ਪੜਚੋਲ ਕਰੋ
Advertisement
ਕੈਨੇਡਾ 'ਚ ਸਿੱਖ ਸਿਆਸਤਦਾਨ ਜਗਮੀਤ ਸਿੰਘ ਵੱਲੋਂ ਬਰਨਬੀ ਸਾਊਥ ਫਤਹਿ
ਸਰੀ: ਕੈਨੇਡੀਅਨ ਸਿਆਸੀ ਪਾਰਟੀ ਐਨਡੀਪੀ ਦੇ ਕੌਮੀ ਲੀਡਰ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਜ਼ਿਮਨੀ ਚੋਣ ਜਿੱਤ ਲਈ ਹੈ। ਫਸਵੀਂ ਟੱਕਰ ਤੇ ਕੂੜ-ਪ੍ਰਚਾਰ ਦੇ ਬਾਵਜੂਦ ਇਸ ਤਿਕੋਣੀ ਚੋਣ ਜੰਗ 'ਚ ਉਨ੍ਹਾਂ ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਰਿਚਰਡ ਲੀ ਨੂੰ 2800 ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਅ ਸ਼ਿਨ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਲੌਰਾ-ਲਿਨ ਥਾਮਸਨ ਚੌਥੇ ਸਥਾਨ 'ਤੇ ਹਨ।Thank you #BurnabySouth! I'm determined & ready to fight for the help people need – from the housing crisis to health care not covering everyone the way it should, Canadians deserve better. This isn’t the end of a campaign – it's the beginning of one.
See you in Parliament. pic.twitter.com/x8Q1SyHcEU — Jagmeet Singh (@theJagmeetSingh) February 26, 2019
ਜਗਮੀਤ ਸਿੰਘ ਨੇ ਐਨਡੀਪੀ ਲੀਡਰਸ਼ਿਪ ਜਿੱਤਣ ਦੇ 18 ਮਹੀਨੇ ਬਾਅਦ ਸੋਮਵਾਰ ਰਾਤ ਨੂੰ ਬਰਨਬੀ ਦੱਖਣੀ ਜਿਮਨੀ ਚੋਣ ਜਿੱਤੀ। ਜਗਮੀਤ ਨੇ 38.4 ਫ਼ੀਸਦੀ ਵੋਟਾਂ ਹਾਸਲ ਕੀਤੀਆਂ।Before the #BurnabySouth results come out, I want to take a moment to thank our dedicated & all-around incredible volunteers – your determination to make a difference in your community has powered us & the opportunity to fight alongside you has meant the world to me ❤️&???????? pic.twitter.com/u13jElttgP
— Jagmeet Singh (@theJagmeetSingh) February 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪਾਲੀਵੁੱਡ
ਕਾਰੋਬਾਰ
ਦੇਸ਼
Advertisement