ਪੜਚੋਲ ਕਰੋ

ਅਮਰੀਕਾ 'ਚ ਕੋਰੋਨਾ ਨੇ ਮੁੜ ਢਾਹਿਆ ਕਹਿਰ, ਲਗਾਤਾਰ ਦੂਜੇ ਦਿਨ 1100 ਤੋਂ ਵੱਧ ਮੌਤਾਂ

ਅਮਰੀਕਾ 'ਚ ਲਗਾਤਾਰ ਦੂਜੇ ਹਫ਼ਤੇ ਕੋਰੋਨਾ ਕਰਕੇ ਮੌਤਾਂ ਦੀ ਗਿਣਤੀ ਵਧ ਰਹੀ ਹੈ, ਹਾਲਾਂਕਿ ਅੰਕੜੇ ਅਪਰੈਲ ਵਿੱਚ ਵੇਖੇ ਗਏ ਪੱਧਰ ਤੋਂ ਹੇਠਾਂ ਹਨ, ਜਦੋਂ ਇੱਕ ਦਿਨ ਵਿੱਚ ਵਾਇਰਸ ਕਾਰਨ ਔਸਤਨ 2,000 ਲੋਕਾਂ ਦੀ ਮੌਤ ਹੋਈ ਸੀ।

ਨਿਊਯਾਰਕ: ਅਮਰੀਕਾ (America) ਵਿੱਚ ਕੋਰੋਨਾ ਨੇ ਮੁੜ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਦੂਜੇ ਦਿਨ 1100 ਤੋਂ ਵੱਧ ਮੌਤਾਂ ਨਾਲ ਹਾਹਾਕਾਰ ਮੱਚ ਗਈ ਹੈ। ਮਈ ਦੇ ਅੰਤ ਤੋਂ ਇੱਕ ਦਿਨ ਵਿੱਚ 1100 ਤੋਂ ਜ਼ਿਆਦਾ ਮੌਤਾਂ (Death Rate) ਨਹੀਂ ਹੋਈਆਂ ਸੀ। ਹੁਣ ਇਹ ਪਹਿਲੀ ਵਾਰ ਹੋ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਦੇ ਮੁਕਾਬਲੇ ਪਹਿਲੇ ਦੋ ਹਫ਼ਤਿਆਂ ਵਿੱਚ ਮੌਤਾਂ ਦੇ ਵਿਸ਼ਲੇਸ਼ਣ ਮੁਤਾਬਕ, 23 ਰਾਜਾਂ ਵਿੱਚ ਕੇਸਾਂ ਵਿੱਚ ਤੇਜ਼ੀ ਆਉਣ ਲੱਗੀ ਹੈ। ਅਮਰੀਕਾ ਵਿੱਚ, ਮੰਗਲਵਾਰ ਨੂੰ ਕੋਰੋਨਾ (Coronavirus) ਕਾਰਨ 1,141 ਲੋਕਾਂ ਦੀ ਮੌਤ ਹੋਈ, ਜਦਕਿ ਬੁੱਧਵਾਰ ਨੂੰ 1101 ਮਰੀਜ਼ਾਂ ਦੀ ਮੌਤ ਹੋਈ। ਇਸ ਤੋਂ ਬਾਅਦ ਅਮਰੀਕਾ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1,43,000 ਤੋਂ ਵੱਧ ਹੋ ਗਈ ਹੈ। ਨਿਊਜ਼ ਏਜੰਸੀ ਰਾਉਟਰਜ਼ ਦੀ ਰਿਪੋਰਟ ਮੁਤਾਬਕ, ਅਲਬਾਮਾ, ਕੈਲੀਫੋਰਨੀਆ, ਨੇਵਾੜਾ ਤੇ ਟੈਕਸਾਸ ਵਿੱਚ ਇੱਕੋ ਦਿਨ 'ਚ ਮਰਨ ਵਾਲਿਆਂ ਦੀ ਗਿਣਤੀ ਦੇ ਨਾਲ ਅਮਰੀਕਾ ਵਿੱਚ ਲਗਾਤਾਰ ਦੂਜੇ ਦਿਨ 1100 ਤੋਂ ਪਾਰ ਹੋ ਗਈ ਹੈ। ਅਮਰੀਕਾ ਵਿੱਚ ਕੋਰੋਨਾ ਦੇ ਕੁਲ ਮਾਮਲੇ 40 ਲੱਖ ਦੇ ਨੇੜੇ ਪਹੁੰਚ ਗਏ ਹਨ। ਜੇਕਰ ਅਸੀਂ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਅੰਕੜਿਆਂ ਨੂੰ ਵੇਖੀਏ ਤਾਂ ਹੁਣ ਤੱਕ 39,87,157 ਕੇਸ ਹੋ ਚੁੱਕੇ ਹਨ। ਅਮਰੀਕਾ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 1,43,159 ਹੋ ਗਈ ਹੈ। ਅਮਰੀਕਾ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ ਮੌਤਾਂ ਟੈਕਸਸ ਵਿੱਚ 197, ਕੈਲੀਫੋਰਨੀਆ ਵਿੱਚ 159, ਫਲੋਰੀਡਾ ਵਿੱਚ 140 ਤੇ ਓਹੀਓ ਵਿੱਚ 106 ਮੌਤਾਂ ਹੋਈਆਂ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CBSE ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਸਿਰਫ ਕਾਗਜ਼ਾ 'ਚ ਚੱਲ ਰਹੇ ਸੀ ਆਹ ਸਕੂਲ, ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੜ੍ਹ ਰਹੇ...

Deepika-Ranveer Daughter Name Controversy: ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
IND A vs AUS A: ਰੋਹਿਤ ਸ਼ਰਮਾ ਦੀ ਥਾਂ ਲਏਗਾ ਇਹ ਖਿਡਾਰੀ ? ਟੀਮ ਇੰਡੀਆ ਲਈ ਓਪਨਿੰਗ ਦੀ ਮਿਲੀ ਜ਼ਿੰਮੇਵਾਰੀ!

ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
Advertisement
ABP Premium

ਵੀਡੀਓਜ਼

ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਕਾਰ ਪਹਿਨਣ ਤੋਂ ਰੋਕ ਕਿਉਂ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਸਿਰਫ ਕਾਗਜ਼ਾ 'ਚ ਚੱਲ ਰਹੇ ਸੀ ਆਹ ਸਕੂਲ, ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੜ੍ਹ ਰਹੇ...
CBSE ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਸਿਰਫ ਕਾਗਜ਼ਾ 'ਚ ਚੱਲ ਰਹੇ ਸੀ ਆਹ ਸਕੂਲ, ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੜ੍ਹ ਰਹੇ...
Deepika-Ranveer Daughter Name Controversy: ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
IND A vs AUS A: ਰੋਹਿਤ ਸ਼ਰਮਾ ਦੀ ਥਾਂ ਲਏਗਾ ਇਹ ਖਿਡਾਰੀ ? ਟੀਮ ਇੰਡੀਆ ਲਈ ਓਪਨਿੰਗ ਦੀ ਮਿਲੀ ਜ਼ਿੰਮੇਵਾਰੀ!
IND A vs AUS A: ਰੋਹਿਤ ਸ਼ਰਮਾ ਦੀ ਥਾਂ ਲਏਗਾ ਇਹ ਖਿਡਾਰੀ ? ਟੀਮ ਇੰਡੀਆ ਲਈ ਓਪਨਿੰਗ ਦੀ ਮਿਲੀ ਜ਼ਿੰਮੇਵਾਰੀ!
ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ

Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ

Punjab Weather: ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)

Embed widget