ਪੜਚੋਲ ਕਰੋ

ਕੋਰੋਨਾ ਮਹਾਮਾਰੀ ਦੌਰਾਨ ਵੀ ਮਾਲੋ-ਮਾਲ ਹੋਇਆ ਫੇਸਬੁੱਕ ਦਾ ਮਾਲਕ, ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ

ਰਿਪੋਰਟ ਮੁਤਾਬਕ ਮਾਰਕ ਜੁਕਰਬਰਗ ਦੀ ਫੇਸਬੁੱਕ ਨੇ ਭਾਰਤ ਦੀ ਰਿਲਾਇੰਸ ਜਿਓ 'ਚ ਕਰੀਬ 44 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਫੇਸਬੁੱਕ ਜੀਓ ਦੇ 10 ਫੀਸਦ ਸ਼ੇਅਰ ਦਾ ਹਿੱਸੇਦਾਰ ਹੈ।

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਦੁਨੀਆਂ ਭਰ ਦੀ ਅਰਥਵਿਵਸਥਾ ਡਾਵਾਂਡੋਲ ਹੋਈ ਹੈ। ਇਸ ਦੇ ਬਾਵਜੂਦ ਫੇਸਬੁੱਕ ਦੇ ਫਾਊਂਡਰ ਮਾਰਕ ਜੁਕਰਬਰਗ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਸ਼ਖ਼ਸ ਬਣਨ 'ਚ ਕਾਮਯਾਬ ਹੋਏ ਹਨ। ਉਨ੍ਹਾਂ ਨੇ ਵਾਰੇਨ ਬਫ਼ੇ ਨੂੰ ਵੀ ਪਛਾੜ ਦਿੱਤਾ ਹੈ। ਪਿਛਲੇ ਦੋ ਮਹੀਨਿਆਂ 'ਚ ਜੁਕਰਬਰਗ ਦੀ ਜਾਇਦਾਦ 'ਚ 30 ਅਰਬ ਡਾਲਰ ਤੋਂ ਜ਼ਿਆਦਾ ਇਜ਼ਾਫਾ ਹੋਇਆ ਹੈ।

ਜੇਕਰ ਇੰਡੈਕਸ ਦੇ ਤਿੰਨ ਮਹੀਨਿਆਂ ਦੀ ਦੌਲਤ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਫਰਵਰੀ 22 ਨੂੰ ਮਾਰਕ ਜੁਕਰਬਰਗ ਦੀ ਜਾਇਦਾਦ 80.2 ਬਿਲੀਅਨ ਡਾਲਰ ਸੀ ਜਿਸ ਤੋਂ ਬਾਅਦ ਮਾਰਚ ਵਿਚ ਗਿਰਾਵਟ ਨਾਲ 56.3 ਬਿਲੀਅਨ ਡਾਲਰ ਹੋ ਗਈ ਸੀ। ਇਸ ਮਗਰੋਂ ਮਈ ਦੀ 22 ਤਾਰੀਖ਼ ਤਕ ਮਾਰਕ ਜੁਕਰਬਰਗ ਦੀ ਜਾਇਦਾਦ 'ਚ ਕਰੀਬ 31.4 ਬਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ।

ਰਿਪੋਰਟ ਮੁਤਾਬਕ ਮਾਰਕ ਜੁਕਰਬਰਗ ਦੀ ਫੇਸਬੁੱਕ ਨੇ ਭਾਰਤ ਦੀ ਰਿਲਾਇੰਸ ਜਿਓ 'ਚ ਕਰੀਬ 44 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਫੇਸਬੁੱਕ ਜੀਓ ਦੇ 10 ਫੀਸਦ ਸ਼ੇਅਰ ਦਾ ਹਿੱਸੇਦਾਰ ਹੈ।

ਫੇਸਬੁੱਕ ਨੇ ਆਲਾਇਨ ਸ਼ੌਪਿੰਗ ਫੀਚਰ ਸ਼ੌਪਸ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। CNBC ਦੀ ਰਿਪੋਰਟ ਮੁਤਾਬਕ ਸ਼ੌਪਸ ਦੇ ਚੱਲਦਿਆਂ ਫੇਸਬੁੱਕ ਦੀ ਕੀਮਤ ਆਲ ਟਾਇਮ ਹਾਈ 230 ਡਾਲਰ ਤਕ ਪਹੁੰਚ ਗਈ ਹੈ। ਫੇਸਬੁੱਕ ਦੇ ਫੀਚਰ ਨੂੰ ਵਧਾਉਂਦਿਆਂ ਹੋਇਆਂ ਮੈਸੇਂਜਰ ਰੂਮਜ਼ 'ਚ ਗਰੁੱਪ ਵੀਡੀਓ ਕਾਨਫਰੰਸਿੰਗ ਦੀ ਵੀ ਸ਼ੁਰੂਆਤ ਕੀਤੀ ਗਈ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...

Punjab News: ਹੁਸ਼ਿਆਰਪੁਰ 'ਚ AAP ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਇੰਝ ਵਾਪਰੀ ਪੂਰੀ ਘਟਨਾ, ਇੱਕ ਹੋਰ ਵਿਅਕਤੀ ਜ਼ਖਮੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ

ਅੰਮ੍ਰਿਤਸਰ ਪੁਲ ‘ਤੇ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਕੱਢਿਆ, ਸਭ ਸੁਰੱਖਿਅਤ

Ludhiana: ਲੁਧਿਆਣਾ ਸ਼ੋਅਰੂਮ ਫਾਇਰਿੰਗ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ! ਕੌਸ਼ਲ ਚੌਧਰੀ ਦਾ ਕੀ ਹੈ ਸਬੰਧ? ਪੁਲਿਸ ਜਾਂਚ ਜਾਰੀ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
Punjab News: ਹੁਸ਼ਿਆਰਪੁਰ 'ਚ AAP ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਇੰਝ ਵਾਪਰੀ ਪੂਰੀ ਘਟਨਾ, ਇੱਕ ਹੋਰ ਵਿਅਕਤੀ ਜ਼ਖਮੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ
Punjab News: ਹੁਸ਼ਿਆਰਪੁਰ 'ਚ AAP ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਇੰਝ ਵਾਪਰੀ ਪੂਰੀ ਘਟਨਾ, ਇੱਕ ਹੋਰ ਵਿਅਕਤੀ ਜ਼ਖਮੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ
ਅੰਮ੍ਰਿਤਸਰ ਪੁਲ ‘ਤੇ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਕੱਢਿਆ, ਸਭ ਸੁਰੱਖਿਅਤ
ਅੰਮ੍ਰਿਤਸਰ ਪੁਲ ‘ਤੇ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਕੱਢਿਆ, ਸਭ ਸੁਰੱਖਿਅਤ
Ludhiana: ਲੁਧਿਆਣਾ ਸ਼ੋਅਰੂਮ ਫਾਇਰਿੰਗ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ! ਕੌਸ਼ਲ ਚੌਧਰੀ ਦਾ ਕੀ ਹੈ ਸਬੰਧ? ਪੁਲਿਸ ਜਾਂਚ ਜਾਰੀ
Ludhiana: ਲੁਧਿਆਣਾ ਸ਼ੋਅਰੂਮ ਫਾਇਰਿੰਗ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ! ਕੌਸ਼ਲ ਚੌਧਰੀ ਦਾ ਕੀ ਹੈ ਸਬੰਧ? ਪੁਲਿਸ ਜਾਂਚ ਜਾਰੀ
Punjab Weather Today: ਪੰਜਾਬ ‘ਚ ਹੋਰ 2 ਦਿਨ ਕੜਾਕੇ ਦੀ ਠੰਡ, ਸਕੂਲਾਂ ਦੇ ਸਮੇਂ ‘ਚ ਬਦਲਾਅ, ਅੱਜ ਸ਼ੀਤ-ਲਹਿਰ ਅਤੇ ਧੁੰਦ ਲਈ ਯੈਲੋ ਅਲਰਟ, 18 ਜਨਵਰੀ ਤੋਂ ਮੀਂਹ ਦੀ ਸੰਭਾਵਨਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-01-2026)

Punjab News: ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ, ਇਸ ਮੁਲਾਜ਼ਮ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਮਾਣਹਾਨੀ ਕੇਸ 'ਚ Kangana Ranaut ਨੂੰ ਅਦਾਲਤ ਤੋਂ ਮਿਲੀ ਰਾਹਤ, ਨਿੱਜੀ ਪੇਸ਼ੀ ਨੂੰ ਲੈਕੇ ਵੱਡਾ ਫੈਸਲਾ

Embed widget