ਪੜਚੋਲ ਕਰੋ

ਭਾਰਤ ਵੱਲੋਂ ਪਾਣੀ ਰੋਕਣ ਦੀ ਧਮਕੀ ’ਤੇ ਪਾਕਿਸਤਾਨ ਦਾ ਜਵਾਬ

ਚੰਡੀਗੜ੍ਹ: ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਜਾਣ ਵਾਲਾ ਆਪਣੇ ਹਿੱਸੇ ਦਾ ਪਾਣੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਇਸ ਫੈਸਲੇ ’ਤੇ ਪਾਕਿਸਤਾਨ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਦਾ ਰੁਖ਼ ਮੋੜਦਾ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਾਕਿਸਤਾਨ ਦੇ ਜਲ ਸਾਧਨ ਮੰਤਰਾਲੇ ਦੇ ਸਕੱਤਰ ਸ਼ਮੈਲ ਅਹਿਮਦ ਖਵਾਜਾ ਨੇ ਕਿਹਾ ਕਿ ਸਿੰਧ ਪਾਣੀ ਸਮਝੌਤਾ ਵੀ ਭਾਰਤ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਅਹਿਮਦ ਨੇ ਕਿਹਾ ਕਿ ਮੰਤਰੀ ਨਿਤਿਨ ਗਡਕਰੀ ਦਾ ਟਵੀਟ ਪਾਕਿਸਤਾਨ ਲਈ ਕਿਸੇ ਘਬਰਾਹਟ ਦਾ ਵਿਸ਼ਾ ਨਹੀਂ। ਭਾਰਤ ਰਾਵੀ ਦਰਿਆ ’ਤੇ ਆਪਣੇ ਹਿੱਸੇ ਦਾ ਪਾਣੀ ਜਮ੍ਹਾ ਕਰਕੇ ਸ਼ਾਹਪੁਰ ਕੰਡੀ ਬੰਨ੍ਹ ਬਣਾਉਣਾ ਚਾਹੁੰਦਾ ਹੈ ਤੇ ਪਾਕਿਸਤਾਨ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਦਾ ਇਹ ਪ੍ਰੋਜੈਕਟ 1995 ਤੋਂ ਠੰਢੇ ਬਸਤੇ ਪਿਆ ਹੋਇਆ ਸੀ। ਹੁਣ ਜੇ ਭਾਰਤ ਆਪਣੇ ਹਿੱਸੇ ਦੇ ਪਾਣੀ ਦਾ ਇਸਤੇਮਾਲ ਕਰਨ ਲਈ ਇਹ ਬੰਨ੍ਹ ਬਣਾਉਂਦਾ ਹੈ ਤਾਂ ਇਸ ਨਾਲ ਪਾਕਿਸਤਾਨ ਨੂੰ ਕੋਈ ਫ਼ਰਕ ਨਹੀਂ ਪੈਂਦਾ। ਹਾਲਾਂਕਿ ਅਹਿਮਦ ਨੇ ਕਿਹਾ ਕਿ ਜੇ ਭਾਰਤ ਇਨ੍ਹਾਂ ਚੇਨਾਬ, ਇੰਡਸ ਤੇ ਜਿਹਲਮ ਦਾ ਪਾਣੀ ਰੋਕਦਾ ਹੈ ਤਾਂ ਇਸ ’ਤੇ ਯਕੀਨ ਪਾਕਿਸਤਾਨ ਆਪਣਾ ਵਿਰੋਧ ਦਰਜ ਕਰੇਗਾ। ਇਨ੍ਹਾਂ ਦਰਿਆਵਾਂ ਦਾ ਪਾਣੀ ਵਰਤਣਾ ਪਾਕਿਸਤਾਨ ਦਾ ਹੱਕ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਜਿਸ ਹਿੱਸੇ ਦਾ ਪਾਣੀ ਭਾਰਤ ਰੋਕ ਰਿਹਾ ਹੈ ਉਸ ਨਾਲ ਪਾਕਿਸਤਾਨ ਨੂੰ ਕੋਈ ਮਤਲਬ ਨਹੀਂ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ

ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ

ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ

Tea And Health: ਕਿਹੜੀ ਉਮਰ ਦੇ ਲੋਕਾਂ ਨੂੰ ਕਿੰਨੀ ਚਾਹ ਪੀਣੀ ਚਾਹੀਦੀ? ਬਿਮਾਰ ਹੋਣ ਤੋਂ ਪਹਿਲਾਂ ਜਾਣ ਲਓ ਹਿਸਾਬ-ਕਿਤਾਬ

Embed widget