ਪੜਚੋਲ ਕਰੋ

ਰੋਹਿੰਗਿਆ ਇਲਾਕਿਆਂ 'ਚ ਕੰਮ ਕਰਦੀ ਅਮਰੀਕੀ ਅਫ਼ਸਰ ਤਲਬ!

ਨਿਊਯਾਰਕ: ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਹੈ ਕਿ ਮਿਆਂਮਾਰ ਦੇ ਰੋਹਿੰਗਿਆ ਇਲਾਕਿਆਂ 'ਚ ਕੰਮ ਕਰ ਰਹੀ ਚੋਟੀ ਦੀ ਅਧਿਕਾਰੀ ਰੇਨਾਟਾ ਲੋਕ-ਡੇਸਾਲਿਅਨ ਨੂੰ ਵਾਪਸ ਨਿਊਯਾਰਕ ਬੁਲਾਇਆ ਜਾ ਰਿਹਾ ਹੈ। ਕੌਮਾਂਤਰੀ ਮੀਡੀਆ ਮੁਤਾਬਿਕ ਰੇਨਾਟਾ 'ਤੇ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਅੰਦਰੂਨੀ ਚਰਚਾ ਨੂੰ ਦਬਾਉਣ ਦਾ ਇਲਜ਼ਾਮ ਲਗਾ ਰਿਹਾ ਸੀ। ਹਾਲ ਹੀ 'ਚ ਮਿਆਂਮਾਰ ਦੇ ਰਖਾਇਨ ਪ੍ਰਾਂਤ 'ਚ ਭੜਕੀ ਹਿੰਸਾ ਕਾਰਨ ਪੰਜ ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਪਲਾਇਨ ਕਰ ਗਏ। ਮਿਆਂਮਾਰ ਦੀ ਮੁਖੀ ਸੂ ਕੀ ਨੇ ਕਿਹਾ ਸੀ ਕਿ ਬੰਗਲਾਦੇਸ਼ ਭੱਜ ਰਹੇ ਮੁਸਲਮਾਨਾਂ ਲਈ ਵੀ ਮੈਨੂੰ ਚਿੰਤਾ ਹੈ। ਅਸੀਂ ਇਹ ਵੀ ਪਤਾ ਕਰਨਾ ਚਾਹੁੰਦੇ ਹਾਂ ਕਿ ਆਖਰ ਕਿਉਂ ਇਵੇਂ ਦੇ ਕਤਲੇਆਮ ਹੋ ਰਹੇ ਹਨ। ਦੇਸ਼ ਛੱਡ ਰਹੇ ਲੋਕਾਂ ਨਾਲ ਵੀ ਗੱਲ ਕਰਨਾ ਚਾਹੁੰਦੀ ਹਾਂ।" ਜ਼ਿਕਰਯੋਗ ਹੈ ਕਿ ਪੱਛਮੀ ਮਿਆਂਮਾਰ ਦੇ ਰਾਖੀਨ ਖੇਤਰ 'ਚ 25 ਅਗਸਤ ਨੂੰ ਰੋਹਿੰਗਿਆ ਵਿਦਰੋਹੀਆਂ ਨੇ ਪੁਲਿਸ ਚੌਕੀਆਂ ਤੇ ਫੌਜੀ ਕੈਂਪਾਂ 'ਤੇ ਹਮਲੇ ਕਰਨ ਦੇ ਬਾਅਦ ਉਨ੍ਹਾਂ ਖਿਲਾਫ ਹਿੰਸਾ ਸ਼ੁਰੂ ਹੋ ਗਈ ਸੀ। ਇਨ੍ਹਾਂ ਹਮਲਿਆਂ 'ਚ ਕਰੀਬ ਕਈ ਲੋਕਾਂ ਦੀ ਮੌਤ ਹੋਈ ਸੀ। ਹਿੰਸਕ ਕਾਰਵਾਈ ਦੇ ਕਾਰਨ ਮਿਆਂਮਾਰ ਤੋਂ ਹੁਣ ਤੱਕ ਚਾਰ ਲੱਖ ਤੋਂ ਵੱਧ ਰੋਹਿੰਗਿਆ ਬੰਗਲਾਦੇਸ਼ ਵੱਲ ਜਾ ਚੁੱਕੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੱਤਰਰਾਸ਼ਟਰੀ ਹਵਾਈ ਯਾਤਰਾ 'ਤੇ ਸੰਕਟ, Air India ਦੀ 50 ਤੋਂ ਵੱਧ ਉਡਾਣਾਂ ਰੱਦ

ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ

US-Israel-Iran War : ਅਮਰੀਕਾ-ਇਜ਼ਰਾਈਲ ਦੇ ਹਮਲੇ 'ਚ ਈਰਾਨ ਦੇ ਸਾਬਕਾ ਰਾਸ਼ਟਰਪਤੀ ਅਹਿਮਦੀਨੇਜਾਦ ਦੀ ਵੀ ਹੋਈ ਮੌਤ

Israel Iran War : ਵਲਾਦੀਮੀਰ ਪੁਤਿਨ ਨੇ ਅਲੀ ਖਾਮੇਨੇਈ ਦੀ ਮੌਤ ਨੂੰ ਦੱਸਿਆ 'ਕਰੂਰ ਹੱਤਿਆ' , ਚੀਨ ਨੇ ਜੰਗਬੰਦੀ ਦੀ ਕੀਤੀ ਮੰਗ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026

ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ

ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ

US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ

ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ

Embed widget