ਪੜਚੋਲ ਕਰੋ

ਉੱਤਰੀ ਕੋਰੀਆ ਦੇ ਨਿਸ਼ਾਨੇ 'ਤੇ ਯੂਰਪ, ਪਰਮਾਣੂ ਅਟੈਕ ਦਾ ਖਤਰਾ!

ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਹੁਣ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਪਰਮਾਣੂ ਮਿਸਾਇਲ ਦਾ ਨਿਸ਼ਾਨਾ ਯੂਰਪ ਹੋ ਸਕਦਾ ਹੈ। ਨਾਟੋ ਦੇ ਸੈਕਟਰੀ ਜਨਰਲ ਜੇਂਸ ਸਟੌਲਟੇਨਬਰਗ ਨੇ ਕਿਹਾ ਕਿ ਯੂਰਪ ਨੂੰ ਉੱਤਰੀ ਕੋਰੀਆ ਦੀ ਪਰਮਾਣੂ ਮਿਸਾਇਲਾਂ ਤੋਂ ਖਤਰਾ ਹੈ। ਦੱਖਣੀ ਕੋਰੀਆ ਦੀ ਦਾਯਵੂ ਕੰਪਨੀ ਤੋਂ ਉੱਤਰੀ ਕੋਰੀਆ ਦੇ ਹੈਕਰਜ਼ ਨੇ ਜੰਗੀ ਜਹਾਜ਼, ਪਣਡੁੱਬੀ ਤੇ ਦੂਜੇ ਹਥਿਆਰਾਂ ਦੇ ਬਲੂ ਪ੍ਰਿੰਟ ਹੈਕਰ ਕਰ ਲਏ ਹਨ। ਨਾਟੋ ਦੇ ਸੈਕਟਰੀ ਜਨਰਲ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਯੂਰਪ ਵੀ ਉੱਤਰੀ ਕੋਰੀਆ ਦੀ ਮਿਸਾਇਲਾਂ ਦੀ ਰੇਂਜ 'ਚ ਆ ਗਿਆ ਹੈ ਤੇ ਨਾਟੋ ਦੇ ਮੈਂਬਰ ਦੇਸ਼ ਪਹਿਲੇ ਹੀ ਖਤਰੇ 'ਚ ਆ ਚੁੱਕੇ ਹਨ। ਨਾਟੋ ਕੋਲ ਕਿਸੇ ਵੀ ਖਤਰੇ ਤੇ ਕਿਸੇ ਵੀ ਹਮਲਾਵਰ ਨੂੰ ਜਵਾਬ ਦੇਣ ਦੀ ਹਿੰਮਤ ਹੈ। ਨਾਟੋ ਤੇ ਉਸ ਦੇ ਸਹਿਯੋਗੀ ਜੰਗ ਨਹੀਂ ਚਾਹੁੰਦੇ। ਇਹ ਇੱਕ ਬਰਬਾਦੀ ਹੋਵੇਗੀ। ਨਾਟੋ ਵਰਗੇ ਤਾਕਤਵਰ ਜਥੇਬੰਦੀ ਦੇ ਵੱਡੇ ਅਧਿਕਾਰੀ ਦਾ ਇਹ ਬਿਆਨ ਯੂਰਪ ਨੂੰ ਡਰਾਉਣ ਵਾਲਾ ਹੈ।" ਨਾਟੋ ਦਾ ਮਤਲਬ ਨੌਰਥ ਅੰਟਲਾਂਟਿਕ ਟ੍ਰੀਟ੍ਰੀ ਆਗਰਗੇਨਾਈਜ਼ੇਸ਼ਨ ਹੈ। ਇਹ ਇੱਕ ਫੌਜੀ ਗਠਬੰਧਨ ਹੈ। ਇਸ 'ਚ ਅਮਰੀਕਾ, ਫਰਾਂਸ, ਬ੍ਰਿਟੇਨ ਸਣੇ 29 ਮੁਲਕ ਸ਼ਾਮਲ ਹਨ। ਨਾਟੋ ਦੀ ਸਥਾਪਨਾ 4 ਅਪ੍ਰੈਲ, 1949 ਨੂੰ ਹੋਈ ਸੀ। ਇਸ ਦਾ ਹੈੱਡਕੁਆਰਟਰ ਬੈਲਜ਼ੀਅਮ ਦੇ ਬ੍ਰੱਸਲਸ 'ਚ ਹੈ। ਸਮਝੌਤੇ ਮੁਤਾਬਕ ਨਾਟੋ ਦੇ ਮੈਂਬਰ ਕਿਸੇ ਵੀ ਮੁਲਕ 'ਤੇ ਹਮਲਾ ਹੋਇਆ ਤਾਂ ਦੂਜੇ ਮੁਲਕ ਇਸ ਦਾ ਜਵਾਬ ਦੇਣ 'ਚ ਸਾਥ ਦੇਣਗੇ। ਵੱਡਾ ਖੁਲਾਸਾ ਇਹ ਹੋਇਆ ਹੈ ਕਿ ਉੱਤਰ ਕੋਰੀਆ ਨੇ ਜੰਗੀ ਜਹਾਜ਼ਾਂ ਤੇ ਪਣਡੁੱਬੀਆਂ ਦੇ ਬਲੂਪ੍ਰਿੰਟ ਚੋਰੀ ਕਰ ਲਏ ਹਨ। ਦੱਖਣੀ ਕੋਰੀਆ ਦੇ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਇਸ ਕੰਮ ਨੂੰ ਉੱਤਰੀ ਕੋਰੀਆ ਦੇ ਹੈਕਰਜ਼ ਨੇ ਅੰਜ਼ਾਮ ਦਿੱਤਾ ਹੈ ਪਰ ਉੱਤਰ ਕੋਰੀਆ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਸਾਇਬਰ ਕ੍ਰਾਇਮ 'ਚ ਉਸ ਦਾ ਹੱਥ ਨਹੀਂ ਹੈ। ਅਖਬਾਰ ਮੁਤਾਬਕ ਦੱਖਣੀ ਕੋਰੀਆ ਦੇ ਦਾਯਵੂ ਸ਼ਿਪਬਿਲਡਿੰਗ ਐਂਡ ਮਰੀਨ ਇੰਜਨੀਅਰਿੰਗ ਕੰਪਨੀ ਨੇ 40 ਹਜ਼ਾਰ ਦਸਤਾਵੇਜ਼ ਹੈੱਕ ਕੀਤੇ ਗਏ ਹਨ। ਇਸ 'ਚ ਫੌਜ ਨਾਲ ਜੁੜੇ 60 ਹਜ਼ਾਰ ਸਿਕ੍ਰੇਟ ਦਸਤਾਵੇਜ਼ ਵੀ ਹਨ। ਇਨ੍ਹਾਂ 'ਚ ਜਹਾਜ਼, ਪਣਡੁੱਬੀਆਂ ਤੇ ਦੂਜੇ ਹਥਿਆਰ ਬਣਾਉਣ ਦੀ ਤਕਨੀਕ ਤੇ ਬਲੂਪ੍ਰਿੰਟ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Advertisement
ABP Premium

ਵੀਡੀਓਜ਼

ਨਹੀਂ ਰਹੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ...ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨਲਦਾਖ ਵਾਤਾਵਰਨ ਪ੍ਰੇਮੀ Sonam Wangchuk ਦੀ ਭੁੱਖ ਹੜਤਾਲ ਚੋਥੇ ਦਿਨ ਵੀ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Embed widget