‘ਬ੍ਰਾਹਮਣ ਪੁਸ਼ਤੈਨੀਅਤ ਦੀਆਂ ਧੱਜੀਆਂ ਉਡਾ ਦਿਓ’ ਵਾਲਾ ਬੋਰਡ ਫੜ ਕਸੂਤੇ ਫਸੇ ਟਵਿਟਰ ਦੇ ਸੀਈਓ
ਭਾਰਤ ਦੇ ਪਹਿਲੇ ਦੌਰੇ ‘ਤੇ ਜੈਕ ਡੋਰਸੀ ਨੇ ਭਾਰਤ ਦੀਆਂ ਕੁਝ ਚੋਣਵੀਆਂ ਮਹਿਲਾ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਟਵਿਟਰ ਨਾਲ ਜੁੜੇ ਤਜ਼ਰਬਿਆਂ ‘ਤੇ ਡੋਰਸੀ ਨਾਲ ਗੱਲਬਾਤ ਕੀਤੀ ਸੀ ਪਰ ਜਿਸ ਤਸਵੀਰ ‘ਚ ਡੋਰਸੀ ਨੇ ਪਲੇਅਕਾਰਡ ਫੜਿਆ ਹੋਇਆ ਹੈ, ਉਸ ਦੀ ਸੋਸ਼ਲ ਮੀਡੀਆ ‘ਤੇ ਜੰਮ ਕੇ ਆਲੋਚਨਾ ਹੋ ਰਹੀ ਹੈ। ਲੋਕਾਂ ਵੱਲੋਂ ਕੀਤੇ ਟਵੀਟ ਤੁਸੀਂ ਹੇਠ ਦੇਖ ਸਕਦੇ ਹੋ।See the poster held by Jack Dorsey Twitter CEO. Does he know the meaning of "Smash Brahminical Patriarchy"? If yes he should explain, or else apologise for such insinuation. Just because Twitter is popular & more freedom in India unlike China, he cannot get away with nonsense. pic.twitter.com/48Kh3JgF42
— Seshadri Chari (@seshadrichari) November 19, 2018
ਇਸ ਪੋਸਟ ਬਾਰੇ ਟਵਿਟਰ ਨੇ ਕਿਹਾ, ‘ਹਾਲ ਹੀ ‘ਚ ਅਸੀਂ ਮਹਿਲਾ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ ਸੀ ਜਿਸ ‘ਚ ਸ਼ਾਮਲ ਇੱਕ ਦਲਿਤ ਕਾਰਜ਼ਕਰਤਾ ਨੇ ਆਪਣਾ ਨਿੱਜੀ ਤਜਰਬਾ ਸ਼ੇਅਰ ਕੀਤਾ ਤੇ ਜੈਕ ਨੂੰ ਇਹ ਪੋਸਟਰ ਤੋਹਫੇ ‘ਚ ਦਿੱਤਾ ਸੀ।Apparently #hindutva trolls are having a meltdown over my posters on #Endcasteapartheid and #Smashbrahmincalpatriarchy because @jack was gifted one of them from a #Dalit activist that was present. @twitterindia https://t.co/akzhupMh1K pic.twitter.com/l3YKnhweoz
— Dalit Diva (@dalitdiva) November 19, 2018
ਟਵਿਟਰ ਦੇ ਲੀਗਲ, ਪੌਲਿਸੀ ਤੇ ਟਰੱਸਟ ਐਂਡ ਸੇਫਟੀ ਪ੍ਰਮੁੱਖ ਵਿਜੈ ਨੇ ਇਸ ਮਾਮਲੇ ‘ਤੇ ਇੱਕ ਯੂਜ਼ਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਮਾਫੀ ਮੰਗਦੇ ਹੋਏ ਲਿਖਿਆ, ‘ਮੈਂ ਇਸ ਦੇ ਲਈ ਸੱਚ ‘ਚ ਬੇਹੱਦ ਦੁਖੀ ਹਾਂ’।Recently we hosted a closed door discussion with a group of women journalists and change makers from India to better understand their experience using Twitter. One of the participants, a Dalit activist, shared her personal experiences and gifted a poster to Jack. https://t.co/96gd3XmFgK
— Twitter India (@TwitterIndia) November 19, 2018
During Twitter CEO @jack's visit here, he & Twitter's Legal head @vijaya took part in a round table with some of us women journalists, activists, writers & @TwitterIndia's @amritat to discuss the Twitter experience in India. A very insightful, no-words-minced conversation 😊 pic.twitter.com/LqtJQEABgV
— Anna MM Vetticad (@annavetticad) November 18, 2018