ਪੜਚੋਲ ਕਰੋ

70 ਲੱਖ ਪੌਂਡ ਦੀ ਡਕੈਤੀ 'ਚ ਇੱਕ ਪੰਜਾਬੀ ਸਮੇਤ ਪੰਜ ਦੋਸ਼ੀ ਕਰਾਰ

ਲੰਡਨ- ਹੀਥਰੋ ਹਵਾਈ ਅੱਡੇ ਤੋਂ ਇੱਕ ਬੈਂਕ ਦੀ ਵੈਨ ‘ਚੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰ ਵੈਨ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਕਿੰਗਸਟਨ ਕਰਾਊਨ ਕੋਰਟ ਵਿੱਚ ਸਲੋਹ ਵਾਸੀ ਦੋ ਵਿਅਕਤੀਆਂ 31 ਸਾਲਾ ਮੁਹੰਮਦ ਸਦੀਕੀ ਅਤੇ 40 ਸਾਲਾ ਰਨਜੀਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। 14 ਮਾਰਚ ਨੂੰ ਸਵੇਰੇ 8.30 ਵਜੇ ਇਨ੍ਹਾਂ ਦੋਵਾਂ ਨੇ ਬ੍ਰਿਟਿਸ਼ ਏਅਰਵੇਜ਼ ਦੇ ਕਾਰਗੋ ਡੀਪੂ ਤੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰੀ ਵੈਨ ਅਗਵਾ ਕੀਤੀ ਸੀ। ਸਵਿੱਸ ਬੈਂਕ ਤੋਂ ਆਈ ਇਹ ਰਾਸ਼ੀ ਬੈਂਕ ਆਫ ਆਇਰਲੈਂਡ ਜਾਣੀ ਸੀ। ਲੁਮਿਜ ਇੰਟਰੈਸ਼ਨਲ ਟਰੱਕ ਡਲਿਵਰੀ ਵੱਲੋਂ ਭੇਜੀ ਗਈ ਇਸ ਵੈਨ ਵਿੱਚ 26 ਬੋਰੀਆਂ ਕੈਡਿਟ ਸੁਇਸ ਤੋਂ ਚੁੱਕ ਕੇ ਰਸਤੇ ਵਿੱਚ ਲੁੱਟ ਖਸੁੱਟ ਕੀਤੀ ਗਈ। ਅਦਾਲਤ ਵਿੱਚ ਦੱਸਿਆ ਗਿਆ ਕਿ ਜਦੋਂ ਰਨਜੀਵ ਵੈਨ ‘ਚੋਂ ਬਾਹਰ ਨਿਕਲ ਕੇ ਪਖਾਨੇ ਗਿਆ, ਤਾਂ ਵਾਪਸ ਆਉਣ ਸਮੇਂ ਸਦੀਕ ਨੋਟਾਂ ਨਾਲ ਭਰੀ ਵੈਨ ਲੈ ਕੇ ਜਾ ਚੁੱਕਾ ਸੀ। ਰਨਜੀਵ ਨੇ ਇਸ ਮੌਕੇ 20 ਮਿੰਟ ਅਲਾਰਮ ਨਹੀਂ ਵਜਾਇਆ। ਇੱਕ ਹੋਰ ਵੈਨ ਚਲਾ ਰਹੇ ਕਰਮਚਾਰੀ ਨੂੰ ਉਸ ਨੇ ਇਸ ਬਾਰੇ ਦੱਸਿਆ ਤਾਂ ਅਲਾਰਮ ਵਜਾਇਆ ਗਿਆ ਅਤੇ ਪੁਲਸ ਵੱਲੋਂ ਪਿੱਛਾ ਕਰਨ ‘ਤੇ ਅਗਵਾ ਹੋਈ ਵੈਨ ਫੈਲਥਮ ਨੇੜੇ ਇੱਕ ਸੁੰਨਸਾਨ ਸੜਕ ‘ਤੇ ਖੜ੍ਹੀ ਮਿਲੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ 70 ਲੱਖ ਪੌਂਡ ਗਾਇਬ ਹੋ ਚੁੱਕੇ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਪੈਸਾ ਇੱਕ ਹੋਰ ਚਿੱਟੇ ਰੰਗ ਦੀ ਵੈਨ ਵਿੱਚ ਇੱਕ ਹੋਰ ਬੰਦੇ ਦੀ ਮਦਦ ਨਾਲ ਰੱਖ ਕੇ ਅੱਗੇ ਭੇਜ ਦਿੱਤਾ ਗਿਆ ਸੀ। ਇਸ ਵਿੱਚ ਰਫਕਤ ਹੁਸੈਨ ਲੁੱਟ ਦਾ ਦੋਸ਼ ਮੰਨ ਚੁੱਕਾ ਹੈ। ਪਾਕਿਸਤਾਨੀ ਮੂਲ ਦੇ ਰਫਕਤ ਹੁਸੈਨ ਨਾਲ ਉਸ ਦੀ ਪਤਨੀ ਰਜ਼ਵਾਨਾ ਜ਼ੇਬ ਵੀ ਇਸ ਵਿੱਚ ਸ਼ਾਮਲ ਹੈ। ਰਜ਼ਵਾਨਾ ਨੇ ਆਪਣੇ ਪਾਕਿਸਤਾਨੀ ਬੈਂਕ ਅਕਾਊਂਟ ਵਿੱਚ ਨੌਂ ਲੱਖ ਪੌਂਡ ਦੀ ਟਰਾਂਜ਼ੈਕਸ਼ਨ ਕੀਤੀ ਸੀ। ਪੰਜਵਾਂ ਦੋਸ਼ੀ ਗੈਰੀ ਕਾਰੌਡ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਹੈਲਨ ਸ਼ਾਅ ਅਨੁਸਾਰ ਰਨਜੀਵ ਸਿੰਘ, ਮੁਹੰਮਦ ਸਦੀਕੀ ਅਤੇ ਰਫਤਾਕ ਹੁਸੈਨ ਦਾ 70 ਲੱਖ ਪੌਂਡ ਚੋਰੀ ਵਿੱਚ ਹੱਥ ਸੀ, ਪਰ ਇਹ ਪੈਸਾ ਹਾਲੇ ਤੱਕ ਬਰਾਮਦ ਨਹੀਂ ਹੋਇਆ। ਦੋਸ਼ੀਆਂ ਨੂੰ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਏਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Heavy Rain-Storm: ਤੇਜ਼-ਤੂਫ਼ਾਨ ਅਤੇ ਮੀਂਹ ਨੇ ਢਾਇਆ ਕਹਿਰ, 19 ਲੋਕਾਂ ਦੀ ਦਰਦਨਾਕ ਮੌਤ; ਲੋਕਾਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ...
ਤੇਜ਼-ਤੂਫ਼ਾਨ ਅਤੇ ਮੀਂਹ ਨੇ ਢਾਇਆ ਕਹਿਰ, 19 ਲੋਕਾਂ ਦੀ ਦਰਦਨਾਕ ਮੌਤ; ਲੋਕਾਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ...
Iran War: ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
ਭਾਰਤ ਲਈ ਰਾਹਤ! ਸਾਊਦੀ ਅਰਬ ਨੇ ਲਾਲ ਸਾਗਰ ਰਾਹੀਂ ਤੇਲ ਸਪਲਾਈ ਮੁੜ ਕੀਤੀ ਸ਼ੁਰੂ, ਕੀ ਹੈ ਇਸਦਾ ਅਸਰ?
ਭਾਰਤ ਲਈ ਰਾਹਤ! ਸਾਊਦੀ ਅਰਬ ਨੇ ਲਾਲ ਸਾਗਰ ਰਾਹੀਂ ਤੇਲ ਸਪਲਾਈ ਮੁੜ ਕੀਤੀ ਸ਼ੁਰੂ, ਕੀ ਹੈ ਇਸਦਾ ਅਸਰ?
Canada News: ਕੈਨੇਡਾ 'ਚ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ, ਦੋਸਤਾਂ ਨਾਲ ਲੌਂਗ ਡਰਾਈਵ 'ਤੇ ਗਿਆ ਸੀ, ਹਾਈਵੇਅ 'ਤੇ ਕਾਰ ਨੂੰ ਘੇਰ ਹੋਈ ਗੋਲੀਬਾਰੀ...
ਕੈਨੇਡਾ 'ਚ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ, ਦੋਸਤਾਂ ਨਾਲ ਲੌਂਗ ਡਰਾਈਵ 'ਤੇ ਗਿਆ ਸੀ, ਹਾਈਵੇਅ 'ਤੇ ਕਾਰ ਨੂੰ ਘੇਰ ਹੋਈ ਗੋਲੀਬਾਰੀ...

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੈਰਿਜ ਪੈਲੇਸ 'ਚ ਹੋਈ ਹਵਾਈ ਫਾਈਰਿੰਗ, ਮੱਚਿਆ ਹੜਕੰਪ, ਮਾਲਕ ਨੂੰ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ
ਮੈਰਿਜ ਪੈਲੇਸ 'ਚ ਹੋਈ ਹਵਾਈ ਫਾਈਰਿੰਗ, ਮੱਚਿਆ ਹੜਕੰਪ, ਮਾਲਕ ਨੂੰ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ
ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 
SBI ਗਾਹਕ ਹੋ ਜਾਓ ਸਾਵਧਾਨ! Scammers ਨੇ ਕੱਢਿਆ ਧੋਖਾਧੜੀ ਕਰਨ ਦਾ ਨਵਾਂ ਤਰੀਕਾ, ਥੋੜੀ ਜਿਹੀ ਗਲਤੀ ਪੈ ਸਕਦੀ ਭਾਰੀ
SBI ਗਾਹਕ ਹੋ ਜਾਓ ਸਾਵਧਾਨ! Scammers ਨੇ ਕੱਢਿਆ ਧੋਖਾਧੜੀ ਕਰਨ ਦਾ ਨਵਾਂ ਤਰੀਕਾ, ਥੋੜੀ ਜਿਹੀ ਗਲਤੀ ਪੈ ਸਕਦੀ ਭਾਰੀ
Electricity ਵਿਭਾਗ ਦੀ ਗਲਤੀ ਕਾਰਨ 6 ਸਾਲ ਦੀ ਬੱਚੀ ਦਾ ਕੱਟਣਾ ਪਿਆ ਸੀ ਹੱਥ ,ਹੁਣ ਮਿਲੇਗਾ 1 ਕਰੋੜ ਰੁਪਏ ਦਾ ਮੁਆਵਜ਼ਾ  
Electricity ਵਿਭਾਗ ਦੀ ਗਲਤੀ ਕਾਰਨ 6 ਸਾਲ ਦੀ ਬੱਚੀ ਦਾ ਕੱਟਣਾ ਪਿਆ ਸੀ ਹੱਥ ,ਹੁਣ ਮਿਲੇਗਾ 1 ਕਰੋੜ ਰੁਪਏ ਦਾ ਮੁਆਵਜ਼ਾ  
Facebook ਦੇ ਰਹੀ ਹਰ ਮਹੀਨੇ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਬੱਸ ਕਰਨਾ ਹੋਵੇਗਾ ਆਹ ਕੰਮ
Facebook ਦੇ ਰਹੀ ਹਰ ਮਹੀਨੇ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਬੱਸ ਕਰਨਾ ਹੋਵੇਗਾ ਆਹ ਕੰਮ
Punjab News : 'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ' ਵਾਲੀ ਔਰਤ ਦੀਆਂ ਵਧੀਆਂ ਮੁਸ਼ਕਿਲਾਂ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ
Punjab News : 'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ' ਵਾਲੀ ਔਰਤ ਦੀਆਂ ਵਧੀਆਂ ਮੁਸ਼ਕਿਲਾਂ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ
Embed widget