New Pandemic: ਕੋਰੋਨਾ ਤੋਂ ਵੀ ਖਤਰਨਾਕ ਬਿਮਾਰੀ ਦਾ ਖਤਰਾ? ਧਰਤੀ 'ਤੇ ਹੋਣਗੀਆਂ ਲਾਸ਼ਾਂ ਹੀ ਲਾਸ਼ਾਂ

ਰੈੱਡਫੀਲਡ ਨੇ ਕਿਹਾ ਕਿ ਜੇਕਰ ਬਰਡ ਫਲੂ ਕਾਰਨ ਕੋਈ ਮਹਾਂਮਾਰੀ ਫੈਲਦੀ ਹੈ ਅਤੇ ਮਨੁੱਖਾਂ ਵਿੱਚ ਦਾਖ਼ਲ ਹੁੰਦੀ ਹੈ ਤਾਂ ਇਹ ਕੋਵਿਡ-19 ਮਹਾਂਮਾਰੀ ਨਾਲੋਂ ਵੀ ਖ਼ਤਰਨਾਕ ਹੋ ਸਕਦੀ ਹੈ।

Bird Flu: ਹਾਲੇ ਕੋਰੋਨਾ ਤੋਂ ਸਾਨੂੰ ਪੂਰੀ ਤਰ੍ਹਾਂ ਰਾਹਤ ਨਹੀਂ ਮਿਲੀ ਸੀ ਕਿ ਸਾਡੇ 'ਤੇ ਇੱਕ ਹੋਰ ਬਿਮਾਰੀ ਨੇ ਆ ਕੇ ਹਮਲਾ ਕਰ ਦਿੱਤਾ ਹੈ। ਅਜਿਹਾ ਹੀ ਕੁਝ ਕਹਿਣਾ ਹੈ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਦੇ ਸਾਬਕਾ

Related Articles