ਪੜਚੋਲ ਕਰੋ

ਹਾਂਗਕਾਂਗ ਤੋਂ ਬਾਅਦ ਹੁਣ ਭਾਰਤ ਨੇ ਜਾਪਾਨ ਵਿਰੁੱਧ ਕੀਤੀ ਗੋਲ਼ਾਂ ਦੀ ਵਾਛੜ

ਜਕਾਰਤਾ: ਹਾਂਗਕਾਂਗ ਖ਼ਿਲਾਫ਼ ਆਪਣਾ 86 ਸਾਲ ਦਾ ਪੁਰਾਣਾ ਰਿਕਾਰਡ ਤੋੜਦਿਆਂ ਭਾਰਤ ਨੇ 26-0 ਦੇ ਸਕੋਰ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਜਾਪਾਨ ਵਿਰੁੱਧ ਵੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਜਾਪਾਨ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਪੂਲ ‘ਏ’ ਵਿੱਚ ਅੱਜ 8-0 ਨਾਲ ਹਰਾ ਕੇ ਆਪਣੀ ਜੇਤੂ ਹੈਟ੍ਰਿਕ ਪੂਰੀ ਕੀਤੀ। ਭਾਰਤੀ ਖਿਡਾਰੀ ਐਸਵੀ ਸੁਨੀਲ ਵੱਲੋਂ ਗੋਲਾਂ ਦਾ ਖਾਤਾ ਖੋਲ੍ਹਣ ਤੋਂ ਬਾਅਦ ਦਿਲਪ੍ਰੀਤ ਸਿੰਘ, ਆਕਾਸ਼ਦੀਪ ਸਿੰਘ ਤੇ ਵਿਵੇਕ ਪ੍ਰਸਾਦ ਨੇ ਇੱਕ-ਇੱਕ ਜਦਕਿ ਰੁਪਿੰਦਰ ਪਾਲ ਸਿੰਘ ਤੇ ਮਨਦੀਪ ਸਿੰਘ ਨੇ ਦੋ-ਦੋ ਗੋਲ ਕੀਤੇ। ਭਾਰਤੀ ਟੀਮ ਦਾ ਰੱਖਿਆ ਪੱਖ ਇੰਨਾ ਮਜ਼ਬੂਤ ਰਿਹਾ ਕਿ ਜਾਪਾਨ ਇੱਕ ਵੀ ਗੋਲ ਨਾ ਕਰ ਸਕਿਆ। ਜਾਪਾਨ ਨੂੰ ਅੱਠ ਗੋਲਾਂ ਨਾਲ ਮਾਤ ਦੇਣ ਦੇ ਨਾਲ ਹੀ ਭਾਰਤ ਨੇ ਇਸ ਟੂਰਨਾਮੈਂਟ ਵਿੱਚ 50 ਗੋਲ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਮੌਜੂਦਾ ਚੈਂਪੀਅਨ ਭਾਰਤੀ ਟੀਮ ਪੂਲ ‘ਏ’ ਵਿੱਚ ਚੋਟੀ ’ਤੇ ਪਹੁੰਚ ਗਈ ਹੈ ਅਤੇ ਉਸ ਦਾ ਸੈਮੀ ਫਾਈਨਲ ਸਥਾਨ ਲਗਪਗ ਪੱਕਾ ਹੋ ਗਿਆ ਹੈ। ਹਾਲਾਂਕਿ, ਹਾਲੇ ਦੋ ਪੂਲ ਮੈਚ ਖੇਡੇ ਜਾਣੇ ਬਾਕੀ ਹਨ ਅਤੇ ਭਾਰਤ ਤੇ ਕੋਰੀਆ ਦੇ ਤਿੰਨ-ਤਿੰਨ ਮੈਚਾਂ ਵਿੱਚ 9-9 ਅੰਕ ਹਨ। ਕੋਰੀਆ ਤਿੰਨ ਮੈਚਾਂ ਵਿੱਚ 34 ਗੋਲ ਕਰ ਸਕੀ ਹੈ ਅਤੇ ਭਾਰਤ ਵੱਧ ਗੋਲ ਕਰਨ ਕਾਰਨ ਅੰਕ ਸੂਚੀ ਵਿੱਚ ਚੋਟੀ ’ਤੇ ਪਹੁੰਚ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

LPG Crisis : ਹੋਰਮੁਜ਼ ਜਲਡਮਰੂ ਤੋਂ ਇੱਕ ਦਿਨ 'ਚ ਸਿਰਫ਼ 15 ਜਹਾਜ਼ਾਂ ਨੂੰ ਲੰਘਣ ਦੀ ਮਨਜ਼ੂਰੀ , ਈਰਾਨ ਨੇ ਰੱਖੀਆਂ ਸਖ਼ਤ ਸ਼ਰਤਾਂ ,ਜਾਣੋ ਪੂਰਾ ਮਾਮਲਾ 
LPG Crisis : ਹੋਰਮੁਜ਼ ਜਲਡਮਰੂ ਤੋਂ ਇੱਕ ਦਿਨ 'ਚ ਸਿਰਫ਼ 15 ਜਹਾਜ਼ਾਂ ਨੂੰ ਲੰਘਣ ਦੀ ਮਨਜ਼ੂਰੀ , ਈਰਾਨ ਨੇ ਰੱਖੀਆਂ ਸਖ਼ਤ ਸ਼ਰਤਾਂ ,ਜਾਣੋ ਪੂਰਾ ਮਾਮਲਾ 
Israel Resume War on Iran: ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
Ceasefire ਤੋਂ ਕੁਝ ਘੰਟਿਆਂ ਬਾਅਦ ਈਰਾਨ ਦੀ ਤੇਲ ਰਿਫਾਇਨਰੀ 'ਚ ਧਮਾਕਾ, UAE -ਕੁਵੈਤ 'ਤੇ ਵੀ ਮਿਜ਼ਾਈਲ ਅਤੇ ਡਰੋਨ ਹਮਲੇ   
Ceasefire ਤੋਂ ਕੁਝ ਘੰਟਿਆਂ ਬਾਅਦ ਈਰਾਨ ਦੀ ਤੇਲ ਰਿਫਾਇਨਰੀ 'ਚ ਧਮਾਕਾ, UAE -ਕੁਵੈਤ 'ਤੇ ਵੀ ਮਿਜ਼ਾਈਲ ਅਤੇ ਡਰੋਨ ਹਮਲੇ   
LPG Crisis : 15 ਦਿਨਾਂ ਲਈ ਖੁੱਲ੍ਹਿਆ ਹੋਰਮੁਜ਼ ਜਲਡਮਰੂ , ਕੀ ਇਸ ਨਾਲ ਤੁਰੰਤ ਦੂਰ ਹੋ ਜਾਵੇਗੀ LPG ਦੀ ਕਿੱਲਤ ?
LPG Crisis : 15 ਦਿਨਾਂ ਲਈ ਖੁੱਲ੍ਹਿਆ ਹੋਰਮੁਜ਼ ਜਲਡਮਰੂ , ਕੀ ਇਸ ਨਾਲ ਤੁਰੰਤ ਦੂਰ ਹੋ ਜਾਵੇਗੀ LPG ਦੀ ਕਿੱਲਤ ?

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
Embed widget