧਿਕਾਰੀਆਂ ਨੇ ਗਰਭਵਤੀ ਨਾਲ ਹੋਈ ਘਟਨਾ ਨੂੰ ਭਿਆਨਕ ਕਿਹਾ ਤੇ ਇਸ ਮਾਮਲੇ ‘ਚ ਸ਼ਾਮਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ, ਦੱਖਣੀ ਲੰਦਨ ਦੇ ਕ੍ਰਾਈਡਨ ਇਲਾਕੇ ‘ਚ ਪੁਲਿਸ ਨੂੰ ਸ਼ਨੀਵਾਰ ਰਾਤ 26 ਸਾਲਾ ਕੇਲੀ ਮੈਰੀ ਜ਼ਖ਼ਮੀ ਹਾਲਤ ‘ਚ ਮਿਲੀ। ਡਾਕਟਰਾਂ ਮੁਤਾਬਕ ਕੇਲੀ ਅੱਠ ਮਹੀਨਿਆਂ ਦੀ ਗਰਭਵਤੀ ਸੀ।
ਹਸਪਤਾਲ ‘ਚ ਇਲਾਜ਼ ਦੌਰਾਨ ਕੇਲੀ ਦੀ ਮੌਤ ਹੋ ਗਈ ਪਰ ਐਮਰਜੈਂਸੀ ਆਪ੍ਰੇਸ਼ਨ ਕਰ ਬੱਚੇ ਨੂੰ ਬਚਾ ਲਿਆ ਗਿਆ। ਇੰਸਪੈਕਟਰ ਮਿਕ ਨਾਰਮਨ ਨੇ ਦੱਸਿਆ ਕਿ ਕਤਲ ਦੇ ਸ਼ੱਕ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ‘ਚ ਵਾਰਦਾਤ ਦੇ ਪਿੱਛੇ ਦਾ ਮਕਸਦ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ।Violence against women has no place in our city, and horrific murders in the home like this show the scale of the problem we face. My heart goes out to this innocent child, and to the mother they have so tragically lost. @MetPoliceUK are investigating - please help if you can. https://t.co/ia8vIuViET
— Sadiq Khan (@SadiqKhan) 29 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement