ਪੜਚੋਲ ਕਰੋ

Instagram ਨੇ ਮਿਲਾਏ INSTANT ਦਿਲ, ਇੱਕ ਕਮੈਂਟ ਨਾਲ ਸ਼ੁਰੂ ਹੋਈ 8 ਹਜ਼ਾਰ ਕਿਲੋਮੀਟਰ ਦੂਰ ਦੀ Love Story

ਇੰਸਟਾਗ੍ਰਾਮ (Instagram) ਅੱਜ ਦੇ ਟਾਈਮ ‘ਚ ਸਭ ਤੋਂ ਮਹੱਤਵਪੂਰਨ ਸੋਸ਼ਲ ਮੀਡੀਆ (Social Media) ਪਲੈਟਫਾਰਮਸ ਚੋਂ ਇੱਕ ਹੈ। ਯੂਥ ਇਸ ‘ਤੇ ਕਾਫੀ ਐਕਟਿਵ ਰਹਿੰਦਾ ਹੈ ਤੇ ਆਪਣੀਆਂ ਫੋਟੋ, ਸਟੋਰੀਜ਼ ਤੇ ਰੀਲਜ਼

Trending News: ਇੰਸਟਾਗ੍ਰਾਮ (Instagram) ਅੱਜ ਦੇ ਟਾਈਮ ‘ਚ ਸਭ ਤੋਂ ਮਹੱਤਵਪੂਰਨ ਸੋਸ਼ਲ ਮੀਡੀਆ (Social Media) ਪਲੈਟਫਾਰਮਸ ਚੋਂ ਇੱਕ ਹੈ। ਯੂਥ ਇਸ ‘ਤੇ ਕਾਫੀ ਐਕਟਿਵ ਰਹਿੰਦਾ ਹੈ ਤੇ ਆਪਣੀਆਂ ਫੋਟੋ, ਸਟੋਰੀਜ਼ ਤੇ ਰੀਲਜ਼ (Reels) ਸ਼ੇਅਰ ਕਰਦਾ ਰਹਿੰਦਾ ਹੈ। ਸਟੋਰੀਜ਼ ਸ਼ੇਅਰ ਕਰਦੇ-ਕਰਦੇ ਇੱਥੇ ਕਈ ਲਵ ਸਟੋਰੀ (Love Story) ਵੀ ਬਣ ਜਾਂਦੀ ਹੈ।

ਲਵ ਸਟੋਰੀ ਵੀ ਅਜਿਹੀ ਕਿ ਸੁਣਨ ‘ਚ ਪੂਰੀ ਫਿਲਮੀ ਲੱਗਦੀ ਹੈ। ਇੰਸਟਾਗ੍ਰਾਮ ਤੋਂ ਸ਼ੁਰੂ ਹੋਈ ਅਜਿਹੀ ਹੀ ਇੱਕ ਪ੍ਰੇਮ ਕਹਾਣੀ ਹਾਲ ਹੀ ‘ਚ ਸਾਹਮਣੇ ਆਈ ਹੈ। ਇਸ ‘ਚ ਇੱਕ ਕਮੈਂਟ ਨੇ 8 ਹਜ਼ਾਰ ਕਿਲੋਮੀਟਰ ਦੂਰ ਵੱਖ-ਵੱਖ ਦੇਸ਼ਾਂ ‘ਚ ਬੈਠੇ ਦੋ ਦਿਲਾਂ ਨੂੰ ਇੱਕ ਕਰ ਦਿੱਤਾ। ਆਓ ਵਿਸਥਾਰ ਨਾਲ ਦੱਸਦੇ ਹਾਂ ਇਸ ਲਵ ਸਟੋਰੀ ਦੇ ਬਾਰੇ-

ਇੱਕ ਕਮੈਂਟ ਨਾਲ ਸ਼ੁਰੂ ਹੋਈ ਲਵ ਸਟੋਰੀ
ਰਿਪੋਰਟ ਮੁਤਾਬਕ, 24 ਸਾਲ ਦੇ ਬ੍ਰੈਂਡਲੀ ਇੰਗਲੈਂਡ (England)  ਦੇ ਕੋਵੈਂਟਰੀ (Coventry) ‘ਚ ਰਹਿੰਦੇ ਹਨ। ਬ੍ਰੈਡਲੀ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ (Instagram) ‘ਤੇ ਮੈਕਸੀਕੋ (Mexico) ‘ਚ ਰਹਿਣ ਵਾਲੀ 29 ਸਾਲ ਦੀ ਸਾਮੰਤਾ ਨੂੰ ਫੌਲੋ ਕੀਤਾ ਸੀ। ਇਸ ਦੌਰਾਨ ਬ੍ਰੈਂਡਲੀ ਨੇ ਇੱਕ ਫੋਟੋ ਇੰਸਟਾਗ੍ਰਾਮ ਤੇ ਪੋਸਟ ਕੀਤੀ ਸੀ ਜਿਸ ‘ਤੇ ਸਾਮੰਤਾ ਨੇ ਹੈਂਡਸਮ (Handsome) ਲਿਖ ਕੇ ਕਮੈਂਟ ਕੀਤਾ ਸੀ। ਇਸ ਦੇ ਬਾਅਦ ਬ੍ਰੈਂਡਲੀ ਨੇ ਸਾਮੰਤਾ ਨੂੰ ਹੈਲੋ ਦਾ ਮੈਸੇਜ ਭੇਜਿਆ ਤੇ ਇੱਥੋਂ ਹੀ ਦੋਹਾਂ ਵਿਚਕਾਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਭਾਸ਼ਾ ਦੀ ਰੁਕਾਵਟ ਨੂੰ ਵੀ ਕੀਤਾ ਪਾਰ
ਦੋਨਾਂ ਵਿਚਕਾਰ ਗੱਲਬਾਤ ਤਾਂ ਸ਼ੁਰੂ ਹੋ ਗਈ ਪਰ ਵੱਡੀ ਸਮੱਸਿਆ ਸੀ ਭਾਸ਼ਾ (Language) ਦੀ। ਦੋਹਾਂ ਦੀਆਂ ਭਾਸ਼ਾਵਾਂ ਵੱਖ-ਵੱਖ ਸਨ । ਅਜਿਹੇ ‘ਚ ਉਹਨਾਂ ਨੂੰ ਇੱਕ-ਦੂਜੇ ਦੀ ਗੱਲ ਸਮਝਣ ‘ਚ ਦਿੱਕਤ ਆਉਂਦੀ ਸੀ । ਬ੍ਰੈਂਡਲੀ ਆਨਲਾਈਨ ਟ੍ਰਾਂਸਲੇਟਰ (Online Translator) ਦੀ ਮਦਦ ਨਾਲ ਸਪੈਨਿਸ਼ ਭਾਸ਼ਾ (Spanish Language) ਨੂੰ ਟ੍ਰਾਂਸਲੇਟ ਕਰਕੇ ਸਾਮੰਤਾ ਨਾਲ ਗੱਲ ਕਰਦੇ ਸਨ।ਬ੍ਰੈਂਡਲੀ ਇੱਕ ਸੁਪਰ ਮਾਰਕਿਟ ‘ਚ ਕੰਮ ਕਰਦੇ ਹਨ ਅਤੇ ਉਹਨਾਂ ਦੀ ਨਾਈਟ ਸ਼ਿਫਟ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਦਿਨ ਭਰ ਚੈਟ ‘ਤੇ ਸਾਮੰਤਾ ਨਾਲ ਗੱਲ ਕਰਦੇ ਸਨ। ਇੱਕ ਮਹੀਨੇ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਫਿਰ ਬਾਅਦ ‘ਚ ਉਨ੍ਹਾਂ ਨੇ ਵੀਡੀਓ ਕਾਲ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ।

ਜਲਦ ਹੀ ਵਿਆਹ ਕਰਨ ਦੀ ਤਿਆਰੀ
ਇਸਦੇ ਬਾਅਦ ਬ੍ਰੈਂਡਲੀ ਨੇ ਇੱਕ ਟਿਊਟਰ ਤੇ ਵੈੱਬਸਾਈਟ ਦੀ ਮਦਦ ਨਾਲ ਸਪੈਨਿਸ਼ ਸਿੱਖ ਲਈ। 2020 ‘ਚ ਉਹ ਸਾਮੰਤਾ ਨੂੰ ਮਿਲਣ ਮੈਕਸੀਕੋ ਗਏ। ਇੱਥੇ ਸਾਮੰਤਾ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਬ੍ਰੈਂਡਲੀ ਨੇ ਕਾਫੀ ਸਮਾਂ ਬਿਤਾਇਆ। ਇਸ ਦੇ ਬਾਅਦ ਬ੍ਰੈਂਡਲੀ  ਨੇ ਸਾਮੰਤਾ ਨੂੰ ਇੰਗਲੈਂਡ ਬੁਲਾਇਆ ਤੇ ਸਾਮੰਤਾ ਨਾਲ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਦੋਹਾਂ ਨੇ ਸਗਾਈ (Engagement) ਕਰ ਲਈ ਤੇ ਬ੍ਰੈਂਡਲੀ ਹੁਣ ਜਲਦ ਹੀ ਮੈਕਸੀਕੋ ਜਾ ਕੇ ਸਾਮੰਤਾ ਨਾਲ ਵਿਆਹ ਦਾ ਪਲਾਨ ਬਣਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ

Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ

ABP Premium

ਵੀਡੀਓਜ਼

Delhi Police ਨੇ 2 ਆਰੋਪੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰAmritsar 'ਚ ਛਾਪੇਮਾਰੀ, 10 ਕਰੋੜ ਦੀ ਕੋਕੀਨ ਬਰਾਮਦਪੰਚਾਇਤੀ ਚੋਣਾ ਕਾਰਨ ਹੋ ਰਹੀ ਸਖ਼ਤ ਚੈਕਿੰਗExit Poll ਦੇ ਨਤਿਜਿਆਂ ਤੋਂ ਬਾਅਦ ਬੋਲੇ ਹੁੱਡਾ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?

Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ

Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ

34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ

Embed widget