ਪੜਚੋਲ ਕਰੋ
Advertisement
ਕਾਜੋਲ ਦੀ ਭੈਣ ਨਾਲ ਅਮਰੀਕਾ 'ਚ ਬਤਮੀਜ਼ੀ, ਸੋਸ਼ਲ ਮੀਡੀਆ 'ਤੇ ਖੁਲਾਸਾ
ਮੁੰਬਈ: ਬਾਲੀਵੁੱਡ ਐਕਟਰਸ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨਾਲ ਅਮਰੀਕਾ ਦੇ ਇੱਕ ਹੋਟਲ ‘ਚ ਭੱਦਾ ਰਵੱਈਆ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਤਨੀਸ਼ਾ ਨੇ ਖੁਦ ਸੋਸ਼ਲ ਮੀਡੀਆ ‘ਤੇ ਸਭ ਨਾਲ ਸ਼ੇਅਰ ਕੀਤੀ। ਇਸ ਦੌਰਾਨ ਪ੍ਰਸਾਸ਼ਨ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ। ਤਨੀਸ਼ਾ ਨੂੰ ਅਮਰੀਕਾ ‘ਚ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ।
ਤਨੀਸ਼ਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਕ੍ਰਾਈ ਅਮਰੀਕਨ ਚੈਰਿਟੀ ਗਾਲਾ ਫੰਕਸ਼ਨ ‘ਚ ਸ਼ਾਮਲ ਹੋਣ ਗਈ ਸੀ। ਜਿੱਥੇ ਉਸ ਨੇ ਕਿਹਾ, “ਰੈਸਟੋਰੈਂਟ ਦੇ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਜੋ ਕਾਫੀ ਬੇਇਜ਼ੱਤੀ ਕਰਨ ਵਾਲਾ ਨਸਲੀ ਭੇਦਭਾਵ ਦਾ ਅਹਿਸਾਸ ਕਰਵਾਉਣ ਵਾਲਾ ਸੀ।"
— Tanishaa Mukerji (@TanishaaMukerji) March 10, 2019
ਤਨੀਸ਼ਾ ਨੇ ਦੱਸਿਆ ਕਿ ਜਦੋਂ ਹੋਟਲ ਦੇ ਮੈਨਜਰ ਤੇ ਸਟਾਫ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਤੇ ਪੁਲਿਸ ਨੂੰ ਬੁਲਾਉਣ ਤੋਂ ਵੀ ਮਨਾ ਕਰ ਦਿੱਤਾ ਗਿਆ।This is so unfortunate that there is no accountability here! @JaneHotelNYC https://t.co/mTSkqym8uc
— Tanishaa Mukerji (@TanishaaMukerji) March 11, 2019
View this post on InstagramJudge me when you are perfect! 👍🏻 #tanishaamukerji #mindbodysoul #healthymindhealthybody
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement