ਪੜਚੋਲ ਕਰੋ

ਕੋਰੋਨਾ ਵਾਇਰਸ ਕਾਰਨ ਗੋਰਿਆਂ ਨੇ ਤਿਆਗਿਆ ਆਪਣਾ ਸੱਭਿਆਚਾਰ, ਭਾਰਤੀ ਰੰਗਾਂ 'ਚ ਰੰਗੇ

ਜਿਸ ਸਮੇਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਚੱਲ ਰਿਹਾ ਉਸ ਸਮੇਂ ਮੈਂਕਰੋ ਵੀਰਵਾਰ ਜਨਰਲ ਡੇਅ ਗਾਉਲੇ ਦੀ 80ਵੀਂ ਬਰਸੀ ਮਨਾਉਣ ਲਈ ਮਹੱਤਵਪੂਰ ਦੌਰੇ 'ਤੇ ਲੰਡਨ ਪਹੁੰਚੇ ਸਨ।

ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹਰ ਪ੍ਰਭਾਵਿਤ ਦੇਸ਼ 'ਚ ਲਾਜ਼ਮੀ ਹੈ। ਅਜਿਹੇ 'ਚ ਇਕ ਦੂਜੇ ਨੂੰ ਮਿਲਣ ਲੱਗਿਆ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇਸ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਤੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਇਕ ਦੂਜੇ ਨੂੰ ਨਮਸਤੇ ਕਰਦੇ ਨਜ਼ਰ ਆਏ।

ਜਿਸ ਸਮੇਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਚੱਲ ਰਿਹਾ ਉਸ ਸਮੇਂ ਮੈਂਕਰੋ ਵੀਰਵਾਰ ਜਨਰਲ ਡੇਅ ਗਾਉਲੇ ਦੀ 80ਵੀਂ ਬਰਸੀ ਮਨਾਉਣ ਲਈ ਮਹੱਤਵਪੂਰ ਦੌਰੇ 'ਤੇ ਲੰਡਨ ਪਹੁੰਚੇ ਸਨ। ਮਿਲਣ ਲੱਗਿਆਂ ਹੱਥ ਨਾ ਮਿਲਾ ਸਕਣ 'ਤੇ ਦੋਵੇਂ ਲੀਡਰ ਹੱਥ ਜੋੜ ਕੇ ਇਕ ਦੂਜੇ ਨੂੰ ਮਿਲਦੇ ਨਜ਼ਰ ਆਏ। ਇਨ੍ਹਾਂ ਦੋਵਾਂ ਲੀਡਰਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਣਾ ਕੀਤੀ। ਉਹ ਨਿਰਧਾਰਤ ਦੂਰੀ 'ਤੇ ਖੜੇ ਨਜ਼ਰ ਆਏ।

ਟਾਪ ਹੈਡਲਾਈਨ

US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
Uk New PM Andy Burnham : ਇਸ ਦੇਸ਼ ਨੇ ਪਿਛਲੇ 10 ਸਾਲਾਂ ਵਿੱਚ 7 ​​ਪ੍ਰਧਾਨ ਮੰਤਰੀ ਬਦਲੇ ਹਨ। ਇਹਨਾਂ ਤਬਦੀਲੀਆਂ ਦੇ ਕਾਰਨ ਜਾਣਦੇ ਹੋ?
Uk New PM Andy Burnham : ਇਸ ਦੇਸ਼ ਨੇ ਪਿਛਲੇ 10 ਸਾਲਾਂ ਵਿੱਚ 7 ​​ਪ੍ਰਧਾਨ ਮੰਤਰੀ ਬਦਲੇ ਹਨ। ਇਹਨਾਂ ਤਬਦੀਲੀਆਂ ਦੇ ਕਾਰਨ ਜਾਣਦੇ ਹੋ?
ਪਾਕਿਸਤਾਨ ਨੇ ਅਮਰੀਕਾ ਤੋਂ ਮੰਗੇ 96000 ਕਰੋੜ, ਅਚਾਨਕ ਕਿਉਂ ਪਈ ਪਾਕਿਸਤਾਨ ਨੂੰ ਇੰਨੇ ਪੈਸੇ ਦੀ ਲੋੜ ?
ਪਾਕਿਸਤਾਨ ਨੇ ਅਮਰੀਕਾ ਤੋਂ ਮੰਗੇ 96000 ਕਰੋੜ, ਅਚਾਨਕ ਕਿਉਂ ਪਈ ਪਾਕਿਸਤਾਨ ਨੂੰ ਇੰਨੇ ਪੈਸੇ ਦੀ ਲੋੜ ?
Petrol Diesel Price: ਪੈਟਰੋਲ 4.93 ਅਤੇ ਡੀਜ਼ਲ 7.15 ਰੁਪਏ, ਸਸਤਾ ਹੋਇਆ ਜਾਂ ਮਹਿੰਗਾ ? ਜਾਣੋ 22 ਜੁਲਾਈ ਤੋਂ ਲਾਗੂ ਹੋਈਆਂ ਨਵੀਆਂ ਦਰਾਂ...
ਪੈਟਰੋਲ 4.93 ਅਤੇ ਡੀਜ਼ਲ 7.15 ਰੁਪਏ, ਸਸਤਾ ਹੋਇਆ ਜਾਂ ਮਹਿੰਗਾ ? ਜਾਣੋ 22 ਜੁਲਾਈ ਤੋਂ ਲਾਗੂ ਹੋਈਆਂ ਨਵੀਆਂ ਦਰਾਂ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ 'ਚ ਤੇਜ਼ ਤੂਫਾਨ ਸਣੇ ਭਾਰੀ ਮੀਂਹ ਦਾ ਅਲਰਟ, ਦੋ ਦਿਨ ਆਫਤ ਬਣ ਟੁੱਟੇਗਾ ਮੌਸਮ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
ਪੰਜਾਬ 'ਚ ਤੇਜ਼ ਤੂਫਾਨ ਸਣੇ ਭਾਰੀ ਮੀਂਹ ਦਾ ਅਲਰਟ, ਦੋ ਦਿਨ ਆਫਤ ਬਣ ਟੁੱਟੇਗਾ ਮੌਸਮ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
Big News: ਵੱਡੀ ਖਬਰ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਬਣੇ ਇਹ ਸਿਆਸਤਦਾਨ; RSS ਨਾਲ ਰਿਹਾ ਸਬੰਧ...
ਵੱਡੀ ਖਬਰ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਬਣੇ ਇਹ ਸਿਆਸਤਦਾਨ; RSS ਨਾਲ ਰਿਹਾ ਸਬੰਧ...
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Embed widget