ਆਕਲੈਂਡ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਸਤੰਬਰ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਕਲੈਂਡ 'ਚ ਰਾਧਾ ਕ੍ਰਿਸ਼ਨ ਮੰਦਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਭਾਰਤੀ ਖਾਣੇ ਦਾ ਆਨੰਦ ਵੀ ਮਾਣਿਆ, ਜਿਸ 'ਚ ਪੂਰੀ-ਛੋਲੇ 'ਤੇ ਦਾਲ ਸ਼ਾਮਲ ਸੀ।
40 ਸਾਲਾ ਅਰਡਰਨ ਨੇ ਵੀਰਵਾਰ ਮੰਦਰ ਦਾ ਦੌਰਾ ਕੀਤਾ ਸੀ। ਮੰਦਰ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਆਪਣੇ ਜੁੱਤੇ ਬਾਹਰ ਹੀ ਉਤਾਰ ਦਿੱਤੇ। ਨਿਊਜ਼ੀਲੈਂਡ 'ਚ ਭਾਰਤੀ ਹਾਈ ਕਮਿਸ਼ਨ ਮੁਕਤੇਸ਼ ਪਰਦੇਸੀ ਨੇ ਟਵੀਟ ਕੀਤਾ, ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਦੇ ਨਾਲ ਇੰਡੀਅਨ ਨਿਊਜ਼ ਲੈਂਕ ਪ੍ਰੋਗਰਾਮ ਦੌਰਾਨ ਛੇ ਅਗਸਤ, 2020 ਦੇ ਕੁਝ ਬਹੁਮੁੱਲੇ ਪਲ। ਅਰਡਰਨ ਨੇ ਰਾਧਾ ਕ੍ਰਿਸ਼ਨ ਮੰਦਰ ਦਾ ਦੌਰਾ ਕੀਤਾ ਤੇ ਭਾਰਤੀ ਵਿਅੰਜਨ ਪੂਰੀ-ਛੋਲੇ ਅਤੇ ਦਾਲ ਦਾ ਆਨੰਦ ਮਾਣਿਆ। ਉਨ੍ਹਾਂ ਪ੍ਰਾਰਥਨਾ 'ਚ ਵੀ ਹਿੱਸਾ ਲਿਆ।
ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਮੁਹੰਮਦ ਸ਼ਮੀ ਦੀ ਪਤਨੀ, ਹੱਤਿਆ ਤੇ ਰੇਪ ਦੀਆਂ ਧਮਕੀਆਂ
ਸੁਸ਼ਾਂਤ ਰਾਜਪੂਤ ਖੁਦਕੁਸ਼ੀ ਕੇਸ : ਰੀਆ ਤੇ ਉਸ ਦੇ ਪਰਿਵਾਰ ਸਮੇਤ ਇਨ੍ਹਾਂ ਲੋਕਾਂ ਤੋਂ ED ਕਰੇਗਾ ਪੁੱਛਗਿਛ
ਮੋਦੀ ਨੂੰ ਮਿਲੇਗਾ ਅਤਿ ਸੁਰੱਖਿਅਤ ਜਹਾਜ਼, ਦੁਸ਼ਮਨ ਦੀ ਪਹੁੰਚ ਤੋਂ ਰਹੇਗਾ ਦੂਰ, ਜਾਣੋ ਕੀਮਤ ਤੇ ਕੀ ਹਨ ਖੂਬੀਆਂ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਚੋਣਾਂ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦਾ ਮੰਦਰ ਦੌਰਾ, ਪੁਰੀਆਂ-ਛੋਲੇ ਦਾ ਮਾਣਿਆ ਆਨੰਦ
ਏਬੀਪੀ ਸਾਂਝਾ
Updated at:
10 Aug 2020 09:25 AM (IST)
ਕੋਰੋਨਾ ਵਾਇਰਸ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਵਾਲੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਭਾਰਤੀ ਰੰਗਾਂ 'ਚ ਰੰਗੇ ਨਜ਼ਰ ਆਏ।
- - - - - - - - - Advertisement - - - - - - - - -