ਪੜਚੋਲ ਕਰੋ

ਅੱਤਰਰਾਸ਼ਟਰੀ ਹਵਾਈ ਯਾਤਰਾ 'ਤੇ ਸੰਕਟ, Air India ਦੀ 50 ਤੋਂ ਵੱਧ ਉਡਾਣਾਂ ਰੱਦ

Israel Iran War: ਮੱਧ ਪੂਰਬ ਵਿੱਚ ਵੱਧ ਰਹੇ ਤਣਾਅ ਦਾ ਪ੍ਰਭਾਵ ਹੁਣ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਇਸ ਦਾ ਅਸਰ ਭਾਰਤੀ ਏਅਰਲਾਈਂਸ 'ਤੇ ਵੀ ਪਿਆ ਹੈ।

Israel Iran War: ਮੱਧ ਪੂਰਬ ਵਿੱਚ ਵੱਧ ਰਹੇ ਤਣਾਅ ਦਾ ਪ੍ਰਭਾਵ ਹੁਣ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਇਰਾਕ ਅਤੇ ਈਰਾਨ ਸਮੇਤ ਕੁਝ ਦੇਸ਼ਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ।

ਇਸ ਕਰਕੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੱਦ ਹੋ ਗਈਆਂ ਹਨ ਅਤੇ ਬਹੁਤਿਆਂ ਨੂੰ ਲੰਬੇ ਰੂਟ ਲੈਣ ਲਈ ਮਜਬੂਰ ਹੋਣਾ ਪਿਆ ਹੈ। 1 ਮਾਰਚ ਨੂੰ ਦੁਨੀਆ ਭਰ ਵਿੱਚ 3,400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਹਵਾਈ ਖੇਤਰ ਬੰਦ ਹੋਣ ਕਾਰਨ ਜਹਾਜ਼ ਦੂਜੇ ਦੇਸ਼ਾਂ ਤੋਂ ਲੰਘਣ ਲਈ ਮਜਬੂਰ ਹੋ ਰਹੇ ਹਨ, ਜਿਸ ਕਾਰਨ ਉਡਾਣ ਵਿੱਚ ਦੇਰੀ ਹੋ ਰਹੀ ਹੈ ਅਤੇ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।

ਭਾਰਤ ਦੀਆਂ ਪ੍ਰਮੁੱਖ ਏਅਰਲਾਈਨਾਂ ਵੀ ਪ੍ਰਭਾਵਿਤ ਹੋਈਆਂ ਹਨ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਲਗਭਗ 50 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਪਹਿਲਾਂ ਐਲਾਨੀਆਂ ਉਡਾਣਾਂ ਤੋਂ ਇਲਾਵਾ 1 ਮਾਰਚ ਲਈ ਕਈ ਅੰਤਰਰਾਸ਼ਟਰੀ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਮੁੰਬਈ-ਲੰਡਨ (ਹੀਥਰੋ), ਦਿੱਲੀ-ਬਰਮਿੰਘਮ, ਦਿੱਲੀ-ਐਮਸਟਰਡਮ, ਦਿੱਲੀ-ਜ਼ਿਊਰਿਖ, ਦਿੱਲੀ-ਮਿਲਾਨ, ਦਿੱਲੀ-ਵਿਆਨਾ-ਬੈਂਗਲੁਰੂ, ਲੰਡਨ (ਹੀਥਰੋ), ਦਿੱਲੀ-ਕੋਪਨਹੇਗਨ, ਦਿੱਲੀ-ਲੰਡਨ (ਹੀਥਰੋ) ਅਤੇ ਦਿੱਲੀ-ਫ੍ਰੈਂਕਫਰਟ ਰੂਟ ਸ਼ਾਮਲ ਹਨ।

ਏਅਰਲਾਈਨਸ ਨੇ ਅਸੁਵਿਧਾ ਲਈ ਮੁਆਫੀ ਮੰਗਦਿਆਂ ਹੋਇਆਂ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਸੂਚਿਤ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਦੁਬਾਰਾ ਬੁਕਿੰਗ ਕਰਨ ਜਾਂ ਆਪਣੇ ਪੈਸੇ ਵਾਪਸ ਕਰਨ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਇੰਡੀਗੋ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਉਹ ਬਿਨਾਂ ਕਿਸੇ ਵਾਧੂ ਕੀਮਤ ਦੇ ਪੂਰਾ ਰਿਫੰਡ ਜਾਂ ਦੁਬਾਰਾ ਬੁੱਕ ਕਰ ਸਕਦੇ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

 

ਟਾਪ ਹੈਡਲਾਈਨ

ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ 
US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ 
ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ
ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਪੰਜਾਬ 'ਚ 9 ਤਰੀਕ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਦਫਤਰ ਰਹਿਣਗੇ ਬੰਦ
ਪੰਜਾਬ 'ਚ 9 ਤਰੀਕ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਦਿਨ 'ਚ ਧੁੱਪ ਨਾਲ ਰਹੇਗੀ ਹਲਕੀ ਗਰਮੀ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਦਿਨ 'ਚ ਧੁੱਪ ਨਾਲ ਰਹੇਗੀ ਹਲਕੀ ਗਰਮੀ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਨਵੰਬਰ 2026
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Embed widget