ਪੜਚੋਲ ਕਰੋ

joe biden vs trump: ਟਰੰਪ ਨੂੰ ਵੱਡਾ ਝਟਕਾ, ਵਿਰੋਧੀ ਉਮੀਦਵਾਰ ਜੋਅ ਬਾਇਡੇਨ 4 ਅਹਿਮ ਰਾਜਾਂ ’ਚ ਅੱਗੇ

US election 2020: ਇਸ ਵਾਰ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਸਖ਼ਤ ਟੱਕਰ ਦਿੰਦੇ ਵਿਖਾਈ ਦੇ ਰਹੇ ਹਨ।

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਭਲਕੇ 3 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇੱਕ ਸਰਵੇਖਣ ਮੁਤਾਬਕ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਚਾਰ ਅਹਿਮ ਸੂਬਿਆਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ‘ਨਿਊਯਾਰਕ ਟਾਈਮਜ਼’ ਤੇ ਸੀਐਨਾ ਕਾਲਜ ਵੱਲੋਂ ਵੋਟਿੰਗ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ਮੁਤਾਬਕ ਸਾਬਕਾ ਉੱਪ ਰਾਸ਼ਟਰਪਤੀ ਜੋਅ ਬਾਇਡੇਨ ਵਿਸਕੌਨਸਿਨ, ਪੈਨਸਿਲਵੇਨੀਆ, ਫ਼ਲੋਰੀਡਾ ਤੇ ਐਰੀਜ਼ੋਨਾ ਵਿੱਚ ਟਰੰਪ ਤੋਂ ਅੱਗੇ ਰਹਿ ਸਕਦੇ ਹਨ। ਉੱਧਰ ‘ਰਾਇਟਰਜ਼/ਇਸਪੋਸ’ ਦੇ ਇੱਕ ਹੋਰ ਸਰਵੇਖਣ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ 51 ਫ਼ੀਸਦੀ ਲੋਕਾਂ ਨੇ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡੇਨ ਦੇ ਹੱਕ ਵਿੱਚ ਵੋਟਿੰਗ ਕੀਤੀ, ਜਦਕਿ 44 ਫ਼ੀਸਦੀ ਟਰੰਪ ਦੇ ਹੱਕ ਵਿੱਚ ਪਏ। ਉੱਤਰੀ ਕੈਰੋਲਾਇਨਾ ’ਚ ਰਾਸ਼ਟਰਪਤੀ ਦੇ ਅਹੁਦੇ ਲਈ ਦੋਵੇਂ ਉਮੀਦਵਾਰਾਂ ਵਿਚਾਲੇ ਸਖ਼ਤ ਟੱਕਰ ਹੈ। ਇੱਥੇ ਬਾਇਡੇਨ ਨੂੰ 49 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਟਰੰਪ ਨੇ 46 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਇੰਝ ਹੀ ਵਿਸਕੌਨਸਿਨ ’ਚ ਬਾਇਡੇਨ ਦੇ ਹੱਕ ਵਿੱਚ 51 ਫ਼ੀਸਦੀ ਵੋਟਿੰਗ ਹੋਈ, ਜਦਕਿ 43 ਫ਼ੀ ਸਦੀ ਟਰੰਪ ਦੇ ਹੱਕ ਵਿੱਚ। ਫ਼ਲੋਰਿਡਾ ਵਿੱਚ ਦੋਵੇਂ ਉਮੀਦਵਾਰਾਂ ਵਿਚਾਲੇ ਸਿੱਧੀ ਟੱਕਰ ਹੈ। ਇਸ ਰਾਜ ਤੋਂ 29 ਇਲੈਕਟਰਜ਼ ਚੁਣੇ ਜਾਣੇ ਹਨ। ਇੱਥੇ ਬਾਇਡੇਨ ਦੇ ਹੱਕ ਵਿੱਚ 49 ਫ਼ੀਸਦੀ ਵੋਟਿੰਗ ਹੋਈ, ਜਦ ਕਿ ਟਰੰਪ ਦੇ ਹੱਕ ਵਿੱਚ 47 ਫ਼ੀਸਦੀ ਹੋਈ। ਡਾਕਟਰੀ ਲਈ ਨਹੀਂ ਪੜ੍ਹਾਈ ਦੀ ਲੋੜ! ਆਪਰੇਸ਼ਨ ਕਰਨ ’ਚ ਮਾਹਿਰ 73 ਸਾਲਾ ਅਨਪੜ੍ਹ ਔਰਤ ਬਣੀ ਟੌਪ ਸਰਜਨ ਇਸ ਵਾਰ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਸਖ਼ਤ ਟੱਕਰ ਦਿੰਦੇ ਵਿਖਾਈ ਦੇ ਰਹੇ ਹਨ। ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਅਜਿਹਾ 16 ਵਾਰ ਹੋ ਚੁੱਕਾ ਹੈ, ਜਦੋਂ ਜਨਤਾ ਨੇ ਆਪਣੇ ਰਾਸ਼ਟਰਪਤੀ ਨੂੰ ਦੂਜੀ ਵਾਰ ਅਹੁਦੇ ਉੱਤੇ ਬਣੇ ਰਹਿਣ ਦਾ ਮੌਕਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਸ ਹੈ ਕਿ ਉਹ ਦੁਬਾਰਾ ਚੁਣੇ ਜਾਣਗੇ। ਟਰੰਪ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਦੇ ਤੌਰ ਉੱਤੇ ਉਨ੍ਹਾਂ ਦੇ ਕਾਰਜ-ਕਾਲ ਦੌਰਾਨ ਪ੍ਰਸ਼ਾਸਨ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੰਗਲਵਾਰ ਬਹੁਤ ਦਿਲਚਸਪ ਹੋਵੇਗਾ। ਇਸ ਵਾਰ ਉਨ੍ਹਾਂ ਦੀ ਪਾਰਟੀ ਦੀ ਲਹਿਰ ਹੈ ਤੇ ਅਜਿਹਾ ਪਹਿਲਾਂ ਕਿਸੇ ਨੇ ਨਹੀਂ ਵੇਖਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
SEBI Employee: ਸੇਬੀ ਕਰਮਚਾਰੀਆਂ ਦੇ ਅਪਰੇਜ਼ਲ ਦਾ ਬਦਲੇਗਾ ਤਰੀਕਾ, ਹੁਣ ਕਵਾਂਟਿਟੀ 'ਤੇ ਨਹੀਂ ਸਗੋਂ ਕਵਾਲਿਟੀ 'ਤੇ ਹੋਏਗਾ ਜ਼ੋਰ
ਸੇਬੀ ਕਰਮਚਾਰੀਆਂ ਦੇ ਅਪਰੇਜ਼ਲ ਦਾ ਬਦਲੇਗਾ ਤਰੀਕਾ, ਹੁਣ ਕਵਾਂਟਿਟੀ 'ਤੇ ਨਹੀਂ ਸਗੋਂ ਕਵਾਲਿਟੀ 'ਤੇ ਹੋਏਗਾ ਜ਼ੋਰ
Punjab News: ਪੰਜਾਬ ਕਰੇਗਾ ਯੂਏਈ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ? CM ਮਾਨ ਨੇ ਰਾਜਦੂਤ ਨੂੰ ਦੱਸਿਆ ਸਾਰਾ ਪਲਾਨ
Punjab News: ਪੰਜਾਬ ਕਰੇਗਾ ਯੂਏਈ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ? CM ਮਾਨ ਨੇ ਰਾਜਦੂਤ ਨੂੰ ਦੱਸਿਆ ਸਾਰਾ ਪਲਾਨ
Advertisement
ABP Premium

ਵੀਡੀਓਜ਼

SGPC ਦਾ ਵੱਡਾ ਐਕਸ਼ਨ! ਹੁਣ ਕਈ ਅਧਿਕਾਰੀਆਂ ਦੇ ਤਬਾਦਲੇBhai Amritpal Singh| ਹੁਣ ਕਤਲ ਕੇਸ 'ਚ ਵੀ MP ਅੰਮ੍ਰਿਤਪਾਲ ਸਿੰਘ ਦਾ ਨਾਂ !ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਵੱਡੇ ਫੈਸਲਿਆਂ ਤੇ ਲੱਗੇਗੀ ਮੋਹਰBikram Majithia| Akali Dal | ਮਜੀਠੀਆ ਨੂੰ ਮਨਾਉਣ ਪਹੁੰਚੇ ਬਲਵਿੰਦਰ ਭੁੰਦੜ, ਕੀ ਮੰਨ ਗਏ ਮਜੀਠੀਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
SEBI Employee: ਸੇਬੀ ਕਰਮਚਾਰੀਆਂ ਦੇ ਅਪਰੇਜ਼ਲ ਦਾ ਬਦਲੇਗਾ ਤਰੀਕਾ, ਹੁਣ ਕਵਾਂਟਿਟੀ 'ਤੇ ਨਹੀਂ ਸਗੋਂ ਕਵਾਲਿਟੀ 'ਤੇ ਹੋਏਗਾ ਜ਼ੋਰ
ਸੇਬੀ ਕਰਮਚਾਰੀਆਂ ਦੇ ਅਪਰੇਜ਼ਲ ਦਾ ਬਦਲੇਗਾ ਤਰੀਕਾ, ਹੁਣ ਕਵਾਂਟਿਟੀ 'ਤੇ ਨਹੀਂ ਸਗੋਂ ਕਵਾਲਿਟੀ 'ਤੇ ਹੋਏਗਾ ਜ਼ੋਰ
Punjab News: ਪੰਜਾਬ ਕਰੇਗਾ ਯੂਏਈ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ? CM ਮਾਨ ਨੇ ਰਾਜਦੂਤ ਨੂੰ ਦੱਸਿਆ ਸਾਰਾ ਪਲਾਨ
Punjab News: ਪੰਜਾਬ ਕਰੇਗਾ ਯੂਏਈ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ? CM ਮਾਨ ਨੇ ਰਾਜਦੂਤ ਨੂੰ ਦੱਸਿਆ ਸਾਰਾ ਪਲਾਨ
Punjabi Singer Kaka: ਸੁਨੰਦਾ ਤੋਂ ਬਾਅਦ ਗਾਇਕ ਕਾਕਾ ਨੇ ਪਿੰਕੀ ਧਾਲੀਵਾਲ ਖਿਲਾਫ ਚੁੱਕੀ ਆਵਾਜ਼, ਦੋਸ਼ ਲਗਾਉਂਦੇ ਹੋਏ ਦਰਜ ਕਰਵਾਈ ਸ਼ਿਕਾਇਤ, ਖੋਲ੍ਹੇ ਡੂੰਘੇ ਰਾਜ਼
ਸੁਨੰਦਾ ਤੋਂ ਬਾਅਦ ਗਾਇਕ ਕਾਕਾ ਨੇ ਪਿੰਕੀ ਧਾਲੀਵਾਲ ਖਿਲਾਫ ਚੁੱਕੀ ਆਵਾਜ਼, ਦੋਸ਼ ਲਗਾਉਂਦੇ ਹੋਏ ਦਰਜ ਕਰਵਾਈ ਸ਼ਿਕਾਇਤ, ਖੋਲ੍ਹੇ ਡੂੰਘੇ ਰਾਜ਼
ਲੁਧਿਆਣਾ 'ਚ ਸਾਬਕਾ ਅਕਾਲੀ ਆਗੂ ਗ੍ਰਿਫਤਾਰ, ਪਤਨੀ ਦਾ ਕੁੱਟ-ਕੁੱਟ ਕੀਤਾ ਬੂਰਾ ਹਾਲ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਸਾਬਕਾ ਅਕਾਲੀ ਆਗੂ ਗ੍ਰਿਫਤਾਰ, ਪਤਨੀ ਦਾ ਕੁੱਟ-ਕੁੱਟ ਕੀਤਾ ਬੂਰਾ ਹਾਲ, ਜਾਣੋ ਪੂਰਾ ਮਾਮਲਾ
Sonam Bajwa: ਸੋਨਮ ਬਾਜਵਾ ਦੀ ਲਵ ਲਾਈਫ ਨੂੰ ਲੈ ਛਿੜੀ ਚਰਚਾ! ਪੰਜਾਬੀ ਅਦਾਕਾਰਾ ਦੀਆਂ ਇਸ ਸ਼ਖਸ਼ ਨਾਲ ਤਸਵੀਰਾਂ ਵਾਇਰਲ
ਸੋਨਮ ਬਾਜਵਾ ਦੀ ਲਵ ਲਾਈਫ ਨੂੰ ਲੈ ਛਿੜੀ ਚਰਚਾ! ਪੰਜਾਬੀ ਅਦਾਕਾਰਾ ਦੀਆਂ ਇਸ ਸ਼ਖਸ਼ ਨਾਲ ਤਸਵੀਰਾਂ ਵਾਇਰਲ
Punjab News: ਮੋਹਾਲੀ 'ਚ ਪਾਰਕਿੰਗ ਨੂੰ ਲੈ ਕੇ ਪਿਆ ਕਲੇਸ਼, ਗੁਆਂਢੀ ਦੇ ਹਮਲੇ ਕਾਰਨ IISER ਦੇ ਵਿਗਿਆਨੀ ਦੀ ਮੌਤ, ਇਲਾਕੇ 'ਚ ਮੱਚੀ ਹਾਹਾਕਾਰ
Punjab News: ਮੋਹਾਲੀ 'ਚ ਪਾਰਕਿੰਗ ਨੂੰ ਲੈ ਕੇ ਪਿਆ ਕਲੇਸ਼, ਗੁਆਂਢੀ ਦੇ ਹਮਲੇ ਕਾਰਨ IISER ਦੇ ਵਿਗਿਆਨੀ ਦੀ ਮੌਤ, ਇਲਾਕੇ 'ਚ ਮੱਚੀ ਹਾਹਾਕਾਰ
Embed widget