ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਮਰੀਕਾ ’ਚ ਟ੍ਰੰਪ ਦੀ 34 ਮੰਜ਼ਲਾ ਇਮਾਰਤ 3,000 ਬੰਬਾਂ ਨਾਲ ਉਡਾਈ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ 34 ਮੰਜ਼ਲਾ ਇਮਾਰਤ ਨੂੰ 3,000 ਬੰਬ ਲਾ ਕੇ ਉਡਾ ਦਿੱਤਾ ਗਿਆ ਹੈ। ਅਮਰੀਕਾ ਦੇ ਐਟਲਾਂਟਿਕ ਸ਼ਹਿਰ ਵਿੱਚ ਸਥਿਤ ਇਹ ਪਲਾਜ਼ਾ ਆਪਣੇ ਕੈਸੀਨੋ (ਜੂਆ ਘਰ) ਲਈ ਮਸ਼ਹੂਰ ਸੀ। ਇਸ ਇਮਾਰਤ ਨੂੰ 3,000 ਡਾਇਨਾਮਾਈਟ ਲਾ ਕੇ ਉਡਾਇਆ ਗਿਆ; ਜਿਸ ਨੂੰ ਵੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ।
trump
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ 34 ਮੰਜ਼ਲਾ ਇਮਾਰਤ ਨੂੰ 3,000 ਬੰਬ ਲਾ ਕੇ ਉਡਾ ਦਿੱਤਾ ਗਿਆ ਹੈ। ਅਮਰੀਕਾ ਦੇ ਐਟਲਾਂਟਿਕ ਸ਼ਹਿਰ ਵਿੱਚ ਸਥਿਤ ਇਹ ਪਲਾਜ਼ਾ ਆਪਣੇ ਕੈਸੀਨੋ (ਜੂਆ ਘਰ) ਲਈ ਮਸ਼ਹੂਰ ਸੀ। ਇਸ ਇਮਾਰਤ ਨੂੰ 3,000 ਡਾਇਨਾਮਾਈਟ ਲਾ ਕੇ ਉਡਾਇਆ ਗਿਆ; ਜਿਸ ਨੂੰ ਵੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ।
ਇਹ ਪਲਾਜ਼ਾ 1984 ’ਚ ਖੋਲ੍ਹਿਆ ਗਿਆ ਸੀ ਤੇ 2014 ’ਚ ਇਸ ਨੂੰ ਬੰਦ ਕਰ ਦਿੱਤਾ ਗਿ ਆਸੀ। ਕਈ ਤੂਫ਼ਾਨਾਂ ਕਾਰਣ ਇਸ ਇਮਾਰਤ ਦਾ ਬਾਹਰੀ ਹਿੱਸਾ ਬਹੁਤ ਕਮਜ਼ੋਰ ਹੋ ਗਿਆ ਸੀ। ਇਸੇ ਲਈ ਪਿਛਲੇ ਵਰ੍ਹੇ ਜੂਨ ’ਚ ਸ਼ਹਿਰ ਦੇ ਮੇਅਰ ਮਾਰਟੀ ਸਮਾਲ ਨੇ ਇਹ ਇਮਾਰਤ ਢਾਹੁਣ ਦਾ ਹੁਕਮ ਦਿੱਤਾ ਸੀ। ਇਸ ਨੂੰ ਢਾਹੁਣ ਦੀ ਸਿੱਧੀ (ਲਾਈਵ) ਸਟ੍ਰੀਮਿੰਗ ਕੀਤੀ ਗਈ।
ਬੁੱਧਵਾਰ ਸਵੇਰੇ ਇਹ ਪਲਾਜ਼ਾ ਢਾਹੁਣ ਦਾ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ 34 ਮੰਜ਼ਿਲਾ ਇਮਾਰਤ ਨੂੰ ਢਾਹੁਣ ਵਿੱਚ 20 ਸੈਕੰਡ ਵੀ ਨਹੀਂ ਲੱਗੇ। ਇਸ ਇਮਾਰਤ ਦਾ ਮਲਬਾ ਹੀ 8 ਮੰਜ਼ਲਾਂ ਜਿੰਨਾ ਉੱਚਾ ਹੈ, ਜਿਸ ਨੂੰ ਹਟਾਉਣ ’ਚ ਹੀ ਚਾਰ ਮਹੀਨੇ ਲੱਗ ਜਾਣਗੇ।
ਟ੍ਰੰਪ ਖ਼ੁਦ ਵੀ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਵਿਖਾਈ ਦੇ ਚੁੱਕਾ ਹੈ। ਉਨ੍ਹਾਂ ਦਾ ਇਹ ਪਲਾਜ਼ਾ ਵੀ ਇੱਕ ਮਸ਼ਹੂਰ ਫ਼ਿਲਮ ‘ਓਸ਼ਨ 11’ ਵਿੱਚ ਵਿਖਾਈ ਦਿੱਤਾ ਸੀ। ਉਸ ਫ਼ਿਲਮ ਵਿੱਚ ਬ੍ਰੈਡ ਪਿੱਟ, ਜਾਰਜ ਕਲੂਨੀ, ਜੂਲੀਆ ਰੌਬਰਟਸ, ਮੈਟ ਡੇਮਨ ਤੇ ਕੇਸੀ ਐਫ਼ਲੇਕ ਜਿਹੇ ਸਟਾਰ ਵਿਖਾਈ ਦਿੱਤੇ ਸਨ।
1984 ਤੋਂ 1991 ਤੱਕ ਇਸ ਕੈਸਿਨੋ ਦੇ ਈਵੈਂਟ ਮੈਨੇਜਰ ਰਹੇ ਬਰਨ ਡਿਲਨ ਨੇ ਦੱਸਿਆ ਕਿ ਇਸ ਪਲਾਜ਼ਾ ਵਿੱਚ ਪੌਪ ਸੁਪਰ ਸਟਾਰ ਮੈਡੋਨਾ ਤੋਂ ਲੈ ਕੇ ਮੁੱਕੇਬਾਜ਼ ਹਲਕ ਹੋਗਨ, ਮਿਊਜ਼ਿਕ ਲੀਜੈਂਡ ਕੀਥ ਰਿਚਰਡਜ਼ ਤੇ ਸੁਪਰ ਸਟਾਰ ਜੈਕ ਨਿਕਲਸਨ ਜਿਹੀਆਂ ਹਸਤੀਆਂ ਵੀ ਆ ਚੁੱਕੀਆਂ ਸਨ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)