ਪੜਚੋਲ ਕਰੋ
Advertisement
ਸ਼ੇਰਾਂ ਦੇ ਇਸ ਝੂੰਡ ਨੂੰ ਦੇਖ ਕੇ ਹਰ ਕੋਈ ਹੈਰਾਨ, ਵੀਡੀਓ ਹੋ ਰਹੀ ਵਾਇਰਲ
ਆਈਐਫਐਸ ਅਫ਼ਸਰ ਸੁਸਾਨਤਾ ਨੰਦਾ ਨੇ ਟਵਿਟਰ 'ਤੇ ਨੌ ਸੇਕੈਂਡ ਦੀ ਇੱਕ ਕਲਿਪ ਸ਼ੇਅਰ ਕੀਤੀ ਹੈ, ਜਿਸ 'ਚ ਸ਼ੇਰਾਂ ਦਾ ਇੱਕ ਝੂੰਡ ਸੜਕ 'ਤੇ ਤੁਰਿਆ ਜਾ ਰਿਹਾ ਹੈ। ਇਸ ਕਲਿੱਪ ਦੇ ਨਾਲ ਕੈਪਸ਼ਨ 'ਚ ਲਿੱਖਿਆ ਹੈ "ਦ ਆਰੀਜਿਨਲ ਕੈਟਵਾਕ।"
ਨਵੀਂ ਦਿੱਲੀ: ਟਵਿਟਰ 'ਤੇ ਅਕਸਰ ਅਜਿਹੀਆਂ ਵੀਡੀਓ ਦੇਖਣ ਨੂੰ ਮਿਲ ਜਾਂਦੀਆਂ ਹਨ, ਜਿਸ ਦੀ ਕਈ ਵਾਰ ਅਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ। ਹਾਲ ਹੀ 'ਚ ਇੱਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ। ਆਈਐਫਐਸ ਅਫ਼ਸਰ ਸੁਸਾਨਤਾ ਨੰਦਾ ਨੇ ਟਵਿਟਰ 'ਤੇ ਨੌ ਸੇਕੈਂਡ ਦੀ ਇੱਕ ਕਲਿਪ ਸ਼ੇਅਰ ਕੀਤੀ ਹੈ, ਜਿਸ 'ਚ ਸ਼ੇਰਾਂ ਦਾ ਇੱਕ ਝੂੰਡ ਸੜਕ 'ਤੇ ਤੁਰਿਆ ਜਾ ਰਿਹਾ ਹੈ। ਇਸ ਕਲਿੱਪ ਦੇ ਨਾਲ ਕੈਪਸ਼ਨ 'ਚ ਲਿੱਖਿਆ ਹੈ "ਦ ਆਰੀਜਿਨਲ ਕੈਟਵਾਕ।"
ਬਹੁਤ ਲੰਮੇ ਸਮੇਂ ਬਾਅਦ ਸੋਸ਼ਲ ਮੀਡਿਆ 'ਤੇ ਇੱਕ ਸ਼ਾਨਦਾਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕ ਨਕਲੀ ਜਾਂ ਐਡੀਟਿਡ ਦੱਸ ਰਹੇ ਹਨ। ਨੰਦਾ ਇਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਕਿ ਉਨ੍ਹਾਂ ਕੋਲ 45 ਸੇਕੈਂਡ ਦੀ ਵੀਡੀਓ ਹੈ, ਜੋ ਇਹ ਸਾਬਿਤ ਕਰ ਦੇਵੇਗੀ ਕਿ ਇਹ ਕਲਿੱਪ ਅਸਲੀ ਹੈ।The original cat walk 👍🏻 pic.twitter.com/tpOEYuezum
— Susanta Nanda IFS (@susantananda3) January 23, 2020
It's edited graphics..
— SHANTH (@prashant4302) January 23, 2020
ਜਦੋਂ ਕੁਮੈਂਟਾਂ ਵੱਲ ਨਿਗ੍ਹਾਂ ਮਾਰੀਏ ਤਾਂ ਇਹ ਪਤਾ ਚੱਲਦਾ ਹੈ ਕਿ ਇਹ ਵੀਡੀਓ ਕਿਸੇ ਜੰਗਲ ਦੀ ਨਹੀਂ, ਸਗੋਂ ਸਾਊਥ ਅਫਰੀਕਾ ਦੇ ਇੱਕ ਫਾਰਮ ਦੀ ਹੈ। ਲੋਕ ਕੁਮੈਂਟ ਕਰਕੇ ਇਸ ਵੀਡੀਓ 'ਤੇ ਆਪਣੀ-ਆਪਣੀ ਪ੍ਰਤੀਕਿਰੀਆਵਾਂ ਦੇ ਰਹੇ ਹਨ।Lion lives in pride. But this video is not from wild. It’s supposed to be from a farm in South Africa.
— Susanta Nanda IFS (@susantananda3) January 23, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement