ਪੜਚੋਲ ਕਰੋ
Advertisement
ਹੁਣ 7.5 ਤੀਬਰਤਾ ਵਾਲੇ ਭੁਚਾਲ ਨੇ ਹਿਲਾਈ ਧਰਤੀ
ਰੂਸ ਵਿੱਚ ਅੱਜ ਭੁਚਾਲ ਦੇ ਜ਼ੋਰ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਏਐਫਪੀ ਨੇ ਯੂਐਸ ਭੂਗੋਲਿਕ ਸਰਵੇਖਣ ਦੇ ਹਵਾਲੇ ਨਾਲ ਕਿਹਾ ਹੈ ਕਿ ਬੁੱਧਵਾਰ ਨੂੰ 7.5 ਤੀਬਰਤਾ ਵਾਲੇ ਭੁਚਾਲ ਨੇ ਰੂਸ ਦੇ ਕੁਰੀਲ ਟਾਪੂ ਨੂੰ ਹਲਾ ਦਿੱਤਾ।
ਮਾਸਕੋ: ਰੂਸ ਵਿੱਚ ਅੱਜ ਭੁਚਾਲ ਦੇ ਜ਼ੋਰ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਏਐਫਪੀ ਨੇ ਯੂਐਸ ਭੂਗੋਲਿਕ ਸਰਵੇਖਣ ਦੇ ਹਵਾਲੇ ਨਾਲ ਕਿਹਾ ਹੈ ਕਿ ਬੁੱਧਵਾਰ ਨੂੰ 7.5 ਤੀਬਰਤਾ ਵਾਲੇ ਭੁਚਾਲ ਨੇ ਰੂਸ ਦੇ ਕੁਰੀਲ ਟਾਪੂ ਨੂੰ ਹਲਾ ਦਿੱਤਾ।
ਅਮਰੀਕਾ ਨੇ ਕਿਹਾ ਕਿ ਭੂਚਾਲ ਦਾ ਕੇਂਦਰ 59 ਕਿਲੋਮੀਟਰ ਸੀ ( 37 ਮੀਲ) ਡੂੰਘਾਈ ਲੱਭੀ ਗਈ ਹੈ। ਅਮਰੀਕਾ ਦੇ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਹੈ ਕਿ ਭੂਚਾਲ ਦੇ ਜੋਖਮ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement